Wednesday, November 25, 2020
Home > News > ਪੰਜਾਬ ਚ ਕੋਰੋਨਾ ਹੋਇਆ ਬੇ ਕਾਬੂ – ਅੱਜ ਇਥੋਂ ਇਥੋਂ ਮਿਲੇ 665 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਪੰਜਾਬ ਚ ਕੋਰੋਨਾ ਹੋਇਆ ਬੇ ਕਾਬੂ – ਅੱਜ ਇਥੋਂ ਇਥੋਂ ਮਿਲੇ 665 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਦੁਨੀਆਂ ਤੇ ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਹਰ ਰੋਜ ਲੱਖਾਂ ਲੋਕ ਪੌਜੇਟਿਵ ਪਾਏ ਜਾ ਰਹੇ ਹਨ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਇਸ ਕਰਕੇ ਮੌਤ ਹੋ ਰਹੀ ਹੈ। ਪੰਜਾਬ ਸਰਕਾਰ ਨੇ ਜਦੋਂ ਦਾ ਪੰਜਾਬ ਵਿਚ ਲਾਕ ਡਾਊਨ ਖੋਲਿਆ ਹੈ ਤਦ ਤੋਂ ਹੀ ਲੋਕਾਂ ਦੀ ਅਣਗਹਿਲੀਆਂ ਦੇ ਕਰਕੇ ਪੰਜਾਬ ਹਰ ਰੋਜ ਪੌਜੇਟਿਵ ਕੇਸਾਂ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ

ਸਰਕਾਰ ਦੁਆਰਾ ਲਈਆਂ ਸਾਰੀਆਂ ਪਾਬੰਦੀਆਂ ਫਿਕੀਆ ਫਿਕੀਆਂ ਲਗ ਰਹੀਆਂ ਹਨ। ਹਰ ਰੋਜ ਹੀ ਸੈਂਕੜੇ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਆ ਰਹੇ ਹਨ। ਇਕੱਲੇ ਪੌਜੇਟਿਵ ਮਰੀਜ ਹੀ ਨਹੀਂ ਸਗੋਂ ਮੌਤਾਂ ਵੀ ਕਾਫੀ ਜਿਆਦਾ ਹੋ ਰਹੀਆਂ ਹਨ।ਪੰਜਾਬ ‘ਚ ਸ਼ੁੱਕਰਵਾਰ ਸ਼ਾਮ ਤੱਕ ਰਿਕਾਰਡ 665 ਕੋਰੋਨਾ ਕੇਸ ਸਾਹਮਣੇ ਆਏ ਹਨ ਜਦੋਂ ਕਿ 16 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *