Wednesday, October 28, 2020
Home > News > ਹੁਣੇ ਹੁਣੇ ਵਾਪਰਿਆ ਕਹਿਰ ਸਾਰੇ ਪਾਸੇ ਛਾ ਗਿਆ ਸੋਗ – ਤਾਜਾ ਵੱਡੀ ਖਬਰ

ਹੁਣੇ ਹੁਣੇ ਵਾਪਰਿਆ ਕਹਿਰ ਸਾਰੇ ਪਾਸੇ ਛਾ ਗਿਆ ਸੋਗ – ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਅਨੂਪਗੜ੍ਹ (ਸ੍ਰੀ ਗੰਗਾ ਨਗਰ) ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਇਥੇ ਗੁਰਦੁਆਰਾ ਅਰੋਡਵੰਸ ਸਾਹਿਬ ਤੋਂ ਇੱਕ ਅਜਿਹੀ ਖਬਰ ਆਈ ਹੈ ਜਿਸ ਨੇ ਸਿੱਖ ਸੰਗਤ ਦੇ ਮਨ ਉਦਾਸ ਕਰ ਦਿੱਤੇ ਹਨ।ਪਿੱਛਲੇ ਕੁਝ ਕ ਮਹੀਨਿਆਂ ਵਿਚ ਅਜਿਹੀਆਂ ਕਈ ਮਾੜੀਆਂ ਖਬਰਾਂ ਆ ਰਹੀਆਂ ਹਨ।

ਦੱਸਿਆ ਜਾ ਰਿਹਾ ਹੈ ਕੇ ਅਨੂਪਗੜ੍ਹ { ਸ੍ਰੀ ਗੰਗਾ ਨਗਰ } ਦੇ ਗੁਰਦੁਆਰਾ ਅਰੋਡਵੰਸ ਸਾਹਿਬ ਚ ਸਰਕਟ ਸ਼ਾਰਟ ਹੋਣ ਨਾਲ 3 ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ। ਅ ਗ – ਨ। ਭੇਂਟ ਹੋ ਗਏ ਹਨ । ਇਸ ਖਬਰ ਦੇ ਆਉਣ ਨਾਲ ਸਿੱਖ ਸੰਗਤਾਂ ਵਿਚ ਸੋਗ ਛਾ ਗਿਆ ਹੈ। ਅਜਿਹੀਆਂ ਖਬਰਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੇ ਬਾਰੇ ਵਿਚ SGPC ਨੂੰ ਕੁਝ ਸਖਤ ਨਿਜ਼ਮ ਬਣਾ ਕੇ ਲਾਗੂ ਕਰਵਾਉਣੇ ਚਾਹੀਦੇ ਹਨ।

Leave a Reply

Your email address will not be published. Required fields are marked *