Sunday, July 12, 2020
Home > News > ਖੁਸ਼ਖਬਰੀ ਕਨੇਡਾ ਤੋਂ ਆਈ ਵੱਡੀ ਖਬਰ – ਹੁਣ ਵੀਜੇ ਲਈ IELTS ਦੀ ਜਰੂਰਤ ਨਹੀ ਸਿਧੇ ਚਲੋ ਕਨੇਡਾ

ਖੁਸ਼ਖਬਰੀ ਕਨੇਡਾ ਤੋਂ ਆਈ ਵੱਡੀ ਖਬਰ – ਹੁਣ ਵੀਜੇ ਲਈ IELTS ਦੀ ਜਰੂਰਤ ਨਹੀ ਸਿਧੇ ਚਲੋ ਕਨੇਡਾ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਢਾਂਚਾ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਦੁਨੀਆਂ ਦੇ ਦੇਸ਼ਾਂ ਵਿਚ ਵਾਇਰਸ ਦਾ ਕਰਕੇ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ। ਅਜਿਹੀ ਹੀ ਇਕ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਵੀ ਵੱਡੀਆਂ ਤਬਦੀਲੀਆਂ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕੇ ਕਨੇਡਾ ਵਿਚ ਹੁਣ ਤੋਂ ਆਈਲਟਸ ਤੋਂ ਬਗੈਰ ਵੀ ਪੜਾਈ ਲਈ ਜਾਇਆ ਜਾ ਸਕਦਾ ਹੈ।

ਇਹ ਸਭ ਕੁਝ ਕਰੋਨਾ ਦਾ ਕਰਕੇ ਹੋਇਆ ਹੈ ਕਿਓਂ ਕੇ ਵਾਇਰਸ ਦਾ ਕਰਕੇ ਸਟੂਡੈਂਟਾਂ ਦੀ ਗਿਣਤੀ ਏਨੀ ਜਿਆਦਾ ਘਟ ਗਈ ਹੈ ਜੋ ਉਥੇ ਦੀਆਂ ਯੂਨੀਵਰਸਿਟੀਆਂ ਅਤੇ ਕੋਲਜ ਨੂੰ ਚਲਾਉਣ ਲਈ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਅਤੇ ਓਹਨਾ ਦੇ ਖਰਚੇ ਵੀ ਪੂਰੇ ਨਹੀਂ ਹੋ ਪਾ ਰਹੇ।

Leave a Reply

Your email address will not be published. Required fields are marked *