Saturday, October 31, 2020
Home > News > ਹੁਣੇ ਹੁਣੇ ਪੰਜਾਬ ਚ ਜੀਓ ਸਿਮ ਬੰਦ ਕਰਨ ਨੂੰ ਲੈ ਕੇ ਆਈ ਇਹ ਵੱਡੀ ਖ਼ਬਰ !

ਹੁਣੇ ਹੁਣੇ ਪੰਜਾਬ ਚ ਜੀਓ ਸਿਮ ਬੰਦ ਕਰਨ ਨੂੰ ਲੈ ਕੇ ਆਈ ਇਹ ਵੱਡੀ ਖ਼ਬਰ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ” ਪਿਛਲੇ ਕਈ ਦਿਨਾਂ ਤੋਂ ਲੈ ਕੇ ਖੇਤੀ ਬਿਲਾਂ ਨੂੰ ਲੈ ਕੇ ਮੁੱਦਾ ਕਾਫੀ ਭਖਿਆ ਹੋਇਆ ਹੈ । ਹਰ ਪਾਸੇ ਇਸ ਦੇ ਹੀ ਚਰਚੇ ਹੋ ਰਹੇ ਹਨ ।

ਹਰ ਕੋਈ ਕਹਿ ਰਿਹਾ ਹੈ ਕਿ ਜੇਕਰ ਦੇਸ ਦੀ ਕਿਸਾਨੀ ਬਚਾਉਣੀ ਹੈਤਾਂ ਇਨ੍ਹਾਂ ਬਿਲਾ ਨੂੰ ਰੱਦ ਕਰਨਾ ਹੋਵੇਗਾ । ਲੋਕਾਂ ਦਾ ਮੰਨਣਾ ਹੈ ਕਿ ਇਹ 3 ਬਿਲ ਪਾਸ ਕਰ ਕੇ ਮੋਦੀ ਅੰਬਾਨੀ ਵਰਗੇ ਵੱਡੇ ਘਰਾਣਿਆਂ ਨੂੰ ਇਹ ਕਾਰੋਬਾਰ ਸੌਂਪਣਾ ਚਾਹੋਂਦਾ ਹੈ। ਅਤੇ ਪੰਜਬ ਦੀ ਕਿਸਾਨੀ ਨੂੰ ਬਰਬਾਦ ਕਰਨ ਚਾਉਂਦਾ ਹੈ । ਇਸ ਲਈ ਲੋਕਾਂ ਨੇ ਅੰਬਾਨੀ ਦੀ ਕੰਪਨੀ ਰਿਲਾਇੰਸ ਦੇ ਪੰਪ ਤੋਂ ਤੇਲ ਪਵਾਉਣਾ ਬੰਦ ਕਰ ਦਿੱਤਾ ਹੈ ।

ਅਤੇ ਕਈ ਲੋਕਾਂ ਨੇ ਜੀਓ ਦੇ ਸਿਮ ਬੰਦ ਕਰ ਦਿੱਤੇ ਹਨ ।ਅਤੇ ਬਹੁਤ ਲੋਕ ਕਸਟਮਰ ਕੇਅਰ ਨੂੰ ਫੋਨ ਕਰ ਕੇ ਜੀਓ ਦਾ ਸਿਮ ਪੋਰਟ ਕਰਨ ਨੂੰ ਕਹਿ ਰਹੇ ਹਨ । ਅਤੇ ਇਸ ਦਾ ਕਾਰਨ ਪੁੱਛੇ ਜਾਣ ਤੇ ਖੇਤੀ ਬਿਲ ਦਸਦੇ ਹਨ । ਤੇ ਹੋਰ ਵੀ ਗੱਲਾਂ ਸਨਾਓੰਦੇ ਹਨ ।

Leave a Reply

Your email address will not be published. Required fields are marked *