Thursday, November 26, 2020
Home > News > ਪੰਜਾਬ: ਮਾਂ ਦੇ ਸਸਕਾਰ ਤੇ ਪੁੱਤਾਂ ਨੇ ਸਿਵੇ ਤੋਂ ਲੱਕੜਾਂ ਚੁੱਕ ਚੁੱਕ ਕੇ ਕੀਤੀ ਇਹ ਕਰਤੂਤ-ਸਾਰੇ ਪਾਸੇ ਹੋ ਰਹੀ ਚਰਚਾ

ਪੰਜਾਬ: ਮਾਂ ਦੇ ਸਸਕਾਰ ਤੇ ਪੁੱਤਾਂ ਨੇ ਸਿਵੇ ਤੋਂ ਲੱਕੜਾਂ ਚੁੱਕ ਚੁੱਕ ਕੇ ਕੀਤੀ ਇਹ ਕਰਤੂਤ-ਸਾਰੇ ਪਾਸੇ ਹੋ ਰਹੀ ਚਰਚਾ

ਕਿਸੇ ਨਾ ਕਿਸੇ ਵਜ੍ਹਾ ਕਰਕੇ ਲੋਕਾਂ ਨੂੰ ਆਪਸ ਵਿੱਚ। ਝ-ਗ-ੜ- ਦੇ। ਹੋਏ ਬਹੁਤ ਵਾਰ ਦੇਖਿਆ ਗਿਆ ਹੈ। ਇਸ ਵਿੱਚ ਲੋਕ ਕਿਸੇ ਆਪਣੇ ਦੀ ਵੀ ਪ੍ਰਵਾਹ ਨਹੀਂ ਕਰਦੇ। ਕਈ ਵਾਰ ਤਾਂ ਹਾਲਾਤ ਅਜਿਹੇ ਹੋ ਜਾਂਦੇ ਹਨ ਜਿਸ ਕਾਰਨ। ਲ-ੜ- ਨ। ਵਾਲੀਆਂ ਦੋਹਾਂ ਧਿਰਾਂ ਨੂੰ ਲੋਕਾਂ ਦੀ ਨਾ-ਮੋ- ਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੁਝ ਅਜਿਹਾ ਹੀ ਵਾਕਿਆ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿਸਨੇ ਇਨਸਾਨੀਅਤ ਨੂੰ ਸ਼-ਰ-ਮ-ਸਾ-ਰ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਇੱਥੋਂ ਦੇ ਇੱਕ ਮਸ਼ਹੂਰ ਪੈਲੇਸ ਦੇ ਮਾਲਕ ਜੋ ਸਕੇ ਭਰਾ ਹਨ ਆਪਸ ਵਿੱਚ। ਲ-ੜ। ਪਏ। ਇਨ੍ਹਾਂ ਦੋਵਾਂ ਦੀ ਇਹ। ਲ-ੜਾ-ਈ। ਮਾਂ ਦੇ ਅੰਤਿਮ ਸੰਸਕਾਰ ਵਾਲੇ ਦਿਨ ਸ਼ਮਸ਼ਾਨ ਘਾਟ ਵਿੱਚ ਹੋਈ। ਤੂੰ-ਤੂੰ ਮੈਂ-ਮੈਂ ਤੋਂ ਹੁੰਦੀ ਹੋਈ ਗੱਲ ਬਾਤ। ਕੁ-ਟਾ-ਪੇ। ਤੱਕ ਪਹੁੰਚ ਗਈ। ਇਲਾਕੇ ਵਿੱਚ ਵਾਪਰੀ ਇਸ ਘਟਨਾ ਉਪਰ ਲੋਕਾਂ ਵੱਲੋਂ ਭਾਰੀ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾ ਰਹੀ ਹੈ। ਇਹ ਦੋਵੇਂ ਭਰਾਵਾਂ ਦੀ ਆਪਸ ਵਿੱਚ ਬੋਲ ਚਾਲ ਦੇ ਬੰਦ ਹੋਣ ਦਾ ਕਾਰਨ ਪ੍ਰਾਪਰਟੀ ਦਾ ਵਿਵਾਦ ਦੱਸਿਆ ਜਾ ਰਿਹਾ ਹੈ।

ਬੀਤੇ ਦਿਨੀਂ ਇਨ੍ਹਾਂ ਦੋਵਾਂ ਭਰਾਵਾਂ ਦੀ ਮਾਂ ਸਵਰਗ ਵਾਸ ਹੋ ਗਈ ਜਿਸ ਦੇ ਸੰ-ਸ-ਕਾ-ਰ ਦੀ ਕਿਰਿਆ ਨੂੰ ਕੀਤਾ ਜਾਣਾ ਸੀ। ਜਦੋਂ ਸੰ-ਸ-ਕਾ- ਰ ਦੀ ਇਸ ਕਿਰਿਆ ਨੂੰ ਸ਼ਮਸ਼ਾਨ ਘਾਟ ਵਿੱਚ ਪੂਰਾ ਕੀਤਾ ਜਾ ਰਿਹਾ ਸੀ ਤਾਂ ਇੱਕ ਭਰਾ ਮਾਂ ਦਾ ਆਖਰੀ ਵਾਰ ਚਿਹਰਾ ਦੇਖਣ ਲਈ ਆ ਗਿਆ ਪਰ ਦੂਸਰੇ ਭਰਾ ਨੇ ਉਸ ਨੂੰ ਮਾਂ ਦਾ ਚਿਹਰਾ ਦੇਖਣ ਤੋਂ ਮਨਾਂ ਕਰ ਦਿੱਤਾ। ਜਿਸ ਨੂੰ ਲੈ ਕੇ ਸ਼ਮਸ਼ਾਨ ਘਾਟ ਅੰਦਰ ਹੀ ਦੋਵੇਂ ਭਰਾਵਾਂ ਵਿੱਚ ਵਿ-ਵਾ- ਦ ਸ਼ੁਰੂ ਹੋ ਗਿਆ। ਗੱਲ ਵਧਦੀ-ਵਧਦੀ। ਲ-ੜਾ-ਈ। ਤੱਕ ਪਹੁੰਚ ਗਈ।

ਜਿਸ ਤੋਂ ਬਾਅਦ ਦੋਵਾਂ ਨੇ ਉੱਥੇ ਮਾਂ ਦੇ ਅੰਤਿਮ ਸੰਸਕਾਰ ਲਈ ਮੌਜੂਦ ਪਈਆਂ ਲੱਕੜਾਂ ਨੂੰ ਚੁੱਕ ਇੱਕ ਦੂਜੇ ਨੂੰ। ਮਾ-ਰ-ਨਾ। ਸ਼ੁਰੂ ਕਰ ਦਿੱਤਾ। ਅਜਿਹੀ ਵੀ ਖ਼ਬਰ ਮਿਲ ਰਹੀ ਹੈ ਕਿ ਇਸ ਦੌਰਾਨ ਦੋਵਾਂ ਦੇ ਰਿਸ਼ਤੇਦਾਰ ਵੀ ਆਪਸ ਵਿੱਚ ਹੱਥੋ-ਪਾਈ ਹੋਣੇ ਸ਼ੁਰੂ ਹੋ ਗਏ। ਜਿਸ ਦੌਰਾਨ ਦੋਵਾਂ ਧਿਰਾਂ ਦੇ ਮਾਮੂਲੀ। ਸੱ- ਟਾਂ। ਵੀ ਲੱਗੀਆਂ। ਇਸ ਘਟਨਾ ਬਾਰੇ ਗੱਲਬਾਤ ਕਰਦਿਆਂ ਥਾਣਾ ਨੰਬਰ-2 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਸ਼ਮਸ਼ਾਨਘਾਟ ਵਿਖੇ ਹੋਈ ਇਸ। ਲ-ੜਾ-ਈ। ਦੀ ਸੂਚਨਾ ਦਿੱਤੀ ਗਈ ਸੀ ਪਰ ਜਦੋਂ ਪੁਲੀਸ ਪਾਰਟੀ ਉੱਤੇ ਪਹੁੰਚੀ ਤਾਂ ਮਾਮਲਾ ਸ਼ਾਂਤ ਹੋ ਗਿਆ ਸੀ। ਫਿਲਹਾਲ ਕਿਸੇ ਵੀ ਧਿਰ ਵੱਲੋਂ ਮਾਮਲਾ ਦਰਜ ਨਹੀਂ ਕਰਵਾਇਆ ਗਿਆ।

Leave a Reply

Your email address will not be published. Required fields are marked *