Thursday, November 26, 2020
Home > News > ਹੁਣੇ ਹੁਣੇ ਹਸਪਤਾਲ ਚ’ ਦਾਖਲ ਸਾਬਕਾ ਰਾਸ਼ਟਰਪਤੀ ਬਾਰੇ ਆਈ ਬਹੁਤ ਮਾੜੀ ਖਬਰ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਹਸਪਤਾਲ ਚ’ ਦਾਖਲ ਸਾਬਕਾ ਰਾਸ਼ਟਰਪਤੀ ਬਾਰੇ ਆਈ ਬਹੁਤ ਮਾੜੀ ਖਬਰ-ਦੇਖੋ ਪੂਰੀ ਖ਼ਬਰ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ‘ਚ ਕੋਈ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਹਸਪਤਾਲ ਵੱਲੋਂ ਬੁੱਧਵਾਰ ਜਾਰੀ ਕੀਤੇ ਹੈਲਥ ਬੁਲੇਟਿਨ ‘ਚ ਦੱਸਿਆ ਗਿਆ ਕਿ ਪ੍ਰਣਬ ਮੁਖਰਜੀ ਦੇ ਫੇਫੜਿਆਂ ‘ਚ ਹੁਣ ਇਨਫੈਕਸ਼ਨ ਹੋ ਰਿਹਾ ਹੈ।

ਉਹ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਹਨ। ਡਾਕਟਰਾਂ ਦੀ ਵਿਸ਼ੇਸ਼ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। 84 ਸਾਲਾ ਸਾਬਕਾ ਰਾਸ਼ਟਰਪਤੀ ਦੇ ਸਿਰ ‘ਚ ਖੂਨ ਦਾ ਕਲੌਟ ਜੰਮਣ ਤੋਂ ਬਾਅਦ ਐਮਰਜੈਂਸੀ ਸਰਜ਼ਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨਾਜ਼ੁਕ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਵੀ ਪੌਜ਼ੇਟਿਵ ਆਇਆ ਸੀ।

Leave a Reply

Your email address will not be published. Required fields are marked *