Thursday, November 26, 2020
Home > News > ਹੁਣੇ ਹੁਣੇ ਹਵਾਈ ਉਡਾਣਾਂ ਦੇ ਬਾਰੇ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਹੁਣੇ ਹੁਣੇ ਹਵਾਈ ਉਡਾਣਾਂ ਦੇ ਬਾਰੇ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਕੋਰੋਨਾ ਦੇ ਕੇਸ ਚਾਹੇ ਦਿਨੋ ਦਿਨ ਵੱਧ ਦੇ ਹੀ ਜਾ ਰਹੇ ਹਨ ਪਰ ਸਰਕਾਰਾਂ ਨੇ ਆਪੋ ਆਪਣੇ ਕਾਰੋਬਾਰ ਜੋਰਾਂ ਤੇ ਖੋਲਣੇ ਸ਼ੁਰੂ ਕਰ ਦਿਤੇ ਹਨ। ਪੰਜਾਬ ਚ ਵੀ ਹੁਣ ਰੋਜਾਨਾ ਹਜਾਰ ਤੋਂ ਜਿਆਦਾ ਪੌਜੇਟਿਵ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ ਇਸ ਸਭ ਨੂੰ ਇੱਕ ਪਾਸੇ ਰੱਖ ਕੇ ਹੁਣ ਆਮ ਚੀਜਾਂ ਖੁਲ ਰਹੀਆਂ ਹਨ।

ਇਸ ਵੇਲ੍ਹੇ ਦੀ ਵੱਡੀ ਖਬਰ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਆ ਰਹੀ ਹੈ। ਜਿਸ ਨਾਲ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਵੇਗਾ।ਚੰਡੀਗੜ੍ਹ ਤੋਂ ਚੇਨਈ, ਜੈਪੁਰ ਤੇ ਲਖਨਊ ਵਿਚਾਲੇ ਹਵਾਈ ਸੰਪਰਕ ਵਧ ਗਿਆ ਹੈ।

ਦਰਅਸਲ ਇੰਡੀਗੋ ਨੇ ਇਨ੍ਹਾਂ ਰੂਟਾਂ ‘ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ-ਚੇਨਈ ਵਿਚਾਲੇ ਉਡਾਣ 16 ਅਗਸਤ ਸ਼ਾਮ ਤੋਂ ਸ਼ੁਰੂ ਹੋ ਰਹੀ ਹੈ। ਜਦਕਿ ਜੈਪੁਰ ਦੀ ਫਲਾਇਟ 24 ਅਗਸਤ ਨੂੰ ਤੇ ਚੰਡੀਗੜ੍ਹ ਤੋਂ ਸ੍ਰੀਨਗਰ ਤੇ ਲਖਨਊ ਦੀ ਫਲਾਈਟ 25 ਅਗਸਤ ਤੋਂ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *