Saturday, July 4, 2020
Home > News > ਖੁਸ਼ਖਬਰੀ 1 ਜੁਲਾਈ ਬੁਧਵਾਰ ਤੋਂ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ, ਦੇਖੋ ਪੂਰੀ ਖ਼ਬਰ

ਖੁਸ਼ਖਬਰੀ 1 ਜੁਲਾਈ ਬੁਧਵਾਰ ਤੋਂ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ, ਦੇਖੋ ਪੂਰੀ ਖ਼ਬਰ

ਇਸ ਵੇਲੇ ਦੀ ਵੱਡੇ ਖਬਰ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆ ਰਹੀ ਹੈ ਜਿਸ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਮਿਲੇਗਾ ਕਿਓਂ ਕੇ ਇਸ ਨਿਜਮ ਦੇ ਲਾਗੂ ਹੋਣ ਤੋਂ ਬਾਅਦ ਟਿਕਟ ਕੀਮਤਾਂ ਵਿਚ ਭਾਰੀ ਕਮੀ ਆ ਜਾਵੇ ਗੀ। ਇਹ ਨਿਜਮ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ।ਟੋਰਾਂਟੋ ਕੈਨੇਡਾ ਜਲਦੀ ਕਰੋਨਾਵਾਈਰਸ ਦੇ ਖ਼ਾਤਮੇ ਵੱਲ ਵੱਧ ਰਿਹਾ ਹੈ ।ਪਹਿਲੀ ਜੁਲਾਈ ਬੁੱਧਵਾਰ ਤੋ ਏਅਰ ਕੈਨੇਡਾ ਅਤੇ ਵੈਸਟ ਜੈਟ ਵਲੋਂ ਕੈਨੇਡਾ ਡੇਅ ‘ਤੇ ਜਹਾਜਾਂ ਵਿੱਚ ਫੀਜੀਕਲ ਡਿਸਟੈਸਿੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਹਿਲਾਂ ਦੋਨੋ ਏਅਰ ਲਾਈਨਜ ਨੇ ਵਿਚਕਾਰਲੀ ਸੀਟ ਗ੍ਰਾਹਕਾਂ ਨੂੰ ਨਹੀਂ ਦੇ ਰਹੀਆਂ ਸਨ। ਪਰ 1 ਜੁਲਾਈ ਤੋਂ ਸਾਰੀਆਂ ਸੀਟਾਂ ਦੀ ਬੁਕਿੰਗ ਹੋਇਆ ਕਰੇਗੀ। ਹਾਲਾਂਕਿ ਕੋਰੋਨਾ ਦੇ ਕੇਸਾਂ ਕਰਕੇ ਕਈ ਸੁਆਲ ਵੀ ਉੱਠ ਰਹੇ ਹਨ, ਪਰ ਕਈ ਅਧਿਐਨ ਵੀ ਇਹ ਦੱਸਦੇ ਹਨ ਕਿ ਬੰਦ ਕੈਬਿਨ ਵਿੱਚ ਹਵਾ ਨੂੰ ਫੈਲਣੋ ਨਹੀਂ ਰੋਕਿਆ ਜਾ ਸਕਦਾ ਅਤੇ ਅਜਿਹੇ ਵਿੱਚ ਫੀਜੀਕਲ ਡਿਸਟੈਸਿੰਗ ਵੀ ਮਾਇਨੇ ਨੀ ਰੱਖਦੀ ਤੇ ਸ਼ਾਇਦ ਇਸੇ ਲਈ ਦੋਨੋਂ ਏਅਰਲਾਈਨਜ ਨੇ ਇਹ ਫੈਸਲਾ ਲਿਆ ਹੈ।

Leave a Reply

Your email address will not be published. Required fields are marked *