Sunday, July 5, 2020
Home > News > ਜਾਣੋ ਕਿਹੜੀ ਚੀਜ਼ ਦਿਮਾਗ ਨੂੰ ਰੱਖਦੀ ਹੈ ਚੁਸਤ!

ਜਾਣੋ ਕਿਹੜੀ ਚੀਜ਼ ਦਿਮਾਗ ਨੂੰ ਰੱਖਦੀ ਹੈ ਚੁਸਤ!

ਅੱਜ ਜਿੱਥੇ ਬੋਡੀ ਫਿਟਨੈਸ ਦੀ ਖਾਸ ਜ਼ਰੂਰਤ ਹੈ। ਉੱਥੇ ਹੀ ਸਰੀਰ ਦੇ ਨਾਲ-ਨਾਲ ਤੁਹਾਡੇ ਦਿਮਾਗ ਦਾ ਤੰਦਰੁਸਤ ਹੋਣਾ ਉਨ੍ਹਾਂ ਹੀ ਲਾਜ਼ਮੀ ਵੀ ਹੈ। ਕੁੱਝ ਲੋਕ ਆਪਣੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਦਿਨ ਭਰ ਕੌਫੀ ਪੀਣਾ ਪਸੰਦ ਕਰਦੇ ਹਨ। ਪਰ ਲੋੜ ਨਾਲੋਂ ਜ਼ਿਆਦਾ ਕੌਫੀ ਦਾ ਸੇਵਨ ਦਿਮਾਗ ਨੂੰ ਤੰਦਰੁਸਤ ਬਣਾਉਣ ਦੀ ਬਜਾਏ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿਉਂ?  ਕੌਫੀ ਪੀਣ ਦੇ ਸਾਈਡ ਇਫੈਕਟਸ ਕੌਫੀ ‘ਚ ਕਾਫ਼ੀ ਮਾਤਰਾ ‘ਚ ਕੈਫੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਸ ਕਾਰਨ ਕੌਫੀ ਦੀ ਜ਼ਿਆਦਾ ਖਪਤ ਤੁਹਾਡੀ ਨੀਂਦ ਨੂੰ ਵਿਗਾੜ ਸਕਦੀ ਹੈ। ਹਾਂ, ਜੇ ਤੁਸੀਂ ਦਿਨ ‘ਚ 2 ਕੱਪ ਤੋਂ ਜ਼ਿਆਦਾ ਕੌਫੀ ਲੈਂਦੇ ਹੋ ਤਾਂ ਤੁਹਾਨੂੰ ਰਾਤ ਨੂੰ ਸੌਣ ‘ਚ ਮੁਸ਼ਕਲ ਹੋ ਸਕਦੀ ਹੈ। ਤੁਸੀਂ ਸੌਂ ਵੀ ਸਕਦੇ ਹੋ, ਪਰ ਵਧੇਰੇ ਕੌਫੀ ਪੀਣ ਨਾਲ ਤੁਸੀਂ ਕਦੀ ਵੀ ਤੰਦਰੁਸਤ ਨੀਂਦ ਨਹੀਂ ਲੈ ਸਕਦੇ।

ਕੌਫੀ ਦੇ ਨੁਕਸਾਨ ਸਿਰ ‘ਚ ਦਰਦ, ਘਬਰਾਹਟ, ਪੇਟ ‘ਚ ਦਰਦ, ਪੇਟ ‘ਚ ਗੈਸ ਤੇ ਐਸੀਡਿਟੀ ,ਦਿਲ ਦੀ ਧੜਕਣ ਦਾ ਤੇਜ਼ ਹੋਣਾ। ਕਸਰਤ ਹੈ ਲਾਭਕਾਰੀ ਅਸੀ ਮੰਨਦੇ ਹਾਂ ਕਿ ਅੱਜ-ਕੱਲ੍ਹ ਲੋਕਾਂ ਕੋਲ ਕਸਰਤ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ। ਪਰ ਫਿਰ ਵੀ ਦਿਨ ‘ਚ 45 ਮਿੰਟ ਸਰੀਰਕ ਕਸਰਤ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਦਿਨ ਭਰ ਸਰੀਰਕ ਅਤੇ ਮਾਨਸਿਕ ਪੱਧਰ ‘ਤੇ ਮਜ਼ਬੂਤ ਅਤੇ ਤੰਦਰੁਸਤੀ ਮਹਿਸੂਸ ਕਰੋਗੇ।  ਮਨ ਖੁਸ਼ਹਾਲ ਹੁੰਦਾ ਹੈ ਜੇ ਤੁਸੀਂ ਸਵੇਰੇ ਉੱਠਦੇ ਹੋ ਅਤੇ 45 ਮਿੰਟ ਕਸਰਤ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਦਿਨ ਭਰ ਆਤਮ-ਵਿਸ਼ਵਾਸ ਨਾਲ ਭਰਪੂਰ ਪਾਓਗੇ। ਜਿਸਦੇ ਕਾਰਨ ਤੁਸੀਂ ਦਿਨ ਭਰ ਆਪਣੇ ਅੰਦਰ ਖੁਸ਼ੀ ਮਹਿਸੂਸ ਕਰੋਗੇ। ਉਸ ਖੁਸ਼ੀ ਨਾਲ ਤੁਸੀਂ ਆਪਣੇ ਪੂਰੇ ਦਿਨ ਦਾ ਕੰਮ ਪੂਰੇ ਦਿਲ ਨਾਲ ਕਰ ਸਕੋਗੇ। ਅੱਜ ਜਿੱਥੇ ਬੋਡੀ ਫਿਟਨੈਸ ਦੀ ਖਾਸ ਜ਼ਰੂਰਤ ਹੈ। ਉੱਥੇ ਹੀ ਸਰੀਰ ਦੇ ਨਾਲ-ਨਾਲ ਤੁਹਾਡੇ ਦਿਮਾਗ ਦਾ ਤੰਦਰੁਸਤ ਹੋਣਾ ਉਨ੍ਹਾਂ ਹੀ ਲਾਜ਼ਮੀ ਵੀ ਹੈ। ਕੁੱਝ ਲੋਕ ਆਪਣੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਦਿਨ ਭਰ ਕੌਫੀ ਪੀਣਾ ਪਸੰਦ ਕਰਦੇ ਹਨ। ਪਰ ਲੋੜ ਨਾਲੋਂ ਜ਼ਿਆਦਾ ਕੌਫੀ ਦਾ ਸੇਵਨ ਦਿਮਾਗ ਨੂੰ ਤੰਦਰੁਸਤ ਬਣਾਉਣ ਦੀ ਬਜਾਏ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿਉਂ?  ਕੌਫੀ ਪੀਣ ਦੇ ਸਾਈਡ ਇਫੈਕਟਸ ਕੌਫੀ ‘ਚ ਕਾਫ਼ੀ ਮਾਤਰਾ ‘ਚ ਕੈਫੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਸ ਕਾਰਨ ਕੌਫੀ ਦੀ ਜ਼ਿਆਦਾ ਖਪਤ ਤੁਹਾਡੀ ਨੀਂਦ ਨੂੰ ਵਿਗਾੜ ਸਕਦੀ ਹੈ। ਹਾਂ, ਜੇ ਤੁਸੀਂ ਦਿਨ ‘ਚ 2 ਕੱਪ ਤੋਂ ਜ਼ਿਆਦਾ ਕੌਫੀ ਲੈਂਦੇ ਹੋ ਤਾਂ ਤੁਹਾਨੂੰ ਰਾਤ ਨੂੰ ਸੌਣ ‘ਚ ਮੁਸ਼ਕਲ ਹੋ ਸਕਦੀ ਹੈ। ਤੁਸੀਂ ਸੌਂ ਵੀ ਸਕਦੇ ਹੋ, ਪਰ ਵਧੇਰੇ ਕੌਫੀ ਪੀਣ ਨਾਲ ਤੁਸੀਂ ਕਦੀ ਵੀ ਤੰਦਰੁਸਤ ਨੀਂਦ ਨਹੀਂ ਲੈ ਸਕਦੇ।

ਅੱਜ ਜਿੱਥੇ ਬੋਡੀ ਫਿਟਨੈਸ ਦੀ ਖਾਸ ਜ਼ਰੂਰਤ ਹੈ। ਉੱਥੇ ਹੀ ਸਰੀਰ ਦੇ ਨਾਲ-ਨਾਲ ਤੁਹਾਡੇ ਦਿਮਾਗ ਦਾ ਤੰਦਰੁਸਤ ਹੋਣਾ ਉਨ੍ਹਾਂ ਹੀ ਲਾਜ਼ਮੀ ਵੀ ਹੈ। ਕੁੱਝ ਲੋਕ ਆਪਣੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਦਿਨ ਭਰ ਕੌਫੀ ਪੀਣਾ ਪਸੰਦ ਕਰਦੇ ਹਨ। ਪਰ ਲੋੜ ਨਾਲੋਂ ਜ਼ਿਆਦਾ ਕੌਫੀ ਦਾ ਸੇਵਨ ਦਿਮਾਗ ਨੂੰ ਤੰਦਰੁਸਤ ਬਣਾਉਣ ਦੀ ਬਜਾਏ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿਉਂ?  ਕੌਫੀ ਪੀਣ ਦੇ ਸਾਈਡ ਇਫੈਕਟਸ ਕੌਫੀ ‘ਚ ਕਾਫ਼ੀ ਮਾਤਰਾ ‘ਚ ਕੈਫੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਸ ਕਾਰਨ ਕੌਫੀ ਦੀ ਜ਼ਿਆਦਾ ਖਪਤ ਤੁਹਾਡੀ ਨੀਂਦ ਨੂੰ ਵਿਗਾੜ ਸਕਦੀ ਹੈ। ਹਾਂ, ਜੇ ਤੁਸੀਂ ਦਿਨ ‘ਚ 2 ਕੱਪ ਤੋਂ ਜ਼ਿਆਦਾ ਕੌਫੀ ਲੈਂਦੇ ਹੋ ਤਾਂ ਤੁਹਾਨੂੰ ਰਾਤ ਨੂੰ ਸੌਣ ‘ਚ ਮੁਸ਼ਕਲ ਹੋ ਸਕਦੀ ਹੈ। ਤੁਸੀਂ ਸੌਂ ਵੀ ਸਕਦੇ ਹੋ, ਪਰ ਵਧੇਰੇ ਕੌਫੀ ਪੀਣ ਨਾਲ ਤੁਸੀਂ ਕਦੀ ਵੀ ਤੰਦਰੁਸਤ ਨੀਂਦ ਨਹੀਂ ਲੈ ਸਕਦੇ।

Leave a Reply

Your email address will not be published. Required fields are marked *