Tuesday, November 24, 2020
Home > News > ਹੁਣੇ ਹੁਣੇ ਕੰਗਨਾ ਰਣੌਤ ਦੀ ਮਾਂ ਨੇ ਕਰਤਾ ਇਹ ਕੰਮ ਸਾਰੇ ਦੇਸ਼ ਚ ਹੋ ਰਹੀ ਚਰਚਾ

ਹੁਣੇ ਹੁਣੇ ਕੰਗਨਾ ਰਣੌਤ ਦੀ ਮਾਂ ਨੇ ਕਰਤਾ ਇਹ ਕੰਮ ਸਾਰੇ ਦੇਸ਼ ਚ ਹੋ ਰਹੀ ਚਰਚਾ

ਇਸ ਵੇਲੇ ਦੀ ਵੱਡੀ ਖਬਰ ਬੋਲੀਵੁਡ ਤੋਂ ਆ ਰਹੀ ਹੈ। ਇਹ ਖਬਰ ਮਸ਼ਹੂਰ ਬੋਲੀਵੁਡ ਅਦਾਕਾਰਾ ਕੰਗਨਾ ਰਣੌਤ ਦੀ ਮਾਂ ਬਾਰੇ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਦੱਸਣ ਜੋਗ ਹੈ ਕੇ ਇਹਨਾਂ ਕੁਝ ਦਿਨਾਂ ਵਿਚ ਕੰਗਨਾ ਰਣੌਤ ਸਾਰੇ ਪਾਸੇ ਸੁਰਖੀਆਂ ਵਿਚ ਚਲ ਰਹੀ ਹੈ। ਪਰ ਹੁਣ ਉਸਦੀ ਮਾਂ ਨੇ ਜੋ ਕਰਤਾ ਹੈ ਉਸਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਮਾਂ ਆਸ਼ਾ ਰਣੌਤ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਸ਼ਾ ਰਣੌਤ ਨੇ ਕਿਹਾ ਕਿ ਕੰਗਨਾ ਨਾਲ ਜੋ ਹੋਇਆ ਉਸ ਤੋਂ ਬਾਅਦ ਉਸ ਨੂੰ ਬੀਜੇਪੀ ਵਿੱਚ ਆਉਣਾ ਪਿਆ। ਆਸ਼ਾ ਰਣੌਤ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।

ਕੰਗਨਾ ਰਣੌਤ ਦੇ ਮੁੰਬਈ ਦਫਤਰ ਵਿਖੇ ਬੀਐਮਸੀ ਦੀ ਕਾਰਵਾਈ ਤੋਂ ਬਾਅਦ ਆਸ਼ਾ ਰਣੌਤ ਨੇ ਬੁੱਧਵਾਰ ਨੂੰ ਸ਼ਿਵ। ਸੈ -ਨਾ। ‘ਤੇ। ਹ ਮ -ਲਾ। ਕੀਤਾ। ਉਨ੍ਹਾਂ ਕਿਹਾ ਕਿ ਉੱਧਵ ਠਾਕਰੇ, ਅੱਜ ਤੁਸੀਂ ਮੇਰੀ ਬੇਟੀ ਕੰਗਣਾ ਦੇ ਦਫਤਰ ‘ਤੇ ਨਹੀਂ, ਬਲਕਿ ਆਪਣੇ ਪਿਤਾ ਬਾਲਾਸਾਹਿਬ ਠਾਕਰੇ ਦੀ ਆਤਮਾ ਨੂੰ ਜ਼ਖਮੀ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਨੇ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਬੀਐਮਸੀ ਉੱਤੇ। ਨਾ ਜਾ – ਇ – ਜ਼। ਤੌਰ ‘ਤੇ। ਤੋ ੜ ਫੋ -ੜ। ਕਰਨ ਦਾ। ਦੋ – ਸ਼। ਲਾਇਆ ਗਿਆ ਸੀ। ਕੰਗਨਾ ਰਣੌਤ 9 ਸਤੰਬਰ ਨੂੰ ਮੁੰਬਈ ਵਾਪਸ ਆਈ ਸੀ।

Leave a Reply

Your email address will not be published. Required fields are marked *