Tuesday, September 22, 2020
Home > News > ਦਿਨ ਦਿਹਾੜੇ ਚੱਲੀਆਂ ਤਾੜ ਤਾੜ ਗੋਲ਼ੀਆਂ-6 ਹੋਏ ਜ਼ਖ਼ਮੀ ਤੇ 2 ਦੀ ਹਾਲਤ ਗੰਭੀਰ, ਦੇਖੋ ਮੌਕੇ ਦੀ ਵੀਡੀਓ

ਦਿਨ ਦਿਹਾੜੇ ਚੱਲੀਆਂ ਤਾੜ ਤਾੜ ਗੋਲ਼ੀਆਂ-6 ਹੋਏ ਜ਼ਖ਼ਮੀ ਤੇ 2 ਦੀ ਹਾਲਤ ਗੰਭੀਰ, ਦੇਖੋ ਮੌਕੇ ਦੀ ਵੀਡੀਓ

ਧੂਰੀ ਦੇ ਪਿੰਡ ਬੁਗਰਾ ਵਿੱਚ ਆਪਸੀ ਰੰ-ਜਿ-ਸ਼ ਕਰਕੇ 2 ਧਿਰਾਂ ਆਪਸ ਵਿਚ ਉ-ਲ-ਝ ਗਈਆਂ। ਜਿਸ ਕਰਕੇ ਇਕ ਧਿਰ ਵੱਲੋਂ 12 ਬੋਰ ਦੀ ਰਾ-ਈ-ਫ-ਲ ਨਾਲ ਨਿ-ਸ਼ਾ-ਨੇ ਲਗਾ ਦਿੱਤੇ ਗਏ। ਸਰਕਾਰਾਂ ਨੂੰ ਦੂਜੀ ਧਿਰ ਦੇ 6 ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਧੂਰੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 2 ਜਣਿਆਂ ਦੀ ਹਾਲਤ ਖ-ਰਾ-ਬ ਹੋਣ ਕਰਕੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ।

ਹਸਪਤਾਲ ਵਿੱਚ ਭਰਤੀ ਹੋਣ ਵਾਲੀ ਧਿਰ ਨੇ ਪੁਲੀਸ ਤੇ ਕਾਰਵਾਈ ਨਾ ਕਰਨ ਦਾ ਦੋ-ਸ਼ ਲਗਾਇਆ ਹੈ। ਉਹਨਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮਲਕੀਤ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਵੀ ਦੂਜੀ ਧਿਰ ਵੱਲੋਂ ਧੱ-ਕਾ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਉਸ ਦੇ ਦੋਸਤ ਦੀ ਵੀ ਖਿੱ-ਚ ਧੂ-ਹ ਕੀਤੀ ਗਈ ਅਤੇ ਹੁਣ ਫੇਰ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ ਗਈਆਂ ਅਤੇ ਉਨ੍ਹਾਂ ਨੂੰ ਗਨ ਦਾ ਨਿ-ਸ਼ਾ-ਨਾ ਬਣਾਇਆ ਗਿਆ।

ਮਲਕੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੰਜ-ਛੇ ਬੰਦਿਆਂ ਦੇ ਸੱ-ਟਾਂ ਲੱਗੀਆਂ ਹਨ। ਇਸ ਧਿਰ ਦੇ ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਦੂਸਰੇ ਘਰ ਵਾਲੇ ਕਿਸੇ ਹੋਰ ਪਿੰਡ ਤੋਂ ਆਏ ਹੋਏ ਹਨ। ਉਨ੍ਹਾਂ ਦਾ ਇੱਕ ਗੈਗ ਹੈ। ਜਦ ਕਿ ਉਹ ਸਿਰਫ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਨੇ ਗੁਰਦੀਪ ਸਿੰਘ ਤੇ ਗਨ ਚਲਾਉਣ ਦਾ ਦੋ-ਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਉਨ੍ਹਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਨਿ-ਸ਼ਾ-ਨਾ ਬਣਾਇਆ ਗਿਆ ਹੈ। ਜਦ ਕਿ 2 ਰਾਹਗੀਰਾਂ ਦੇ ਸੱ-ਟਾਂ ਲੱਗੀਆਂ ਹਨ। ਉਹਨਾਂ ਦੇ ਦੱਸਣ ਮੁਤਾਬਿਕ ਪਹਿਲਾਂ ਇਕ ਦਿਨ ਉਨ੍ਹਾਂ ਦੇ ਲੜਕਿਆਂ ਦੇ ਗੱਡੀ ਮਾ-ਰੀ ਗਈ।

ਜਦੋਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਤਾਂ ਗੁਰਦੀਪ ਸਿੰਘ ਗੰ-ਨ ਲੈ ਕੇ ਆ ਗਿਆ ਅਤੇ ਬਾਕੀ ਪਰਿਵਾਰ ਅਤੇ ਹੋਰ ਬੰਦਿਆਂ ਸਮੇਤ ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ। ਹਸਪਤਾਲ ਦੀ ਮਹਿਲਾ ਮੁਲਾਜ਼ਮ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 6 ਜਣੇ ਗਨ ਦੇ ਸ਼ਿ-ਕਾ-ਰ ਹੋਏ ਮੈਂਬਰ ਆਏ ਸਨ। ਜਿਨ੍ਹਾਂ ਵਿਚ ਇਕ ਔਰਤ ਅਤੇ ਬਾਕੀ ਮਰਦ ਸਨ। ਉਨ੍ਹਾਂ ਦੇ ਦੱਸਣ ਮੁਤਾਬਿਕ ਇਨ੍ਹਾਂ ਵਿੱਚੋਂ 2 ਜਣਿਆਂ ਦੀ ਹਾਲਤ ਬਹੁਤ ਖ-ਰਾ-ਬ ਹੋਣ ਕਰਕੇ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *