Thursday, November 26, 2020
Home > News > ਆਖਰ ਅਮਰੀਕਾ ਤੋਂ ਆ ਗਈ ਟਰੰਪ ਦੇ ਬਾਰੇ ਚ ਇਹ ਇਹ ਖਬਰ ਜਿਸਦਾ ਸਾਰੇ ਕਰ ਰਹੇ ਸੀ ਇੰਤਜਾਰ

ਆਖਰ ਅਮਰੀਕਾ ਤੋਂ ਆ ਗਈ ਟਰੰਪ ਦੇ ਬਾਰੇ ਚ ਇਹ ਇਹ ਖਬਰ ਜਿਸਦਾ ਸਾਰੇ ਕਰ ਰਹੇ ਸੀ ਇੰਤਜਾਰ

ਲੋਕਤੰਤਰ ਵਿੱਚ ਹਾਰ-ਜਿੱਤ ਹੋਣਾ ਬਹੁਤ ਆਮ ਗੱਲ ਹੈ। ਹਰ ਵਾਰੀ ਕੋਈ ਵੀ ਇਨਸਾਨ ਨਾ ਸਿਰਫ਼ ਜਿੱਤ ਨਹੀਂ ਸਕਦਾ ਅਤੇ ਹਰ ਵਾਰ ਕੋਈ ਵੀ ਇਨਸਾਨ ਹਾਂ ਹਾਂ ਨਹੀਂ ਸਕਦਾ। ਪਰ ਲੋਕਤੰਤਰ ਦੇ ਵਿਚ ਜਿੱਤ ਤੇ ਹਾਰ ਨੂੰ ਲੋਕਾਂ ਦੀ ਰਾਏ ਮੰਨਣਾ ਚਾਹੀਦਾ ਹੈ। ਪਰ ਬੀਤੇ ਦਿਨੀ ਅਮਰੀਕਾ ਦੀਆਂ ਚੋਣਾਂ ਵਿਚ ਨਤੀਜਿਆਂ ਨੂੰ ਲੈ ਕੇ ਤਣਾਅ ਬਣਿਆ ਰਿਹਾ।

ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਦਿਲਚਸਪੀ ਬਣੀ ਰਹੀ। ਲੋਕਾਂ ਵੱਲੋਂ ਇਸ ਚੋਣਾਂ ਦੇ ਨਤੀਜਿਆਂ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ। ਕਿਉਂਕਿ ਚੋਣਾਂ ਦੇ ਨਤੀਜਿਆਂ ਵਿੱਚ ਡੋਨਾਲਡ ਟਰੰਪ ਦੀ ਹਾਰ ਸਾਹਮਣੇ ਆਈ। ਪਰ ਡੋਨਾਲਡ ਟਰੰਪ ਆਪਣੀ ਇਸ ਹਾਰ ਨੂੰ ਸਵੀਕਾਰ ਕਰਨ ਲਈ ਕਿਸੇ ਕੀਮਤ ਤੇ ਤਿਆਰ ਨਹੀਂ ਸੀ।

US President Donald Trump and First Lady Melania Trump walk across the South Lawn upon return to the White House in Washington, DC on May 27, 2020. – SpaceX’s landmark launch to the International Space Station — the first crewed mission to blast off from US soil in almost a decade — was scrubbed today due to bad weather. (Photo by Olivier DOULIERY / AFP)

ਆਖਰ ਮੰਨ ਹੀ ਲਈ ਟਰੰਪ ਹਾਰ ਨੂੰ ਸਵੀਕਾਰ ਕਰ ਲਿਆ ਗਿਆ। ਪਰ ਮੁੜ ਕੀਤਾ ਵੋਟਾਂ ਵਿੱਚ ਗੜਬੜ ਦਾ ਧਾਂਦਲੀ ਦਾ ਦਾਅਵਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਸਵੀਕਾਰ ਕੀਤੀ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਲੋਕਾਂ ਦੀ ਰਾਏ ਬਿਲਕੁਲ ਸਪਸ਼ਟ ਹੋ ਗਈ ‌। ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਇਡੇਨ ਚੋਣੇ ਗਏ ਹਨ। ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਡੈਮੋਕਰੇਟ ਜਿੱਤ ਗਏ।

BETHPAGE, NY – APRIL 06: U.S. Republican presidential candidate Donald Trump says “you are fired” as he speaks to supporters during a rally on April 6, 2016 in Bethpage, New York. Front-running Republican candidate Trump will address supporters on the heels of a potentially damaging loss in the Wisconsin primary. (Photo by VIEWpress/Corbis via Getty Images)

ਉਸਨੇ ਬੇਬੁਨਿਆਦ ਦਾਅਵੇ ਕਰਦੇ ਇਹ ਵੀ ਕਿਹਾ ਕਿ ਉਸਦੇ ਖਿਲਾਫ਼ ਵੋਟ ਵਿੱਚ ਹੇਰਾਫੇਰੀ ਕੀਤੀ ਗਈ ਹੈ।ਰਾਸ਼ਟਰਪਤੀ ਟਰੰਪ ਨੇ ਧੋਖਾਧੜੀ ਦੇ ਦੋਸ਼ਾਂ ਨਾਲ ਚੋਣ ਨਤੀਜਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।ਉਸਨੇ ਇੱਕ ਕਾਨੂੰਨੀ ਰਣਨੀਤੀ ਨਾਲ ਅੱਗੇ ਵਧਣ ਦਾ ਦਾਅਵਾ ਕੀਤਾ ਸੀ ਕਿ ਉਹ ਬਾਇਡੇਨ ਨੂੰ ਜਿੱਤ ਦਿਵਾਉਣ ਵਾਲੇ ਰਾਜ ਦੇ ਨਤੀਜਿਆਂ ਨੂੰ ਉਲਟਾ ਦੇਵੇਗਾ।

(FILES) In this file photo taken on September 11, 2020 US President Donald Trump and First Lady Melania Trump return to the White House in Washington, DC. – US President Donald Trump said on October 1, 2020 evening that he and the First Lady will quarantine as they await results from a test for Covid-19 after close advisor Hope Hicks tested positive for the disease. (Photo by ANDREW CABALLERO-REYNOLDS / AFP)

Leave a Reply

Your email address will not be published. Required fields are marked *