Friday, November 27, 2020
Home > News > ਸਤਨਾਮ ਖਟੜਾ ਤੋਂ ਬਾਅਦ ਹੁਣ ਇਸ ਮਸ਼ਹੂਰ ਕਬੱਡੀ ਖਿਡਾਰੀ ਨੂੰ ਮਿਲੀ ਇਸ ਤਰਾਂ ਮੌਤ ਛਾਇਆ ਸੋਗ

ਸਤਨਾਮ ਖਟੜਾ ਤੋਂ ਬਾਅਦ ਹੁਣ ਇਸ ਮਸ਼ਹੂਰ ਕਬੱਡੀ ਖਿਡਾਰੀ ਨੂੰ ਮਿਲੀ ਇਸ ਤਰਾਂ ਮੌਤ ਛਾਇਆ ਸੋਗ

ਇੱਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਕੱਲ੍ਹ ਹੋਈ ਸਤਨਾਮ ਖਟੜਾ ਦੀ ਮੌਤ ਨੂੰ ਲੋਕੀ ਹਜੇ ਭੂਲੇ ਨਹੀਂ ਸਨ ਕੇ ਖੇਡ ਜਗਤ ਲਈ ਇੱਕ ਹੋਰ ਮਾੜੀ ਖਬਰ ਆ ਗਈ ਹੈ ਜਿਸ ਨੂੰ ਸੁਣਕੇ ਖੇਡ ਪ੍ਰੇਮੀਆਂ ਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਸਿੱਧ ਕਬੱਡੀ ਖਿਡਾਰੀ ਦੇ। ਕ ਤ ਲ। ਤੋਂ ਬਾਅਦ ਲੋਕਾਂ ‘ਚ ਸ -ਹਿ- ਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਸ਼ਾਮ ਸਾਢੇ ਛੇ ਵਜੇ ਦੀ ਹੈ।ਜਾਣਕਾਰੀ ਅਨੁਸਾਰ ਪ੍ਰਸਿੱਧ ਕਬੱਡੀ ਖਿਡਾਰੀ ਗੁਰਮੇਜ ਸਿੰਘ ਪੁੱਤਰ ਅਮਰੀਕ ਸਿੰਘ ਸਾਬਕਾ ਸਰਪੰਚ ਵਾਸੀ ਪਿੰਡ ਭਗਵਾਨ ਸ਼ਾਮ ਸਮੇਂ ਗੱਡੀ ‘ਤੇ ਆਪਣੀ ਭਰਜਾਈ ਨੂੰ ਲੈਣ ਜਾ ਰਿਹਾ ਸੀ। ਰਸਤੇ ਵਿੱਚ ਗੱਡੀ ਲੰਘਾਉਣ ਨੂੰ ਲੈ ਕੇ ਇਕ ਹੋਰ ਗੱਡੀ ਵਾਲੇ ਨਾਲ। ਤ ਕ ਰਾ ਰ ਹੋ ਗਿਆ।

ਇਹ ਇੰਨਾ ਵਧ ਗਿਆ ਕਿ ਦੂਜੀ ਗੱਡੀ ਵਾਲੇ ਨੇ। ਗੋ -ਲ਼ੀ। ਚਲਾ ਦਿੱਤੀ ਜੋ ਗੁਰਮੇਜ ਸਿੰਘ ਦੇ ਲੱਗੀ। ਉਸ ਨੂੰ ਬਟਾਲਾ ਦੇ ਹਸਪਤਾਲ ‘ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਖ਼ਬਰ ਸੁਣਦਿਆਂ ਐੱਸਐੱਸਪੀ ਰਛਪਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *