Monday, November 23, 2020
Home > News > ਹੋ ਜਾਵੋ ਸਾਰੇ ਸਾਵਧਾਨ – ਇਸ ਐਪ ਤੇ ਉਂਗਲ ਰੱਖਦਿਆਂ ਹੀ ਬੈਂਕਾਂ ਹੋ ਰਹੀਆਂ ਖਾਲੀ, ਹੋ ਗਈ ਲਾਲਾ ਲਾਲਾ

ਹੋ ਜਾਵੋ ਸਾਰੇ ਸਾਵਧਾਨ – ਇਸ ਐਪ ਤੇ ਉਂਗਲ ਰੱਖਦਿਆਂ ਹੀ ਬੈਂਕਾਂ ਹੋ ਰਹੀਆਂ ਖਾਲੀ, ਹੋ ਗਈ ਲਾਲਾ ਲਾਲਾ

ਇਕ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਹਾਹਾਕਾਰ ਮੱਚ ਗਈ ਹੈ। ਤੁਸੀਂ ਵੀ ਇਸ ਖਬਰ ਨੂੰ ਪੜ੍ਹ ਕੇ ਸਾਵਧਾਨ ਹੋ ਜਾਵੋ ਅਤੇ ਅਗੇ ਹੋਰ ਲੋਕਾਂ ਨੂੰ ਸਾਵਧਾਨ ਕਰੋ ਤਾਂ ਜੋ ਤੁਹਾਡੀ ਮਿਹਨਤ ਦੀ ਕੀਤੀ ਹੋਈ ਕਮਾਈ ਕਿਸੇ ਦੇ ਕੋਲ ਨਾ ਚਲੀ ਜਾਵੇ।ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਕੋਲਕਾਤਾ ਪੁਲਿਸ ਲਈ ਹੁਣ ਇਕ ਨਵੀਂ ਪ ਰੇ ਸ਼ਾ -ਨੀ ਖੜ੍ਹੀ ਹੋ ਗਈ ਹੈ। ਅਸਲ ‘ਚ ਸਾਈਬਰ ਬ੍ਰਾਂਚ ‘ਚ ਪਿਛਲੇ ਕੁਝ ਦਿਨਾਂ ‘ਚ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਆਕਸੀਮੀਟਰ ਐਪ ‘ਤੇ ਉਂਗਲ ਰੱਖਦਿਆਂ ਹੀ ਉਨ੍ਹਾਂ ਦੇ ਬੈਂਕ ਖ਼ਾਤਿਆਂ ਤੋਂ ਪੈਸੇ ਗਾਇਬ ਹੋ ਗਏ ਹਨ। ਐਪ ਜ਼ਰੀਏ ਸ਼ਰੀਰ ‘ਚ ਆਕਸੀਜ਼ਨ ਦਾ ਪੱਧਰ ਮਾਪਣ ਦੀ ਕੋਸ਼ਿਸ਼ ‘ਚ ਕੁਝ ਲੋਕਾਂ ਦੀਆਂ ਨਿੱਜੀ ਤਸਵੀਰਾਂ ਤੇ ਕਿਸੇ ਦੇ ਦਸਤਾਵੇਜ਼ ਚੋਰੀ ਹੋਏ ਹਨ।

ਸ਼ਹਿਰ ਦੇ ਅਲੀਪੁਰ ਰੋਡ ਨਿਵਾਸੀ ਦੇਬਾਂਗਸ਼ੂ ਘੋਸ਼ ਨੇ ਦਾਅਵਾ ਕੀਤਾ ਹੈ ਕਿ ਆਕਸੀਮੀਟਰ ਡਿਵਾਈਸ ਦੀ ਖੋਜ ਕਰਦਿਆਂ ਉਨ੍ਹਾਂ ਨੂੰ ਅਜਿਹੇ ਆਕਸੀਮੀਟਰ ਮੋਬਾਈਲ ਐਪ ਬਾਰੇ ਪਤਾ ਲੱਗਿਆ, ਜਿਸ ਨਾਲ ਸ਼ਰੀਰ ‘ਚ ਆਕਸੀਜ਼ਨ ਦੀ ਮਾਤਰਾ ਮਾਪੀ ਜਾ ਸਕਦੀ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਐਪ ਡਾਊਨਲੋਡ ਕੀਤਾ ਤੇ ਇਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਕਈ ਚੀਜ਼ਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ। ਉਨ੍ਹਾਂ ਨੂੰ ਇਹ ਹੋਰ ਐਪ ਵਾਂਗ ਹੀ ਆਮ ਗੱਲ ਲੱਗੀ। ਇਸ ਤੋਂ ਬਾਅਦ ਐਪ ਦੇ ਨਿਰਦੇਸ਼ਾਂ ਮੁਤਾਬਕ ਫੋਨ ਦੀ ਸੈਟਿੰਗ ਨੂੰ ਬਦਲ ਕੇ ਕੈਮਰੇ ‘ਤੇ ਉਂਗਲ ਰੱਖਦਿਆਂ ਹੀ ਫੋਨ ਬੰਦ ਹੋ ਗਿਆ। ਸੇਵਾ ਕੇਂਦਰ ‘ਤੇ ਜਾਣ ਤੇ ਫੋਨ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਸੰਦੇਸ਼ ਮਿਲਿਆ ਕਿ ਉਨ੍ਹਾਂ ਦੇ ਬੈਂਕ ਖ਼ਾਤੇ ‘ਚੋਂ 60,000 ਰੁਪਏ ਕੱਢ ਲਏ ਗਏ ਹਨ।

Business women hand are using cell phones in office.

ਪੁਲਿਸ ‘ਚ ਦਰਜ ਸ਼ਿ ਕਾ ਇ – ਤ ਮੁਤਾਬਕ ਇਕ ਕੁੜੀ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਐਪ ਦੇ ਇਸਤੇਮਾਲ ਨਾਲ ਉਨ੍ਹਾਂ ਦੀਆਂ ਨਿੱ – lਜੀ ਤਸਵੀਰ ਗਾਇਬ ਹੋ ਗਈ ਹੈ। ਉਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੀ ਧ -l ਮਕੀ ਦਿੱਤੀ ਜਾ ਰਹੀ ਹੈ। ਇਕ ਸਕੂਲੀ ਅਧਿਆਪਕਾ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਸਾਲਟਲੇਕ ਦੇ ਸੈਕਟਰ ਪੰਜ ‘ਚ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਹਨ। ਕੰਪਨੀ ਦੇ ਕੁਝ ਅਹਿਮ ਦਸਤਾਵੇਜ਼ ਉਨ੍ਹਾਂ ਦੇ ਮੋਬਾਈਲ ‘ਚ ਸਨ। ਆਕਸੀਮੀਟਰ ਐਪ ਦੀ ਵਰਤੋਂ ਕਰਦਿਆਂ ਸਾਰੀ ਜਾਣਕਾਰੀ ਸ਼ੇਅਰ ਹੋ ਗਈ। ਪੁਲਿਸ ਸੂਤਰਾਂ ਮੁਤਾਬਕ ਇਸ ਤਰ੍ਹਾਂ ਦੇ ਐਪ ਪਿਛਲੇ ਤਿੰਨ ਮਹੀਨਿਆਂ ‘ਚ ਕੋਵਿਡ-19 ਦੇ ਇਨਫੈਕਸ਼ਨ ਦੇ ਵਧਣ ਨਾਲ ਬਾਜ਼ਾਰ ‘ਚ ਵੱਡੇ ਪੱਧਰ ‘ਤੇ ਆਏ ਹਨ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਕਸੀਮੀਟਰ ਯੰਤਰ ‘ਚ ਕਰੋ ਇਸ ਉਂਗਲ ਦਾ ਇਸਤੇਮਾਲ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰ ਅਰੁਣਾਂਸ਼ੁ ਤਾਲੁਕਦਾਰ ਦਾ ਕਹਿਣਾ ਹੈ ਕਿ ਬਾਜ਼ਾਰ ‘ਚ ਵਿਕਣ ਵਾਲੇ ਆਕਸੀਮੀਟਰ ਯੰਤਰਾਂ ਬਾਰੇ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਐਪ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਰੇਡੀਅਲ ਨਸਾਂ ਰਾਹੀਂ ਅੰਗੂਠੇ ਤੇ ਤਰਜਨੀ ‘ਚ ਖੂਨ ਦਾ ਪ ਰ ਵਾ lਹ ਹੁੰਦਾ ਹੈ, ਜਦਕਿ ਕਨਿਸ਼ਠ ਤੇ ਅਨਾਮਿਕਾ ‘ਚ ਅਲਨਾਰ ਨਸ ਰਾਹੀਂ ਖ਼ੂਨ ਦਾ ਸੰਚਾਲਨ ਹੁੰਦਾ ਹੈ। ਮੱਧਿਅਮਾ ‘ਚ ਰੇਡੀਅਲ ਤੇ ਅਲਨਾਰ ਦੋਵਾਂ ਨਸਾਂ ਰਾਹੀਂ ਖ਼ੂਨ ਵਹਿੰਦਾ ਹੈ। ਇਸ ਲਈ ਆਕਸੀਮੀਟਰ ਦੇ ਮਾਮਲੇ ‘ਚ ਮੱਧਿਅਮਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

Businessman holding a mobile phone

Leave a Reply

Your email address will not be published. Required fields are marked *