Tuesday, November 24, 2020
Home > News > ਹਵਾਈ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ੀ ਦੀ ਖਬਰ

ਹਵਾਈ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ੀ ਦੀ ਖਬਰ

ਅੱਜ ਦੇ ਦੌਰ ਵਿੱਚ ਲੋਕਾਂ ਦਾ ਜਿਆਦਾ ਬਿਜਨਿਸ ਦੂਰ ਦੂਰ ਦੇ ਇਲਾਕਿਆਂ ਵਿਚ ਫੈਲਿਆ ਹੋਇਆ ਹੈ ਜਿਸ ਕਰਕੇ ਹਵਾਈ ਸਫ਼ਰ ਅੱਜ ਦੀ ਜਿੰਦਗੀ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਪੰਜਾਬ ਵਾਲਿਆਂ ਲਈ ਲਈ ਵੱਡੀ ਖੁਸ਼ ਖ਼ਬਰੀ ਆ ਰਹੀ ਹੈ ਕੇ ਹੁਣ ਤੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਇੰਡੀਗੋ ਦੀ ਸੇਵਾ ਸ਼ੁਰੂ ਹੋ ਗਈ ਹੈ , ਹੁਣ ਚੰਡੀਗੜ੍ਹ-ਜੈਪੁਰ ਦਰਮਿਆਨ ਵੀ ਹਵਾਈ ਉਡਾਨਾਂ ਉਡਿਆ ਕਰਨਗੀਆਂ।

ਚੰਡੀਗੜ੍ਹ: ਏਅਰ ਲਾਇਨ ਕੰਪਨੀ ਇੰਡੀਗੋ ਨੇ ਚੰਡੀਗੜ੍ਹ ਅਤੇ ਲਖਨਾਉ ‘ਚ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ।ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਜੈਪੁਰ ਇੱਕ ਨਵੇਂ ਰੂਟ ਤੇ ਵੀ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।ਬੀਤੇ

ਕੱਲ੍ਹ ਯਾਨੀ ਸੋਮਵਾਰ ਨੂੰ ਇੰਡੀਗੋ ਦੀ ਇੱਕ ਉਡਾਨ 48 ਯਾਤਰੀਆਂ ਨਾਲ 9:56 ਵਜੇ ਚੰਡੀਗੜ੍ਹ ‘ਚ ਲੈਂਡ ਕੀਤੀ।ਜੈਪੁਰ ਦੇ ਲਈ ਸੋਮਵਾਰ, ਬੁੱਧਵਾਰ ਅਤੇ ਐਤਵਾਰ ਨੂੰ ਉਡਾਣਾਂ ਚੱਲਣਗੀਆਂ।ਇਸ ਤੋਂ ਇਲਾਵਾ ਲਖਨਾਉ ਲਈ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਨਾਂ ਚੱਲਣਗੀਆਂ।

Leave a Reply

Your email address will not be published. Required fields are marked *