Saturday, July 4, 2020
Home > News > ਹੁਣੇ ਹੁਣੇ ਮੋਦੀ ਸਰਕਾਰ ਨੇ ਟਿਕ-ਟੋਕ ਸਮੇਤ ਇਹ 59 ਐਪਸ ਤੇ ਲਗਾਇਆ ਬੈਨ-ਦੇਖੋ ਤਾਜ਼ਾ ਵੱਡੀ ਖ਼ਬਰ

ਹੁਣੇ ਹੁਣੇ ਮੋਦੀ ਸਰਕਾਰ ਨੇ ਟਿਕ-ਟੋਕ ਸਮੇਤ ਇਹ 59 ਐਪਸ ਤੇ ਲਗਾਇਆ ਬੈਨ-ਦੇਖੋ ਤਾਜ਼ਾ ਵੱਡੀ ਖ਼ਬਰ

ਭਾਰਤ ਚੀਨ ਦੇ ਤਣਾਅ ਦੇ ਚੱਲਦੇ ਭਾਰਤ ਸਰਕਾਰ ਨੇ ਅਹਿਮ ਕਦਮ ਚੁੱਕਦੇ ਹੋਏ ਚੀਨ ਦੀਆਂ 59 ਮੋਬਾਈਲ ਐਪਸ ਉੱਤੇ ਬੈਨ ਲਗਾ ਦਿੱਤਾ ਹੈ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਤੇ ਆਈ ਟੀ ਮੰਤਰਾਲੇ ਵੱਲੋਂ ਅੱਜ ਜਾਰੀ ਬਿਆਨ ਵਿੱਚ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ।

ਕੇਂਦਰ ਸਰਕਾਰ ਵੱਲੋਂ ਟਿਕ ਟਾਕ ਤੇ ਯੂ ਸੀ ਬ੍ਰਾਉਜ਼ਰ ਸਮੇਤ 59 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਹ ਫ਼ੈਸਲਾ ਭਾਰਤ ਚੀਨ ਦੇ ਵਿੱਚਕਾਰ ਵਧਦੇ ਤਣਾਅ ਦੇ ਚੱਲਦਿਆਂ ਲਿਆ ਹੈ। ਸਰਕਾਰ ਨੇ ਇਹ ਫ਼ੈਸਲਾ ਇਨ੍ਹਾਂ ਐਪਸ ਦੇਸ਼ ਦੀ ਸੁਰੱਖਿਆ ਨੂੰ ਅਗੇ ਰੱਖਦੇ ਹੋਏ ਲਿਆ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਐਪਸ ਦਾ ਮੋਬਾਈਲ ਅਤੇ ਬਗੈਰ ਮੋਬਾਈਲ ਤੇ ਅਧਾਰਿਤ ਇੰਟਰਨੈੱਟ ਡਿਵਾਈਸਿਸ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਇਹ ਐਪਸ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਹਨ।

Leave a Reply

Your email address will not be published. Required fields are marked *