Sunday, November 29, 2020
Home > News > ਇਥੇ ਖੁਲ ਗਏ ਆਖਰ ਸਕੂਲ ਏਦਾਂ ਪੜ੍ਹਿਆ ਜਾਵੇਗਾ – ਤਾਜਾ ਵੱਡੀ ਖਬਰ

ਇਥੇ ਖੁਲ ਗਏ ਆਖਰ ਸਕੂਲ ਏਦਾਂ ਪੜ੍ਹਿਆ ਜਾਵੇਗਾ – ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਹਰ ਪਾਸੇ ਹਾਹਾਕਾਰ ਮਚਾਈ ਹੋਈ ਹੈ ਸਭ ਕਮ ਕਾਜ਼ ਬੰਦ ਹੋਈਆਂ ਵਰਗੇ ਪੈ ਹਨ। ਕੋਰੋਨਾ ਦੇ ਕਹਿਰ ਨੂੰ ਦੇਖ ਕੇ ਸਰਕਾਰਾਂ ਨੇ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ। ਤਾਂ ਜੋ ਬੱਚਿਆਂ ਨੂੰ ਇਸ ਚੀਨੀ ਵਾਇਰਸ ਤੋਂ ਬਚਾਇਆ ਜਾ ਸਕੇ। ਪਰ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਇਸ ਜਗ੍ਹਾ ਸਕੂਲਾਂ ਨੂੰ ਮੁੜ ਦੁਬਾਰਾ ਤੋਂ ਬੱਚਿਆਂ ਦੀ ਪੜਾਈ ਦੇ ਲਈ ਖੋਲ ਦਿੱਤਾ ਗਿਆ ਹੈ।

ਕੋਵਿਡ-19 ਮਹਾਮਾਰੀ ਕਾਰਨ 20 ਮਾਰਚ ਨੂੰ ਸਕਾਟਲੈਂਡ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ। ਕਰੀਬ ਪੰਜ ਮਹੀਨਿਆਂ ਦੇ ਵਕਫ਼ੇ ਦੇ ਬਾਅਦ 12 ਅਗਸਤ ਨੂੰ ਸਕੂਲ ਮੁੜ ਖੋਲ੍ਹੇ ਗਏ ਹਨ।ਵਿਦਿਆਰਥੀਆਾ ਲਈ ਸਕੂਲਾਂ ਵਿਚ ਸਫਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਸੈਨੇਟਾਈਜਰ ਸਟੈਂਡ, ਸਕੂਲਾਂ ਅੰਦਰ ਤੇ ਖੇਡ ਮੈਦਾਨਾਂ ਵਿਚ ਜ਼ਰੂਰੀ ਸਮਾਜਿਕ ਦੂਰੀ ਦੇ ਨਿਸ਼ਾਨ ਲਗਾਏ ਗਏ ਹਨ ਅਤੇ ਸਕੂਲਾਂ ਦੇ ਅੰਦਰ ਤੇ ਬਾਹਰ ਆਉਣ ਲਈ ਵੱਖ-ਵੱਖ ਰਸਤੇ ਬਣਾਏ ਗਏ ਹਨ। ਸਕਾਟਲੈਂਡ ਵਿਚ ਕਰੀਬ 7 ਲੱਖ ਸਕੂਲੀ ਵਿਦਿਆਰਥੀ ਹਨ।

Group of cute little prescool kids drawing with colorful pencils

Leave a Reply

Your email address will not be published. Required fields are marked *