Thursday, November 26, 2020
Home > News > ਸਤਨਾਮ ਖੱਟੜਾ ਦੀ ਮੌਤ ਤੋਂ ਬਾਅਦ ਉਸਦੇ ਕੁੱਤੇ ਦਾ ਹਾਲ ਦੇਖ ਲਵੋ , ਵੀਡੀਓ ਦੇਖ ਕੰਬ ਜਾਵੇਗੀ ਰੂਹ

ਸਤਨਾਮ ਖੱਟੜਾ ਦੀ ਮੌਤ ਤੋਂ ਬਾਅਦ ਉਸਦੇ ਕੁੱਤੇ ਦਾ ਹਾਲ ਦੇਖ ਲਵੋ , ਵੀਡੀਓ ਦੇਖ ਕੰਬ ਜਾਵੇਗੀ ਰੂਹ

ਕੁਝ ਦਿਨ ਪਹਿਲਾ ਪੰਜਾਬ ਦੇ ਅਨਮੋਲ ਹੀਰੇ ਸਤਨਾਮ ਖੱਟੜਾ ਦੀ ਹੋਈ ਮੌ ਤ ਨੇ ਸਾਰਿਆ ਨੂੰ ਝੰ ਜੋ ੜ ਕੇ ਰੱਖ ਦਿੱਤਾ ਹੈਸਤਨਾਮ ਖੱਟੜਾ ਇੱਕ ਅਜਿਹਾ ਅਨਮੋਲ ਹੀਰਾ ਸੀ ਜਿਸਨੇ ਬਹੁਤ ਸਾਰੇ ਨੌਜਵਾਨਾ ਨੂੰ ਨ ਸ਼ਿ ਆ ਤੋ ਹਟਾ ਕੇ ਬੌਡੀ ਬਿਲਡਿੰਗ ਦੇ ਰਾਹ ਤੇ ਪਾ ਦਿੱਤਾ ਸੀ ਸੋ ਕਹਿ ਸਕਦੇ ਹਾ

ਕਿ ਸਤਨਾਮ ਪੂਰੇ ਪੰਜਾਬ ਦੇ ਨੌਜਵਾਨਾ ਲਈ ਇੱਕ ਮੌਟੀਵੇਟਰ ਦਾ ਕੰਮ ਕਰਦਾ ਸੀ ਅਤੇ ਬਹੁਤ ਸਾਰੇ ਉਸਦੇ ਫੈਨ ਵੀ ਸਨ ਅਤੇ ਉਸ ਨੇ ਦੇਸ਼ਾ ਵਿਦੇਸ਼ਾ ਵਿੱਚ ਵੀ ਪੰਜਾਬ ਦਾ ਨਾਮ ਚਮਕਾਇਆ ਸੀ ਅਤੇ ਉਹ ਬੇਜੁਬਾਨ ਜਾ ਨਵ ਰਾ ਨਾਲ ਵੀ ਬਹੁਤ ਪਿਆਰ ਕਰਦਾ ਸੀਜਿੱਥੇ ਵੀ ਕੋਈ ਜਾ ਨ ਵ ਰ ਜ ਖ ਮੀ ਹਾਲਤ ਵਿੱਚ ਉਸ ਨੂੰ ਮਿਲਦਾ ਉਹ ਉੱਥੇ ਹੀ ਉਸ ਦੀ ਮਦਦ ਕਰਦਾ ਸੀ

ਅਤੇ ਉਸ ਨੇ ਆਪਣੇ ਘਰ ਵੀ ਇੱਕ ਕੁੱਤਾ ਰੱਖਿਆ ਹੋਇਆ ਸੀ ਜਿਸ ਨੂੰ ਉਹ ਬਹੁਤ ਹੀ ਪਿਆਰ ਕਰਦਾ ਸੀ ਅਤੇ ਆਪਣੇ ਨਾਲ ਹੀ ਰੱਖਦਾ ਸੀ ਸੋ ਹੁਣ ਉਸਦੇ ਕੁੱਤੇ ਦੀਆ ਕੁਝ ਵੀਡਿਉਜ ਉਸਦੇ ਸਾਥੀਆ ਨੇ ਵਾਇਰਲ ਕੀਤੀਆ ਹਨ ਜਿਸ ਵਿੱਚ ਕੁੱਤਾ ਸਤਨਾਮ ਦੇ ਚਲੇ ਜਾਣ ਤੋ ਬਾਅਦ ਬਹੁਤ ਹੀ ਉਦਾਸ ਦਿਖਾਈ ਦੇ ਰਿਹਾ ਹੈ ਤੇ ਹਰ ਵੇਲੇ ਸਤਨਾਮ ਦੀ ਉਡੀਕ ਵਿੱਚ ਰਹਿ ਰਿਹਾ ਹੈ।

Leave a Reply

Your email address will not be published. Required fields are marked *