Thursday, November 26, 2020
Home > News > ਬੋਲੀਵੁਡ ਦਾ ਇਹ ਮਸ਼ਹੂਰ ਐਕਟਰ ਕੀਤਾ ਗਿਆ ਇਸ ਕਾਰਨ ਗਿਰਫ਼ਤਾਰ-ਤਾਜਾ ਵੱਡੀ ਖਬਰ

ਬੋਲੀਵੁਡ ਦਾ ਇਹ ਮਸ਼ਹੂਰ ਐਕਟਰ ਕੀਤਾ ਗਿਆ ਇਸ ਕਾਰਨ ਗਿਰਫ਼ਤਾਰ-ਤਾਜਾ ਵੱਡੀ ਖਬਰ

ਕਈ ਲੋਕਾਂ ਨੂੰ ਜਿਨੀ ਮਰਜੀ ਸ਼ੋਹਰਤ ਮਿਲ ਜਾਵੇ ਪਰ ਉਹ ਆਪਣੀਆਂ ਆ-ਦ-ਤਾਂ ਤੋਂ ਬਾਜ ਨਹੀਂ ਆਉਂਦੇ ਅਜਿਹੀ ਹੀ ਇੱਕ ਖਬਰ ਫ਼ਿਲਮੀ ਦੁਨੀਆਂ ਨਾਲ ਜੁੜੀ ਹੋਈ ਆ ਰਹੀ ਹੈ ਜਿਥੇ ਇਕ ਅਦਾਕਾਰ ਨੂੰ ਵੀ ਮਿਲੀ ਹੋਈ ਸ਼ੋਹਰਤ ਅਤੇ ਪੈਸੇ ਪਚਿਆ ਨਹੀਂ ਜਿਸ ਨੂੰ ਪੁਲਸ ਨੇ ਗਿਰਫ਼ਤਾਰ ਕਰ ਲਿਆ ਹੈ।

ਮੁੰਬਈ: ਪੁਲਸ ਨੇ ਉੱਤਰੀ ਗੋਆ ਦੇ ਵਾਗਾਂਟੋਰ ਪਿੰਡ ਵਿਚ ਬਾਲੀਵੁੱਡ ਅਦਾਕਾਰ ਕਪਿਲ ਝਾਵੇਰੀ ਦੇ ਵਿਲਾ ਵਿਚ ਚੱਲ ਰਹੀ ਇੱਕਰੇਵ ਪਾਰਟੀਤੇ ਛਾlਪਾ ਮਾ – ਰਿ – lਆ ਅਤੇ ਅਦਾਕਾਰ ਅਤੇ ਤਿੰਨ ਵਿਦੇਸ਼ੀ ਔਰਤਾਂ ਸਮੇਤ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਅੰਜੁਨਾ ਪੁਲਸ ਥਾਣਾ ਖ਼ੇਤਰ ਦੇ ਅਨੁਸਾਰ ਵਾਗਾਟੋਰ ਪਿੰਡ ਵਿਚ ਇੱਕ ਵਿਲਾ ਵਿਚ ਪਾਰਟੀ ਚੱਲ ਰਹੀ ਸੀ। ਉੱਥੇ ਨੌਂ ਲੱਖ ਰੁਪਏ ਤੋਂ ਜ਼ਿਆਦਾ ਮੁੱਲ ਦਾ।ਨ-ਸ਼ੀ-ਲਾ। ਮਿਲਿਆ ਸੀ ।

ਪੁਲਸ ਅਧਿਕਾਰੀ ਸਕਸੈਨਾ ਨੇ ਕਿਹਾ ਕਿ ਝਾਵੇਰੀ ਅਤੇ ਤਿੰਨ ਵਿਦੇਸ਼ੀ ਔਰਤਾਂ ਨੂੰ ਵੀ ਕੀਤਾ ਗਿਆ, ਜਿਨ੍ਹਾਂ ਵਿਚ ਦੋ ਔਰਤਾਂ ਰੂਸ ਦੀਆਂ ਹਨ ਅਤੇ ਇੱਕ ਔਰਤ ਚੈੱਕ ਲੋਕ-ਰਾਜ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲੋਕਾਂ ਨੂੰ (ਐਨ ਡੀ ਪੀ ਐਸ) ਅ -ਧਿ -ਨਿ – ਯ -ਮ ਦੇ ਤਹਿਤ। ਪ੍ਰ- ਤੀ – ਬੰ – ਧਿ – ਤ। ਪਦਾਰਥ ਰੱਖਣ ਦੇ ਵਿਚ ਗ੍ਰਿ-ਫ਼-ਤਾ- ਰ ਕੀਤਾ ਗਿਆ ਹੈ। ਸਕਸੈਨਾ ਨੇ ਕਿਹਾ ਕਿ ਝਾਵੇਰੀ ਨੇ ਕੁੱਝ ਬਾਲੀਵੁੱਡ ਫ਼ਿਲਮਾਂ ਵਿਚ ਅਭਿਨੈ ਕੀਤਾ ਹੈ ਅਤੇ ਵਰਤਮਾਨ ਵਿਚ ਗੋਆ ਵਿਚ ਰਹਿੰਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਪਾਰਟੀ ਵਿਚ ਮੌਜੂਦ 19 ਹੋਰ ਲੋਕਾਂ ਨੂੰ ਸਮਾਜਿਕ ਦੂਰੀ ਦਾ ਗਿਰਫ਼ਤਾਰ ਕਰਕੇ ਕੀਤਾ ਗਿਆ ਹੈ। ਇਹਨਾਂ ਵਿਚੋਂ ਜ਼ਿਆਦਾਤਰ ਘਰੇਲੂ ਲੋਕ ਸਨ, ਜੋ ਛੁੱਟੀਆਂ ਮਨਾਉਣ ਲਈ ਕਿਨਾਰੀ ਰਾਜ ਆਏ। ਗੋਆ ਪੁਲਸ ਅਧਿਕਾਰੀ ਮੁਕੇਸ਼ ਕੁਮਾਰ ਮੀਣਾ ਨੇ ਇੱਕ ਟਵੀਟ ਵਿਚ ਕਿਹਾ ਹੈ ਕਿ। ਨ -ਸ਼ੀ -ਲਾ। ਪਦਾਰਥ ਦੇ ਪ੍ਰਤੀ ਕਦੇ ਵੀ ਬ ਰ ਦਾ – ਸ਼ -ਤ ਨਹੀਂ ਕਰਨ ਦੀ ਨੀਤੀ ਦੇ ਤਹਿਤ ਗੋਆ ਪੁਲਸ ਨੇ ਅੰਜੁਨਾ ਵਿਚ ਦੇਰ ਰਾਤ ਪਾਰਟੀ ਦਾ ਭੰਡਾ ਫੋ-ੜ ਕੀਤਾ। ਇਸ ਦੌਰਾਨ ਤਿੰਨ ਵਿਦੇਸ਼ੀਆਂ ਸਮੇਤ 23 ਲੋਕਾਂ ਨੂੰ ਗ੍ਰਿ-ਫ਼-ਤਾ-ਰ- ਕੀਤਾ ਗਿਆ ਅਤੇ ਨੌਂ ਲੱਖ ਰੁਪਏ ਤੋਂ ਜ਼ਿਆਦਾ ਦਾ ਪਦਾਰਥ ਜ਼ ਬ – ਤ ਕੀਤਾ ਗਿਆ। ਦੱਸ ਦਈਏ ਕਿ ਅਦਾਕਾਰ ‘ਦਿਲ ਪਰਦੇਸੀ ਹੋ ਗਿਆ’ ਅਤੇ ‘ਇਸ਼ਕ ਵਿਸ਼ਕ’ ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕਾ ਹੈ।

Leave a Reply

Your email address will not be published. Required fields are marked *