Monday, November 23, 2020
Home > News > ਰਾਤ ਦੇ ਹਨੇਰੇ ਚ ਪੰਜਾਬ ਤੋਂ ਆਈ ਇਹ ਵੱਡੀ ਖਬਰ – ਹੋ ਗਈ ਲਾਲਾ ਲਾਲਾ

ਰਾਤ ਦੇ ਹਨੇਰੇ ਚ ਪੰਜਾਬ ਤੋਂ ਆਈ ਇਹ ਵੱਡੀ ਖਬਰ – ਹੋ ਗਈ ਲਾਲਾ ਲਾਲਾ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਅਬੋਹਰ ਇਲਾਕੇ ਤੋਂ ਆ ਰਹੀ ਹੈ ਜਿਥੇ ਰਾਤ ਦੇ ਹਨੇਰੇ ਵਿਚ ਪੁਲਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਪਿੰਡ ਵਾਸੀਆਂ ਨੇ ਅਚਾਨਕ ਸੜਕ ਤੇ ਡੇਰੇ ਲਗਾ ਦਿੱਤੇ। ਜਿਦਾਂ ਹੀ ਪੁਲਸ ਨੂੰ ਇਸ ਖਬਰ ਦੀ ਜਾਣਕਾਰੀ ਮਿਲੀ ਤਾਂ ਮੌਕੇ ਤੇ ਪਹੁੰਚ ਗਈ ਹੈ।

ਲਗਾਤਾਰ ਪੈ ਰਹੇ ਮੀਂਹ ਕਾਰਨ ਅਬੋਹਰ ਦੇ ਸੀਤੋ-ਗੁੰਨੋ ਇਲਾਕੇ ‘ਚ ਫ਼ਸਲਾਂ ਪਾਣੀ ‘ਚ ਡੁੱਬ ਚੁੱਕੀਆਂ ਹਨ। ਪਾਣੀ ਦੀ ਨਿਕਾਸੀ ਨੂੰ ਲੈ ਕੇ ਦੇਰ ਸ਼ਾਮ ਇਲਾਕੇ ਦੇ ਲੋਕਾਂ ਨੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਦੇ ਇਲਾਕੇ ‘ਚ ਫਸਲਾਂ ਡੁੱਬ ਚੁੱਕੀਆਂ ਹਨ ਅਤੇ ਘਰਾਂ ਨੂੰ ਵੀ ਨੁ ਕ – ਸਾ – ਨ ਪਹੁੰਚਿਆ ਹੈ।

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ।ਦੂਜੇ ਪਾਸੇ, ਲੋਕਾਂ ਵੱਲੋਂ ਲਾਏ ਗਏ ਧਰਨੇ ਨੂੰ ਚੁਕਵਾਉਣ ਲਈ ਅਬੋਹਰ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਅਧਿਕਾਰੀ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ।ਖਬਰ ਲਿਖੇ ਜਾਣ ਤਕ ਗਲ੍ਹ ਬਾਤ ਜਾਰੀ ਸੀ।

Leave a Reply

Your email address will not be published. Required fields are marked *