Tuesday, September 22, 2020
Home > News > ਪੰਜਾਬ ਵਿੱਚ ਹੋਰ ਅੱਗੇ ਕਰਫਿਊ ਵਧਾਉਣ ਦੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸੰਕੇਤ, ਦੇਖੋ ਤਾਜ਼ਾ ਵੀਡੀਓ

ਪੰਜਾਬ ਵਿੱਚ ਹੋਰ ਅੱਗੇ ਕਰਫਿਊ ਵਧਾਉਣ ਦੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸੰਕੇਤ, ਦੇਖੋ ਤਾਜ਼ਾ ਵੀਡੀਓ

ਪੰਜਾਬ ਵਿੱਚ ਕਰਫਿਊ ਵੱਧਣ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਨਿਊਜ਼18 ਤੇ ਕਿਹਾ, ‘ਜੇ ਹਲਾਤ ਠੀਕ ਰਹੇ ਤਾਂ ਦਿਆਂਗੇ ਰਾਹਤ….ਨਹੀਂ ਤਾਂ ਵਧੇਗਾ ਕਰਫਿਊ’। ਉਨ੍ਹਾਂ ਕਿਹਾ ਫਿਲਹਾਲ 17 ਮਈ ਤੱਕ ਹਲਾਤਾਂ ਦਾ ਇੰਤਜ਼ਾਰ ਕਰਾਂਗੇ ਪਰ ਜੇਕਰ ਸਥਿਤੀ ਠੀਕ ਨਾ ਹੋਈ ਤਾਂ ਪੰਜਾਬ ਵਿੱਚ ਕਰਫਿਊ ਵਧੇਗਾ।

ਪੰਜਾਬ ‘ਚ 1500 ਦੇ ਪਾਰ ਪਹੁੰਚੇ ਕੋਰੋਨਾ ਦੇ ਕੇਸ ਦੂਜੇ ਪਾਸ ਪੰਜਾਬ ‘ਚ ਕੋਰੋਨਾਵਾਇਰਸ ਦੇ ਕੇਸ 1500 ਦੇ ਪਾਰ ਪਹੁੰਚ ਗਏ ਹਨ। ਅੱਜ ਸੰਗਰੂਰ ਤੋਂ 11 ਨਵੇਂ ਕੇਸ ਦੇ ਨਾਲ ਇੱਕ ਡਾਕਟਰ ਦੀ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਮੋਗਾ ‘ਚ 17 ਹੋਰ ਸ਼ਰਧਾਲੂਆਂ ਨੂੰ ਕੋਰੋਨਾ ਹੋਇਆ। ਸੂਬੇ ‘ਚ ਹੁਣ ਤੱਕ 1 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।

Leave a Reply

Your email address will not be published. Required fields are marked *