Thursday, November 26, 2020
Home > News > ਸੁਸ਼ਾਂਤ ਦੀ ਚਾਹ ਚ ਇਹ 4 ਬੂੰਦਾਂ ਪਾਉਂਦੀ ਸੀ ਰੀਆ ਹੋ ਗਿਆ ਵੱਡਾ ਖੁਲਾਸਾ

ਸੁਸ਼ਾਂਤ ਦੀ ਚਾਹ ਚ ਇਹ 4 ਬੂੰਦਾਂ ਪਾਉਂਦੀ ਸੀ ਰੀਆ ਹੋ ਗਿਆ ਵੱਡਾ ਖੁਲਾਸਾ

ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰੀਆ ਚੱਕਰਵਤੀ ਆਪਣੇ ਹੀ ਬਿਆਨਾਂ ਨੂੰ ਲੈ ਕੇ ਘਿਰ ਗਈ ਹੈ। ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਰੀਆ ਨੇ ਕਿਹਾ ਕਿ ਸੁਸ਼ਾਂਤ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਆਪਣੇ ਮਾਪਿਆਂ ਦੇ ਘਰ ਜਾਣ ਨੂੰ ਕਿਹਾ ਸੀ। ਸੁਸ਼ਾਂਤ ਨੇ ਉਨ੍ਹਾਂ ਨੂੰ ਸਿਰਫ ਇਕ ਮੈਸੇਜ ਕੀਤਾ ਸੀ। ਉਸ ਤੋਂ ਉਨ੍ਹਾਂ ਨੂੰ ਲੱਗਾ ਕਿ ਸੁਸ਼ਾਂਤ ਨਹੀਂ ਚਾਹੁੰਦੇ ਕਿ ਉਹ ਵਾਪਸ ਆਏ। ਉਨ੍ਹਾਂ ਨੇ ਸੁਸ਼ਾਂਤ ਦਾ ਫੋਨ ਬਲਾਕ ਕਰ ਦਿੱਤਾ ਸੀ। ਘਰ ‘ਚੋਂ ਨਿਕਲਦਿਆਂ ਦੀ ਮਹੇਸ਼ ਨੂੰ ਚੈਟ ‘ਚ ਲਿਖਿਆ ਆਇਸ਼ਾ ਮੂਵ ਆਨ।

Mumbai: Actress Rhea Chakraborty, who was a close friend of actor Sushant Singh Rajput, spotted outside Mumbai’s Cooper Hospital, where he was taken from his residence, on June 15, 2020. Actor Sushant Singh Rajput committed suicide by hanging himself at his Bandra residence. (Photo: IANS)

ਇਸ ਤੋਂ ਪਹਿਲਾਂ ਰੀਆ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਕਿਹਾ ਸੀ ਕਿ ਅਭਿਨੇਤਰੀ ਨੇ ਸੁਸ਼ਾਂਤ ਦਾ ਘਰ ਆਪਣੀ ਮਰਜ਼ੀ ਨਾਲ ਛੱਡਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੁਸ਼ਾਂਤ ਨੇ ਉਨ੍ਹਾਂ ਨੂੰ ਭੇਜਿਆ ਸੀ, ਕਿਉਂਕਿ ਉਨ੍ਹਾਂ ਦੀ ਭੈਣ ਮੀਤੂ ਉਨ੍ਹਾਂ ਕੋਲ ਆਉਣ ਵਾਲੀ ਸੀ, ਜਦਕਿ ਮੁੰਬਈ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮੁੰਬਈ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਮਾਨਸਿਕ ਤੌਰ ‘ਤੇ ਬਿਮਾਰ ਬੁਆਏਫਰੈਂਡ ਦੀ ਦੇਖਭਾਲ ਦੀ ਵਜ੍ਹਾ ਨਾਲ ਰੀਆ ਡਿਪ੍ਰੈਸ਼ਨ ‘ਚ ਸੀ। ਇਸ ਲਈ ਉਨ੍ਹਾਂ ਨੇ ਅੱਠ ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਦਿੱਤਾ ਸੀ।

-ਰੀਆ ਨੇ ਕਿਹਾ ਕਿ ਮੈਂ ਸੁਸ਼ਾਂਤ ਦੇ ਪੈਸਿਆਂ ‘ਤੇ ਨਹੀਂ ਰਹਿ ਰਹੀ ਸੀ। ਅਸੀਂ ਜੋੜੇ ਦੀ ਤਰ੍ਹਾਂ ਰਹਿ ਰਹੇ ਸਾਂ। ਫਿਰ ਖ਼ਰਚੇ ਦੀ ਗੱਲ ਵੱਖਰੀ ਕਿਵੇਂ ਹੋਈ? -ਰੀਆ ਨੇ ਅੰਕਿਤਾ ਲੋਖੰਡੇ ‘ਤੇ ਸੁਸ਼ਾਂਤ ਨਾਲ ਗੱਲਬਾਤ ਕਰਨ ਦੀ ਗੱਲ ਕਹੀ। ਜਦਕਿ ਅੰਕਿਤਾ ਨੇ ਸਾਫ਼ ਕਿਹਾ ਹੈ ਕਿ ਚਾਰ ਸਾਲ ਤੋਂ ਦੋਵੇਂ ਵਿਚਾਲੇ ਗੱਲਬਾਤ ਨਹੀਂ ਹੋਈ ਸੀ। ਉਨ੍ਹਾਂ ਨੇ ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ ‘ਤੇ ਟਿੱਪਣੀ ਕੀਤੀ ਸੀ।

ਚਾਹ ‘ਚ ਕੀ ਪਾਉਣ ਨੂੰ ਕਿਹਾ -ਟੇਲੈਂਟ ਮੈਨੇਜਰ ਜਾਇਆ ਸਾਹਾ ਤੇ ਰੀਆ ਦੀ 25 ਨਵੰਬਰ, 2019 ਚੈਟ ਜਨਤਕ ਹੋਈ ਹੈ। ਇਸ ‘ਚ ਰੀਆ ਨੂੰ ਜਾਇਆ ਕਹਿੰਦੀ ਹੈ, ਚਾਹ ਕੌਫੀ ਜਾਂ ਪਾਣੀ ‘ਚ ਚਾਰ ਬੂੰਦਾਂ ਪਾਓ ਤੇ ਉਸ ਨੂੰ ਪੀਣ ਲਈ ਦਿਓ। ਅਸਰ ਦੇਖਣ ਲਈ 30 ਤੋਂ 40 ਮਿੰਟ ਰੁਕੋ। ਚੈਟ ਨਾਲ ਇਹ ਵੀ ਸਾਹਮਣੇ ਆਇਆ ਕਿ ਜਾਇਆ ਨੇ ਸੀਬੀਡੀ ਉਨ੍ਹਾਂ ਨੂੰ ਦਿੱਤਾ ਸੀ, ਜਿਸ ਨੂੰ ਸੁਸ਼ਾਂਤ ਦੀ ਕੌਫੀ ‘ਚ ਮਿਲਾਉਣਾ ਸੀ। ਸੀਬੀਡੀ ਅਰਥਾਤ ਕੈਨਾਬਿਡੀਓਲ। ਇਹ। ਭੰ – ਗ। ਦਾ ਕੈਮੀਕਲ ਕੰਪਾਊਂਡ ਹੁੰਦਾ ਹੈ।

ਇਨ੍ਹਾਂ ਦੋਸ਼ਾਂ ‘ਤੇ ਰੀਆ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਇਹ ਨਹੀਂ ਦੇਣਾ ਚਾਹੁੰਦਾ ਸੀ। ਸੁਸ਼ਾਂਤ ਨੇ ਜਾਇਆ ਤੋਂ ਥੈਰੇਪੀ ਦਾ ਦੂਜਾ ਬਦਲ ਮੰਗਿਆ ਸੀ। ਉਨ੍ਹਾਂ ਦੀ ਆਪਸ ‘ਚ ਗੱਲ ਹੋਈ ਸੀ। ਉਨ੍ਹਾਂ ਦੀ ਕੋਆਰਡੀਨੇਸ਼ਨ ਮੇਰੇ ਫੋਨ ‘ਤੇ ਹੈ। ਮੈਂ ਉਨ੍ਹਾਂ ਚਾਹ ‘ਚ ਕੁਝ ਨਹੀਂ ਪਾਇਆ ਸੀ। ਸੈਮੂਅਲ ਮਿਰਾਂਡਾ ਦੇ ਚੈਟ ਕੀ ਸਟਾਕ ਓਵਰ ਹੋ ਗਿਆ ਹੈ ਪਰ ਰੀਆ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਿਸੇ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਦੀਆਂ। ਬੁ ਰੀ – ਆਂ। ਆਦਤਾਂ ਬਾਰੇ ਗੱਲ ਕਰਨੀ ਪੈਂਦੀ ਹੈ। ਪਰ ਕੋਈ ਬਦਲ ਨਹੀਂ ਬਚਦਾ ਹੈ ਮੇਰੇ ਕੋਲ। ਸੁਸ਼ਾਂਤ। ਮਾ ਰੀ ਜੁ ਆ – ਨਾ। ਲੈਂਦੇ ਸਨ।

ਪਿਤਾ ਨਾਲ ਨਹੀਂ ਸਨ ਚੰਗੇ ਸਬੰਧ ਰੀਆ ਨੇ ਕਿਹਾ ਕਿ ਸੁਸ਼ਾਂਤ ਤੇ ਉਨ੍ਹਾਂ ਦੇ ਪਿਤਾ ਵਿਚਾਲੇ ਰਿਸ਼ਤੇ ਸਹੀ ਨਹੀਂ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਨੂੰ ਛੱਡ ਦਿੱਤਾ ਸੀ, ਉਦੋਂ ਸੁਸਾਂਤ ਦੀ ਉਮਰ ਘੱਟ ਸੀ। ਉਨ੍ਹਾਂ ਦੇ ਡਿਪ੍ਰਰੈਸ਼ਨ ਦੀ ਇਕ ਵਜ੍ਹਾ ਇਹ ਵੀ ਰਹੀ ਕਿ ਉਹ ਆਪਣੀ ਮਾਂ ਦੇ ਬਿਨਾਂ ਨਹੀਂ ਰਹਿ ਸਕਦਾ ਸੀ। ਉਨ੍ਹਾਂ ਨੂੰ ਡਿਪ੍ਰਰੈਸ਼ਨ ਸੀ। ਉਸ ਦੀ ਵਜ੍ਹਾ ਨਾਲ ਉਹ ਗੁਜ਼ਰ ਗਈ। ਸੁਸ਼ਾਂਤ ਮੇਰੀ ਜ਼ਿੰਦਗੀ ‘ਚ ਆਉਣ ਤੋਂ ਬਾਅਦ ਆਪਣੇ ਪਿਤਾ ਨੂੰ ਪੰਜ ਸਾਲ ਤੋਂ ਨਹੀਂ ਮਿਲੇ ਸਨ। ਜਦਕਿ ਪਿਛਲੇ ਸਾਲ ਪਿਤਾ ਨੇ ਉਨ੍ਹਾਂ ਨੂੰ ਵ੍ਹਟਸਐਪ ਮੈਸੇਜ ਕਰ ਕੇ ਸੁਸ਼ਾਂਤ ਬਾਰੇ ਪੁੱਛਿਆ ਸੀ।

Hand holding smartphone with colorful app icons concept

Leave a Reply

Your email address will not be published. Required fields are marked *