Tuesday, November 24, 2020
Home > News > ਵਿਆਹ ਤੋਂ ਬਾਅਦ ਕੁੜੀ ਨਾਲ ਹੋਇਆ ਧੋਖਾ- ਦੇਖੋ ਕਿਵੇਂ ਦਾ ਨਿਕਲਿਆ ਸਹੁਰਾ ਪਰਿਵਾਰ

ਵਿਆਹ ਤੋਂ ਬਾਅਦ ਕੁੜੀ ਨਾਲ ਹੋਇਆ ਧੋਖਾ- ਦੇਖੋ ਕਿਵੇਂ ਦਾ ਨਿਕਲਿਆ ਸਹੁਰਾ ਪਰਿਵਾਰ

ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਨੇੜੇ ਜੌੜਾ ਫਾਟਕ ਦੀ ਰਹਿਣ ਵਾਲੀ ਇਕ ਨਵ-ਵਿਆਹੁਤਾ ਮਹਿਕਪ੍ਰੀਤ ਕੌਰ ਪਤਨੀ ਸੁਖਦੀਪ ਸਿੰਘ ਨੇ ਆਪਣੇ ਪਤੀ ਤੇ ਉਸ ਨੂੰ ਫਿ-ਨਾ-ਇ-ਲ ਪਿਲਾਉਣ ਦੇ ਦੋ-ਸ਼ ਲਗਾਏ ਹਨ। ਮਹਿਕਪ੍ਰੀਤ ਕੌਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸ ਨੇ ਆਪਣੇ ਸਹੁਰਿਆਂ ਤੇ ਨਕਦੀ ਦੀ ਮੰਗ ਕਰਨ ਦੇ ਵੀ ਦੋ-ਸ਼ ਲਾਏ ਹਨ। ਕਿਉਂਕਿ ਉਸ ਦਾ ਪਤੀ ਵੱਡੀ ਕਾਰ ਖਰੀਦਣਾ ਚਾਹੁੰਦਾ ਹੈ। ਇਨ੍ਹਾਂ ਦਾ ਵਿਆਹ 25 ਮਾਰਚ ਨੂੰ ਲਾ-ਕ-ਡਾ-ਉ-ਨ ਦੌਰਾਨ ਸਾਦੇ ਢੰਗ ਨਾਲ ਗੁਰਦੁਆਰੇ ਵਿੱਚ ਹੋਇਆ ਸੀ।

ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਹਿਕਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਵਿਆਹ ਇਸੇ ਸਾਲ 25 ਮਾਰਚ ਨੂੰ ਹੋਇਆ ਸੀ। ਲਾ-ਕ-ਡਾ-ਊ-ਨ ਕਰਕੇ ਬਰਾਤ ਨਹੀਂ ਸੀ ਆਈ। ਜਿਸ ਕਰਕੇ ਉਸ ਦਾ ਪਤੀ ਮੰਗ ਕਰ ਰਿਹਾ ਹੈ ਕਿ ਬਰਾਤ ਦੇ ਖਾਣੇ ਦੇ ਅਤੇ ਪੈਲਸ ਆਦਿ ਦੇ 6-7 ਲੱਖ ਰੁਪਏ ਲੜਕੀ ਵਾਲਿਆਂ ਨੂੰ ਬ-ਚ ਗਏ ਹਨ। ਉਹ ਇਹ ਪੈਸੇ ਮੰਗ ਰਿਹਾ ਹੈ। ਮਹਿਕ ਦਾ ਕਹਿਣਾ ਹੈ ਕਿ ਸੁਖਦੀਪ ਕਹਿੰਦਾ ਹੈ ਕਿ ਕੁਝ ਪੈਸੇ ਉਹ ਆਪਣੇ ਪਿਤਾ ਤੋਂ ਲਵੇਗਾ ਅਤੇ ਬਾਕੀ ਪੈਸੇ ਤੁਸੀਂ ਦਿਓ ਤਾਂ ਕਿ ਉਹ ਵੱਡੀ ਗੱਡੀ ਖਰੀਦ ਲੈਣ।

ਇਸ ਤੋਂ ਬਿਨਾਂ ਉਸ ਦੀ ਸੱਸ ਅਤੇ ਨਣਦ ਉਸ ਨਾਲ ਮਿ-ਹ-ਣੋ-ਮਿ-ਹ-ਣੀ ਹੁੰਦੀਆਂ ਰਹਿੰਦੀਆਂ ਹਨ। ਉਸ ਦੇ ਪਤੀ ਸੁਖਦੀਪ ਸਿੰਘ ਨੇ ਉਸ ਨੂੰ ਫਿਨਾਇਲ ਪਿਲਾ ਦਿੱਤੀ। ਉਸ ਨੇ ਆਪਣੇ ਸਹੁਰਾ ਪਰਿਵਾਰ ਤੇ ਸ-ਖ਼-ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਕ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਬਾਬਾ ਦੀਪ ਸਿੰਘ ਐਵਿਨਿਊ ਦੇ ਰਹਿਣ ਵਾਲੇ ਹਨ। ਉਹਨਾਂ ਨੇ ਆਪਣੀ ਧੀ ਮਹਿਕ ਦਾ ਵਿਆਹ ਸੁਖਦੀਪ ਸਿੰਘ ਨਾਲ ਕੀਤਾ ਸੀ। ਉਨ੍ਹਾਂ ਨੇ ਦਾ-ਜ ਵਿੱਚ ਗਹਿਣੇ ਆਦਿ ਪਾਏ ਸਨ ਅਤੇ ਹੋਰ ਵੀ ਸ਼ਗਨ ਦਿੱਤੇ ਸਨ।

ਸਿਰਫ਼ ਲਾ-ਕ-ਡਾ-ਊ-ਨ ਕਰਕੇ ਬਰਾਤ ਨਹੀਂ ਸੀ ਮੰਗਵਾਈ। ਹੁਣ ਉਨ੍ਹਾਂ ਦਾ ਜਵਾਈ ਗੱਡੀ ਖਰੀਦਣ ਲਈ ਪੈਸੇ ਮੰਗ ਰਿਹਾ ਹੈ। ਉਹ ਵੱਡੀ ਗੱਡੀ ਖ਼ਰੀਦਣੀ ਚਾਹੁੰਦਾ ਹੈ। ਉਸ ਨੇ ਮਹਿਕ ਨੂੰ ਫਿਨਾਇਲ ਪਿਲਾ ਦਿੱਤੀ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਿਸ ਅਧਿਕਾਰੀ ਨੇ ਦਸਿਆ ਹੈ ਕਿ ਉਹਨਾਂ ਨੇ ਮਹਿਕਪ੍ਰੀਤ ਕੌਰ ਦੇ ਬਿਆਨ ਲੈ ਕੇ ਤਿੰਨ ਮੈਂਬਰਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *