Friday, November 27, 2020
Home > News > ਹੁਣੇ ਹੁਣੇ ਬੋਲੀਵੁਡ ਦੇ ਸੁਪਰ ਸਟਾਰ ਸੰਜੇ ਦੱਤ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਬੋਲੀਵੁਡ ਦੇ ਸੁਪਰ ਸਟਾਰ ਸੰਜੇ ਦੱਤ ਬਾਰੇ ਆਈ ਮਾੜੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਬੋਲੀਵੁਡ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਇਹ ਖਬਰ ਬੋਇਲੀਵੁਡ ਦੇ ਸੁਪਰਸਟਾਰ ਸੰਜੇ ਦੱਤ ਦੇ ਬਾਰੇ ਵਿਚ ਆ ਰਹੀ ਹੈ।ਮਸ਼ਹੂਰ ਫ਼ਿਲਮੀ ਅਦਾਕਾਰ ਸੰਜੇ ਦੱਤ ਨੂੰ ਸਾਹ ਲੈਣ ‘ਚ ਤਕਲੀਫ਼ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ

ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰੀ ਨਿਰੀਖਣ ਲਈ ਉਨ੍ਹਾਂ ਨੂੰ ਹਸਪਤਾਲ ਰੱਖਿਆ ਜਾਵੇਗਾ। ਇਸ ਖਬਰ ਦੇ ਆਉਣ ਨਾਲ ਹੀ ਸੰਜੇ ਦੇ ਫੈਨਸ ਓਹਨਾ ਲਈ ਅਰਦਾਸਾਂ ਕਰ ਰਹੇ ਹਨ ਬੋਲੀਵੁਡ ਵਿਚ ਖਬਰ ਦੇ ਆਉਣ ਨਾਲ ਚਿੰਤਾ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *