Monday, November 23, 2020
Home > News > ਅਕਾਲੀ ਦਲ ਨੂੰ ਲਗਾ ਵੱਡਾ ਝੱਟਕਾ, ਇਸ ਮਸ਼ਹੂਰ ਲੀਡਰ ਨੂੰ ਦਿੱਤੀ ਇਸ ਤਰਾਂ ਮੌਤ ਨਿਕਲੀਆਂ ਲੋਕਾਂ ਦੀਆਂ ਧਾ ਹਾਂ

ਅਕਾਲੀ ਦਲ ਨੂੰ ਲਗਾ ਵੱਡਾ ਝੱਟਕਾ, ਇਸ ਮਸ਼ਹੂਰ ਲੀਡਰ ਨੂੰ ਦਿੱਤੀ ਇਸ ਤਰਾਂ ਮੌਤ ਨਿਕਲੀਆਂ ਲੋਕਾਂ ਦੀਆਂ ਧਾ ਹਾਂ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਸੁਖਬੀਰ ਬਾਦਲ ਦੇ ਨਜਦੀਕੀ ਅਕਾਲੀ ਲੀਡਰ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਖਬਰ ਦੇ ਆਉਣ ਨਾਲ ਅਕਾਲੀ ਦਲ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਤ ਤੇ ਵੱਖ ਵੱਖ ਲੀਡਰਾਂ ਨੇ ਸੋਗ ਪ੍ਰਗਟ ਕੀਤਾ ਹੈ।

ਬਠਿੰਡਾ ‘ਚ ਮਸ਼ਹੂਰ ਨੌਜਵਾਨ ਅਕਾਲੀ ਲੀਡਰ ਸੁਖਨ ਸੰਧੂ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ। ਗੋ ਲੀ। ਮਾ – ਰ। ਕੇ ਕ -ਤ -ਲ ਕਰ ਦਿੱਤਾ ਗਿਆ। ਇਹ ਗਲ੍ਹ ਸ਼ਨੀਵਾਰ ਦੇਰ ਰਾਤ ਦੀ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੁਖਨ ਸੰਧੂ ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ। ਜੋ ਲੰਬੇ ਸਮੇਂ ਤੋਂ ਅਕਾਲੀ ਦਲ ਪਾਰਟੀ ਨਾਲ ਜੁੜਿਆ ਹੋਇਆ ਸੀ ਅਤੇ ਸੁਖਬੀਰ ਸਿੰਘ ਬਾਦਲ ਦੇ ਕਾਫੀ ਨਜਦੀਕ ਸੀ।ਇਸ ਖਬਰ ਦੇ ਆਉਣ ਨਾਲ ਅਕਾਲੀ ਦਲ ਅਤੇ ਸਾਰੇ ਇਲਾਕੇ ਵਿਚ ਇਸ ਨੌਜਵਾਨ ਮੌਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *