Thursday, November 26, 2020
Home > News > ਲੋਕਾਂ ਨੂੰ ਕੋਰੋਨਾ ਤੋਂ ਤੁਰੰਤ ਬਚਾਉਣ ਲਈ ਟਰੰਪ ਨੇ ਕਰਤਾ ਅਚਾਨਕ ਇਹ ਵੱਡਾ ਐਲਾਨ

ਲੋਕਾਂ ਨੂੰ ਕੋਰੋਨਾ ਤੋਂ ਤੁਰੰਤ ਬਚਾਉਣ ਲਈ ਟਰੰਪ ਨੇ ਕਰਤਾ ਅਚਾਨਕ ਇਹ ਵੱਡਾ ਐਲਾਨ

ਕੋਰੋਨਾ ਦੇ ਕਾਰਨ ਸਾਰੀ ਦੁਨੀਆਂ ਵਿਚ ਹੀ ਹਾਹਕਾਰ ਮਚੀ ਹੋਈ ਹੈ ਚਾਹੇ ਉਹ ਅਮਰੀਕਾ ਵਰਗਾ ਵੱਡਾ ਮੁਲਕ ਜੋ ਆਪਣੇ ਆਪ ਨੂੰ ਦੁਨੀਆਂ ਦੀ ਸ਼ਕਤੀ ਮੰਨਦਾ ਹੈ। ਜਿਨ੍ਹਾਂ ਅਮਰੀਕਾ ਦਾ ਮੰਦਾ ਇਸ ਕੋਰੋਨਾ ਵਾਇਰਸ ਨੇ ਲਗਵਾ ਦਿੱਤਾ ਹੈ ਅਜਿਹਾ ਅਮਰੀਕਾ ਦੇ ਇਤਿਹਾਸ ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਹੁਣ ਅਮਰੀਕਾ ਚ ਲੋਕਾਂ ਦੀ ਜਾਨ ਬਚਾਉਣ ਲਈ ਰਾਸ਼ਟਰਪਤੀ ਟਰੰਪ ਨੇ ਅਚਾਨਕ ਇੱਕ ਵੱਡਾ ਐਲਾਨ ਕਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਟ੍ਰੀਟਮੈਂਟ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਹੁਣ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਪਲਾਜ਼ਮਾ ਨਾਲ ਕੋਰੋਨਾ ਵਾਇਰਸ ਦਾ ਇਲਾਜ ਹੋਵੇਗਾ। ਇਸ ਸਬੰਧੀ ਟਰੰਪ ਨੇ ਸੋਮਵਾਰ ਸਵੇਰੇ ਐਲਾਨ ਕੀਤਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਹੁਣ ਪਲਾਜ਼ਮਾ ਥੈਰੇਪੀ ਦੀ ਵਰਤੋਂ ਕੀਤੀ ਜਾਵੇਗੀ। ਇਸ ਦੇ ਲਈ ਅਮਰੀਕੀ ਫੂਡ ਐਂਡ ਡ -ਰੱ – lਗ ਐਡਮਨਿਸਟ੍ਰੇਸ਼ਨ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਲਈ ਕੋਰੋਨਾ ਤੋਂ ਠੀਕ ਹੋਏ ਲੋਕਾਂ ਤੋਂ ਪਲਾਜ਼ਮਾ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ ।

ਪ੍ਰੈਸ ਕਾਨਫਰੰਸ ਦੌਰਾਨ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਅੱਜ ਮੈਂ ਚੀਨੀ ਵਾਇਰਸ ਵਿਰੁੱਧ ਸਾਡੀ ਲ – ੜਾ – ਈ ਵਿੱਚ ਸੱਚਮੁੱਚ ਇਤਿਹਾਸਕ ਐਲਾਨ ਕਰ ਰਿਹਾ ਹਾਂ, ਇਹ ਅਣਗਿਣਤ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਾਇਤਾ ਕਰੇਗਾ।” FDA (ਫੂਡ ਐਂਡ ਡ – ਰੱ – ਗ ਐਡਮਿਨਿਸਟ੍ਰੇਸ਼ਨ) ਨੇ ਪਲਾਜ਼ਮਾ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘

ਟਰੰਪ ਨੇ ਅੱਗੇ ਦੱਸਿਆ ਕਿ ਇਹ ਇੱਕ ਸ਼ਕਤੀਸ਼ਾਲੀ ਥੈਰੇਪੀ ਹੈ ਜੋ ਇੱਕ ਮੌਜੂਦਾ ਸੰ -ਕ੍ਰ ਮ ਣ ਨਾਲ ਜੂ -ਝ ਰਹੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਮਦਦ ਕਰਨ ਲਈ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂ — ਨ ਤੋਂ ਬਹੁਤ ਮਜ਼ਬੂਤ ਐਂਟੀ-ਬਾਡੀ ਦਾ ਸੰਚਾਰ ਕਰਦਾ ਹੈ। ਗੌਰਤਲਬ ਹੈ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 180,604 ਮੌਤਾਂ ਹੋਈਆਂ ਹਨ ਅਤੇ 5,874,146 ਮਾਮਲੇ ਸਾਹਮਣੇ ਆਏ ਹਨ।

ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਮੈਂ FDA ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਬਹੁਤ ਸਖਤ ਮਿਹਨਤ ਕਰ ਰਹੇ ਹਨ । ਇਸ ਵਿੱਚ ਭਾਰੀ ਸੰਭਾਵਨਾ ਦਿਖਾਈ ਗਈ ਹੈ। ਇਹ ਸਿਰਫ ਤਾਂ ਹੀ ਸੰਭਵ ਹੋਇਆ ਸੀ ਜਦੋਂ ਹਰ ਕੋਈ ਕੋਰੋਨਾ ਵਾਇਰਸ ਵਿਰੁੱਧ ਲ ੜਾ – ਈ ਵਿੱਚ ਹੋਰ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਘੋਸ਼ਣਾ ਤੋਂ ਇੱਕ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿੱਚ ਵਿਘਨ ਪਾਉਣ ਲਈ ਕੋਰੋਨਾ ਵਾਇਰਸ ਦੇ ਸੰਭਾਵਿਤ ਇਲਾਜ ਵਿੱਚ ਦੇਰੀ ਕਰਨ ਦਾ ਦੋ – ਸ਼ ਲਗਾਇਆ ਸੀ।

Leave a Reply

Your email address will not be published. Required fields are marked *