Tuesday, November 24, 2020
Home > News > ਹੁਣੇ ਹੁਣੇ ਦੁਨੀਆਂ ਤੇ ਛਾਇਆ ਸੋਗ ਲਗੇ ਲੋਥਾਂ ਦੇ ਢੇਰ

ਹੁਣੇ ਹੁਣੇ ਦੁਨੀਆਂ ਤੇ ਛਾਇਆ ਸੋਗ ਲਗੇ ਲੋਥਾਂ ਦੇ ਢੇਰ

ਬੈਰੂਤ : ਲਿਬਨਾਨ ਦੀ ਰਾਜਧਾਨੀ ਬੈਰੂਤ ‘ਚ ਸ਼ਕਤੀਸ਼ਾਲੀ। ਧ ਮਾਕਾ। ਹੋਇਆ ਹੈ। ਲਿਬਨਾਨ ਸਕਿਊਰਿਟੀ ਅਤੇ ਮੈਡੀਕਲ ਸਰਵਿਸਿਜ਼ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਲਗਦੀ ਹੈ। ਲਗਪਗ 15 ਮਿੰਟ ਦੇ ਅੰਤਰਾਲ ‘ਤੇ ਇਕ ਤੋਂ ਬਾਅਦ ਇਕ ਦੋ। ਧ ਮਾ ਕੇ। ਹੋਣ ਨਾਲ ਸੁਰੱਖਿਆ ‘ਤੇ ਸਵਾਲ ਵੀ ਖੜ੍ਹੇ ਹੋ ਗਏ ਹਨ।  ਦੇਸ਼ ਦੇ ਸਿਹਤ ਮੰਤਰੀ ਅਨੁਸਾਰ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਭਿਆਨਕ।

ਧ ਮਾ ਕੇ। ਵਿਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ। ਮੰਗਲਵਾਰ ਨੂੰ ਹੋਏ ਜ਼ੋਰਦਾਰ। ਧ ਮਾ ਕੇ। ਨੇ ਬੈਰੂਤ ਦੇ ਕਈ ਹਿੱਸਿਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਆਸਮਾਨ ਵਿਚ ਧੂੰਏਂ ਦਾ ਗੁਬਾਰ ਛਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਰਾਜਧਾਨੀ ਦੇ ਬੰਦਰਗਾਹ ਖੇਤਰ ਵਿਚ ਹੋਇਆ ਜਿਸ ਵਿਚ ਕਈ ਸਾਰੇ ਗੁਦਾਮ ਬਣੇ ਹੋਏ ਸਨ। ਇਹ ਇੰਨਾ ਤੇਜ਼ ਸੀ ਕਿ ਪੂਰੇ ਸ਼ਹਿਰ ਵਿਚ ਮਹਿਸੂਸ ਕੀਤਾ ਗਿਆ।

ਇਸ ਤੋਂ ਬਾਅਦ ਤੋਂ ਬਾਅਦ ਬੈਰੂਤ ਦੀਆਂ ਸੜਕਾਂ ਵਿਚ। ਦ ਹਿ ਸ਼-ਤ। ਦਾ ਮਾਹੌਲ ਬਣਿਆ ਹੋਇਆ ਹੈ।  ਇਹ ਏਨਾ। ਭਿ ਆ ਨ ਕ। ਸੀ ਕਿ ਦੂਰ-ਦੂਰ ਤਕ ਦੀਆਂ ਇਮਾਰਤਾਂ ‘ਚ ਲੱਗੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਬਾਲਕੋਨੀਆਂ ਢਹਿ-ਢੇਰੀ ਹੋ ਗਈਆਂ। ਇਸ ਦੀ ਆਵਾਜ਼ ਕਈ ਮੀਲ ਦੂਰ ਤਕ ਸੁਣੀ ਗਈ। ਲੋਕਾਂ ਨੇ ਸਮਿਝਆ ਕਿ ਭੂਚਾਲ ਆ ਗਿਆ ਹੈ

ਉਹ ਅੰਨ੍ਹੇਵਾਹ ਭੱਜਣ ਲੱਗੇ ਪਰ ਜਦੋਂ ਸਥਿਤੀ ਦੀ ਜਾਣਕਾਰੀ ਮਿਲੀ ਤਾਂ ਲੋਕ ਆਪਣਿਆਂ ਦੀ ਭਾਲ ‘ਚ ਉਸ ਥਾਂ ਵੱਲ ਭੱਜੇ। ਕੁਝ ਹੀ ਦੇਰ ‘ਚ ਉਸ ਥਾਂ ਦੇ ਨੇੜੇ-ਤੇੜੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਜਿਹੇ ‘ਚ ਜ਼ਖ਼ਮੀਆਂ ਤਕ ਪੁੱਜਣ ਤੇ ਉਥੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਕੰਮ ‘ਚ ਲੱਗੀ ਐਂਬੂਲੈਂਸ ਨੂੰ ਮੁ ਸ਼ ਕ-ਲਾਂ ਦਾ ਸਾਹਮਣਾ ਕਰਨਾ ਪਿਆ।ਇਸ ਖਬਰ ਨਾਲ ਸਾਰੀ ਦੁਨੀਆਂ ਤੇ ਸੋਗ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *