Friday, November 27, 2020
Home > News > ਹੁਣੇ ਹੁਣੇ ਮਸ਼ਹੂਰ ਐਕਟਰ ਸੰਜੇ ਦੱਤ ਬਾਰੇ ਆਈ ਮਾੜੀ ਖਬਰ ਸਾਰੇ ਪਾਸੇ ਛਾਈ ਉਦਾਸੀ

ਹੁਣੇ ਹੁਣੇ ਮਸ਼ਹੂਰ ਐਕਟਰ ਸੰਜੇ ਦੱਤ ਬਾਰੇ ਆਈ ਮਾੜੀ ਖਬਰ ਸਾਰੇ ਪਾਸੇ ਛਾਈ ਉਦਾਸੀ

ਇਸ ਵੇਲੇ ਸਾਰੀ ਦੁਨੀਆਂ ਵਿਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ। ਇਹ ਸਾਲ ਕੁਲ ਦੁਨੀਆਂ ਲਈ ਹਜੇ ਤਕ ਤਾਂ ਮਾੜਾ ਹੀ ਰਿਹਾ ਹੈ। ਕਈ ਲੋਕਾਂ ਦੀਆਂ ਜਾਨਾ ਇਸ ਵਾਇਰਸ ਦਾ ਕਰਕੇ ਚਲੀਆਂ ਗਈਆਂ ਹਨ। ਇਸ ਸਾਲ ਬਹੁਤ ਸਾਰੇ ਬੋਲੀਵੁਡ ਸਟਾਰ ਵੀ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ।

ਇਹਨਾਂ ਸਟਾਰਾਂ ਵਿਚ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਨੂੰ ਕੈਂਸਰ ਦਾ ਕਰਕੇ ਇਹ ਦੁਨੀਆਂ ਛੱਡਣੀ ਪਈ ਹੈ।ਹੁਣ ਇਕ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਕੇ ਬਾਲੀਵੁੱਡ ਕਲਾਕਾਰ ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਦੇ ਲਈ ਅਮਰੀਕਾ ਲਿਜਾਇਆ ਜਾਵੇਗਾ ।

61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ਹਸਪਤਾਲ ਭਰਤੀ ਕੀਤਾ ਗਿਆ ਸੀ । ਬਾਲੀਵੁੱਡ ‘ਚ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ।ਇਸ ਖਬਰ ਦੇ ਆਉਣ ਨਾਲ ਸਾਰੀ ਬੋਲੀਵੁਡ ਇੰਡਸਟਰੀ ਵਿਚ ਉਦਾਸੀ ਦੀ ਲਹਿਰ ਛਾ ਗਈ ਹੈ। ਅਤੇ ਹਰ ਕੋਈ ਬੋਲੀਵੁਡ ਸਟਾਰ ਲਈ ਅਰਦਾਸਾਂ ਕਰ ਰਿਹਾ ਹੈ।

Leave a Reply

Your email address will not be published. Required fields are marked *