Thursday, July 16, 2020
Home > News > ਪੰਜਾਬ ਚ’ ਅੱਜ ਤੋਂ ਇਹਨਾਂ ਹਦਾਇਤਾਂ ਨਾਲ ਚੱਲੀਆਂ ਬੱਸਾਂ,ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ-ਦੇਖੋ ਪੂਰੀ ਵੀਡੀਓ

ਪੰਜਾਬ ਚ’ ਅੱਜ ਤੋਂ ਇਹਨਾਂ ਹਦਾਇਤਾਂ ਨਾਲ ਚੱਲੀਆਂ ਬੱਸਾਂ,ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ-ਦੇਖੋ ਪੂਰੀ ਵੀਡੀਓ

ਪੰਜਾਬ ਚ ਅੱਜ ਤੋਂ ਪੂਰੀਆਂ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ ਹਰ ਸਵਾਰੀ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਪਹਿਲਾਂ 50 ਫ਼ੀਸਦ ਸਵਾਰੀਆਂ ਲੈ ਜਾਣ ਦੀ ਹੀ ਇਜਾਜ਼ਤ ਸੀ ਤੇ ਘੱਟ ਸਵਾਰੀਆਂ ਨਾਲ ਬੱਸ ਅਪਰੇਟਰਾਂ ਨੂੰ ਘਾਟਾ ਪੈ ਰਿਹਾ ਸੀ।

ਸਰਕਾਰ ਨੇ ਪੂਰੀ ਸਵਾਰੀਆਂ ਦੀ ਇਜਾਜ਼ਤ ਦੇ ਦਿੱਤੀ ਤੇ ਇਸ ਵਿਚਾਲੇ ਕੋਰੋਨਾ ਦਾ ਵੀ ਖਤਰਾ ਹੈ ਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ ਜਾ ਰਿਹਾ ਹੈ।

Leave a Reply

Your email address will not be published. Required fields are marked *