Sunday, November 29, 2020
Home > News > ਹੁਣੇ ਹੁਣੇ ਲਿਬਨਾਨ ਤੋਂ ਬਾਅਦ ਇਥੋਂ ਆਈ ਇਹ ਤਾਜਾ ਵੱਡੀ ਮਾੜੀ ਖਬਰ

ਹੁਣੇ ਹੁਣੇ ਲਿਬਨਾਨ ਤੋਂ ਬਾਅਦ ਇਥੋਂ ਆਈ ਇਹ ਤਾਜਾ ਵੱਡੀ ਮਾੜੀ ਖਬਰ

ਮਾਸਕੋ – ਪਿਛਲੇ ਦਿਨੀਂ ਪੂਰੀ ਦੁਨੀਆ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ। ਧ ਮਾ-ਕੇ। ਦੀ ਘਟਨਾ ਨੇ ਸਦਮੇ ਵਿਚ ਸੀ ਅਤੇ ਹੁਣ ਰੂਸ ਵਿਚ ਵੀ ਇਕ। ਭਿ ਆ-ਨ-ਕ। ਧ ਮਾ-ਕਾ। ਹੋਇਆ ਹੈ। ਇਥੇ ਵੋਲਗੋਗ੍ਰੋਡ ਵਿਚ ਸੋਮਵਾਰ ਨੂੰ ਗੈਸ-ਫਿਲਿੰਗ ਸਟੇਸ਼ਨ ‘ਤੇ ਇਸ ਤਰਾਂ ਹੋ ਗਿਆ। ਰਿਪੋਰਟ ਮੁਤਾਬਕ ਇਕੱਠੇ ਛੋਟੇ-ਛੋਟੇ। ਧ ਮਾ -ਕੇ। ਹੋਏ ਸਨ ਜਿਸ ਕਾਰਨ ਜ਼ਖਮੀਆਂ ਨੂੰ ਬਚਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮੀਆਂ ਸਮੇਤ ਕਰੀਬ 14 ਲੋਕ ਜ਼ਖਮੀ ਹੋ ਗਏ।

ਕੁਝ ਪਲ ਲਈ ਛਾ ਗਿਆ ਹਨੇਰਾ ਮੀਡੀਆ ਰਿਪੋਰਟਸ ਮੁਤਾਬਕ ਵੋਲਗੋਗ੍ਰੈਡ ਵਿਚ ਸੋਮਵਾਰ ਨੂੰ ਇਹ ਹਾਦਸਾ ਹੋਇਆ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਦੂਰ ਤੋਂ ਹੀ ਦੇਖਿਆ ਜਾ ਸਕਦਾ ਹੈ ਕਿ ਇਸ ਨਾਲ ਕਿੰਨੀ ਉੱਚੀਆਂ ਲਪਟਾਂ ਉਠੀਆਂ ਸੀ ਅਤੇ ਇਸ ਤੋਂ ਬਾਅਦ ਕੁਝ ਪਲ ਲਈ ਹਨੇਰਾ ਛਾ ਗਿਆ। ਤੇਜ਼ ਆਵਾਜ਼ ਦੇ ਨਾਲ ਹੋਏ। ਧ ਮਾ-ਕੇ। ਨੂੰ ਦੇਖ ਕੇ ਦੂਰ ਖੜ੍ਹੀਆਂ ਗੱਡੀਆਂ ਵੀ ਆਪਣਾ ਰਸਤਾ ਬਦਲਣ ਲੱਗੀਆਂ।

ਫਿਊਲ ਟੈਂਕ ਵਿਚ ਹੋਇਆ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਰੀਬ 14 ਲੋਕ ਘਟਨਾ ਵਿਚ ਜ਼ਖਮੀ ਹੋਏ ਹਨ। ਪਹਿਲਾਂ ਸਿਰਫ 4-6 ਲੋਕ ਹੀ ਇਸ ਦੀ ਲਪੇਟ ਵਿਚ ਆਏ ਸਨ ਪਰ ਇਕ ਤੋਂ ਬਾਅਦ ਕਈ ਛੋਟੇ-ਛੋਟੇ। ਧ ਮਾ-ਕੇ। ਹੋਣ ਨਾਲ ਬਚਾਅ ਕਰਮੀ ਵੀ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅੱਗ ‘ਤੇ ਕਾਬੂ ਵੀ ਪਾ ਲਿਆ ਗਿਆ।

Leave a Reply

Your email address will not be published. Required fields are marked *