Thursday, November 26, 2020
Home > News > ਹੋ ਗਿਆ ਵੱਡਾ ਐਲਾਨ ,ਲੱਗ ਗਈਆਂ ਮੌਜਾਂ ਵਾਹ ਕਨੇਡਾ ਵਾਹ – ਤਾਜਾ ਵੱਡੀ ਖਬਰ

ਹੋ ਗਿਆ ਵੱਡਾ ਐਲਾਨ ,ਲੱਗ ਗਈਆਂ ਮੌਜਾਂ ਵਾਹ ਕਨੇਡਾ ਵਾਹ – ਤਾਜਾ ਵੱਡੀ ਖਬਰ

ਕੋਰੋਨਾ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਚਾਈਨਾ ਦਾ ਫੈਲਾਇਆ ਇਹ ਕੋਰੋਨਾ ਵਾਇਰਸ ਦੁਨੀਆਂ ਦੇ ਘਰ ਘਰ ਵਿੱਚ ਐਂਟਰੀਆਂ ਕਰ ਰਿਹਾ ਹੈ। ਸੰਸਾਰ ਦੇ ਖੁਸ਼ਹਾਲ ਦੇਸ਼ ਵੀ ਇਸਦੀ ਚਪੇਟ ਵਿਚ ਆ ਗਏ ਹਨ। ਲੋਕਾਂ ਦੇ ਕੰਮ ਕਾਜ ਬੰਦ ਪਏ ਹੋਏ ਹਨ।

ਪਰ ਕਈ ਦੇਸ਼ਾ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦਾ ਇਸ ਸਮੇ ਵੀ ਖਿਆਲ ਰੱਖ ਰਹੀਆਂ ਹਨ। ਹੁਣ ਕਨੇਡਾ ਤੋਂ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਕਨੇਡਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਕੈਨੇਡਾ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਚਲਦਿਆਂ ਦਿੱਤੀ ਜਾ ਰਹੀ $2000 ਪ੍ਰਤੀ ਮਹੀਨਾ ਰਾਹਤ ਚਾਰ ਹਫਤਿਆਂ ਲਈ ਹੋਰ ਵਧਾ ਦਿੱਤੀ ਹੈ।

ਇਹ ਮਦਦ ਉਨ੍ਹਾਂ ਲੋਕਾਂ ਨੂੰ ਮਿਲ ਰਹੀ ਸੀ, ਜਿਨ੍ਹਾਂ ਦੇ ਕੰਮ ਕਰੋਨਾ ਕਾਰਨ ਘਟ ਜਾਂ ਛੁੱਟ ਗਏ ਸਨ। 27 ਸਤੰਬਰ ਤੋਂ ਈ ਆਈ ਰਾਹੀਂ ਇਹ ਮਦਦ ਦਿੱਤੀ ਜਾਵੇਗੀ, ਜਿਸਨੂੰ ਸਰਕਾਰ ਮੁਤਾਬਕ ਸੌਖਾ ਤਰੀਕੇ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਆਉਣੇ ਬਾਕੀ ਹਨ।

Leave a Reply

Your email address will not be published. Required fields are marked *