Thursday, November 26, 2020
Home > News > ਕਬੱਡੀ ਖਿਡਾਰੀ ਦੀ ਹੋਈ ਇਸ ਤਰੀਕੇ ਨਾਲ ਮੌਤ ਪ੍ਰੀਵਾਰ ਨਹੀਂ ਕਰ ਰਿਹਾ ਜਕੀਨ , ਛਾਇਆ ਸੋਗ

ਕਬੱਡੀ ਖਿਡਾਰੀ ਦੀ ਹੋਈ ਇਸ ਤਰੀਕੇ ਨਾਲ ਮੌਤ ਪ੍ਰੀਵਾਰ ਨਹੀਂ ਕਰ ਰਿਹਾ ਜਕੀਨ , ਛਾਇਆ ਸੋਗ

ਆਏ ਦਿਨ ਪੰਜਾਬ ਦੇ ਕਬੱਡੀ ਖਿਡਾਰੀਆਂ ਦੇ ਬਾਰੇ ਵਿਚ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਕੁਝ ਕ ਦਿਨਾਂ ਵਿਚ ਹੀ ਕਈ ਨਾਮੀ ਖਿਡਾਰੀਆਂ ਦੀਆਂ ਮੌਤਾਂ ਹੋ ਚੁਕੀਆਂ ਹਨ ਜਿਹਨਾਂ ਨੂੰ ਹਜੇ ਕਬੱਡੀ ਜਗਤ ਭੁਲਿਆ ਵੀ ਨਹੀਂ ਸੀ ਕੇ ਹੁਣ ਇੱਕ ਹੋਰ ਮਾੜੀ ਖਬਰ ਆ ਗਈ ਹੈ। ਜਿਸ ਨਾਲ ਫਿਰ ਸੋਗ ਦੀ ਲਹਿਰ ਦੌੜ ਗਈ ਹੈ।

ਹਲਕਾ ਸੁਲਤਾਨਪੁਰ ਲੋਧੀ ’ਚ ਪੈਂਦੇ ਪਿੰਡ ਤੈਯਬਪੁਰ ਦੇ ਮਸ਼ਹੂਰ ਕਬੱਡੀ ਖਿਡਾਰੀ ਪੰਜਾਬੀ ਨੌਜਵਾਨ ਤਰਜਿੰਦਰ ਸਿੰਘ ਪੱਡਾ ਪੁੱਤਰ ਬਲਦੇਵ ਸਿੰਘ ਦੀ ਇੰਗਲੈਂਡ ’ ’ਚ ਮੌਤ ਹੋ ਜਾਣ ’ਤੇ ਪੂਰੇ ਪਿੰਡ ਤੇ ਹਲਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਤਰਜਿੰਦਰ ਪੱਡਾ ਕਬੱਡੀ ਦਾ ਇਕ ਚੰਗਾ ਖਿਡਾਰੀ ਤੇ ਪ੍ਰਮੋਟਰ ਵੀ ਸੀ ਅਤੇ ਉਹ ਕਬੱਡੀ ਖਿਡਾਰੀਆਂ ਦੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਦਾ ਸੀ।

ਜਾਣਕਾਰੀ ਦਿੰਦੇ ਹੋਏ ਨੌਜਵਾਨ ਤਰਜਿੰਦਰ ਪੱਡਾ ਦੀ ਭੈਣ ਗੋਲਡੀ ਨੇ ਦੱਸਿਆ ਕਿ 25 ਸਾਲ ਪਹਿਲਾਂ ਤਰਜਿੰਦਰ ਸਿੰਘ ਇੰਗਲੈਂਡ ’ਚ ਗਿਆ ਸੀ ਤੇ ਉੱਥੇ ਮਿਹਨਤ ਮਜ਼ਦੂਰੀ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਦੋਸਤਾਂ ਮੁਤਾਬਕ ਉਸ ਦਾ। ਐ ਕ ਸੀ ਡੈਂਟ।

ਹੋਇਆ ਹੈ ਪਰ ਡਾਕਟਰਾਂ ਮੁਤਾਬਕ ਤਰਜਿੰਦਰ ਸਿੰਘ ਪੱਡਾ ਦੇ ਸਰੀਰ ’ਤੇ ਹੋਰ ਕੋਈ। ਨਿ ਸ਼ਾ – ਨ। ਨਹੀਂ ਹੈ। ਉਸ ਨੇ ਖ-ਦ – ਸ਼ਾ ਜਾਹਿਰ ਕੀਤਾ ਕਿ ਉਸ ਦੇ ਭਰਾ ਦੀ। ਹੱ ਤਿ -ਆ। ਹੋਈ ਹੈ। ਉਸ ਦੱਸਿਆ ਕਿ ਉਸ ਦੇ ਸਿਰ ’ਚ ਕੋਈ ਚੀਜ਼। ਮਾ – ਰ। ਕੇ ਉਸ ਦੀ। ਹੱ ਤਿ -ਆ। ਕੀਤੀ ਹੈ।ਗੋਲਡੀ ਨੇ ਮੰਗ ਕੀਤੀ ਕਿ ਉਸ ਦੀ ਜਾਂਚ ਕਰਵਾਈ ਜਾਵੇ। ਨੌਜਵਾਨ ਆਪਣੇ ਪਿੱਛੇ ਮਾਂ ਤੇ ਭੈਣ ਨੂੰ ਛੱਡ ਗਿਆ ਹੈ।

Leave a Reply

Your email address will not be published. Required fields are marked *