Tuesday, November 24, 2020
Home > News > ਕਨੇਡਾ ਚ 29 ਸਾਲਾਂ ਦੀ ਪੰਜਾਬੀ ਕੁੜੀ ਪੁਲਸ ਨੇ ਕੀਤੀ ਇਸ ਕਾਰਨ ਗਿਰਫ਼ਤਾਰ

ਕਨੇਡਾ ਚ 29 ਸਾਲਾਂ ਦੀ ਪੰਜਾਬੀ ਕੁੜੀ ਪੁਲਸ ਨੇ ਕੀਤੀ ਇਸ ਕਾਰਨ ਗਿਰਫ਼ਤਾਰ

ਵਿਦੇਸ਼ਾਂ ਦਾ ਮੋਹ ਅਜਿਹਾ ਹੁੰਦਾ ਹੈ ਕਿ ਇਨਸਾਨ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ‌। ਉਥੋਂ ਦੀਆਂ ਸੁੱਖ ਸਹੂਲਤਾਂ, ਨਿਯਮ ਅਤੇ ਵਾਤਾਵਰਣ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਣਕੇ ਪੱਕੇ ਤੌਰ ‘ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ ਜੋ ਪੜ੍ਹਨ ਤੋਂ ਬਾਅਦ ਆਪਣਾ ਕਰੀਅਰ ਬਣਾਉਣ ਲਈ ਮਿਹਨਤ ਕਰਦੇ ਹਨ। ਜਿੱਥੇ ਬਹੁਤ ਸਾਰੇ ਸਮਝਦਾਰ ਵਿਦਿਆਰਥੀ ਆਪਣੇ ਪੈਰਾਂ ਸਿਰ ਹੋਣ ਲਈ ਸਖਤ ਮਿਹਨਤ ਕਰਦੇ ਹਨ,,ਜੋ ਆਪਣੀ ਹਿੰਮਤ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਦੇ ਹਨ ।

ਉਥੇ ਹੀ ਕੁਝ ਲੋਕ ਐਸ਼-ਪ੍ਰਸਤੀ ਦੀ ਜ਼ਿੰਦਗੀ ਜਿਊਣਾ ਪਸੰਦ ਕਰਦੇ ਹਨ। ਇਹੋ ਜਿਹੇ ਕੁਝ ਭਾਰਤੀ ਬੱਚਿਆ ਵੱਲੋਂ। ਗ-ਲ- ਤ। ਸੰਗਤ ਵਿੱਚ ਪੈ ਕੇ ਆਪਣੀ ਜਿੰਦਗੀ ਖ-ਰਾ- ਬ ਕਰ ਲਈ ਜਾਂਦੀ ਹੈ। ਕਨੇਡਾ ਦਾ ਵਾਤਾਵਰਣ ਜਿੱਥੇ ਬਹੁਤ ਵਧੀਆ ਹੈ ,ਉਥੇ ਹੀ ਲੋਕਾਂ ਨੂੰ ਉਨ੍ਹਾਂ ਦੀ ਲੋੜ ਦੇ ਅਨੁਸਾਰ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ। ਪਰ ਕੁਝ ਲੋਕਾਂ ਵੱਲੋਂ ਉਨ੍ਹਾਂ ਸਹੂਲਤਾਂ ਦਾ ਸਹੀ ਫਾਇਦਾ ਨਹੀਂ ਲਿਆ ਜਾਂਦਾ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਤੋਂ ਜਿੱਥੇ ਇਕ ਭਾਰਤੀ 29 ਸਾਲਾ ਭਾਰਤੀ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ ਤੇ 28 ਜਨਵਰੀ ਨੂੰ ਉਸਦੀ ਕੋਰਟ ਵਿੱਚ ਪੇਸ਼ੀ ਹੋਵੇਗੀ। ਇਸ ਭਾਰਤੀ ਕੁੜੀ ਨੂੰ ਇਸ ਦੀ ਗਲਤੀ ਕਾਰਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 29 ਸਾਲਾ ਪੰਜਾਬਣ ਕੁੜੀ ਗਗਨਦੀਪ ਕੌਰ ਨੂੰ। ਸ਼-ਰਾ- ਬ। ਪੀ ਕੇ ਗੱਡੀ ਚਲਾਉਣ ਦੇ ਦੋ- ਸ਼ ਹੇਠ ਕੈਲੇਡਨ ਪੁਲੀਸ ਵੱਲੋਂ ਗਿਰਫ਼ਤਾਰ ਕੀਤਾ ਗਿਆ ਹੈ।

ਉਂਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਲੰਘੇ ਵੀਕਐਂਡ ਦੌਰਾਨ ਬਰੈਂਪਟਨ ਦੀ ਇਕ 29 ਸਾਲਾ ਗਗਨਦੀਪ ਕੌਰ ਨੂੰ ਕੈਲੇਂਡਨ ਵਿਚ ਪੀ ਕੇ ਗੱਡੀ ਚਲਾਉਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਹੁਣ 28 ਜਨਵਰੀ 2021 ਨੂੰ ਆਰੇਂਜਵਿਲ ਕਚਿਹਰੀ ਵਿਖੇ ਪੇਸ਼ੀ ਲਈ ਜਾਣਾ ਪਵੇਗਾ। ਉਸ ਦੇ ਸਾਹ ਲੈਣ ਦੇ ਨਮੂਨੇ ਫੇਲ ਹੋਣ ਤੋਂ ਬਾਅਦ ਪੰਜਾਬੀ ਮੁਟਿਆਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ। ਸ਼-ਰਾ-ਬ । ਪੀਣ ਵਾਲੇ ਕੁੜੀਆਂ ਤੇ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਤੋਂ ਬਾਅਦ ਕੋਟ ਕਚਹਿਰੀਆਂ ਦੇ ਲੰਬੇ। ਮੁ-ਸ਼- ਕਿ-ਲ। ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ। ਗਗਨਦੀਪ ਤੋਂ ਬਿਨਾਂ 3 ਹੋਰ ਪੀ ਕੇ ਡਰਾਈਵ ਕਰਨ ਵਾਲਿਆਂ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀਆਂ ਗੱਡੀਆਂ ਨੂੰ ਵੀ ਪੁਲਿਸ ਵੱਲੋਂ ਜ਼-ਬ-ਤ ਕਰ ਲਿਆ ਗਿਆ ਹੈ। ਸ਼-ਰਾ- ਬੀ ਮੁੰਡੇ, ਕੁੜੀਆਂ ਵੱਲੋਂ ਪੀ ਕੇ ਗੱਡੀ ਚਲਾਉਣ ਦੀਆਂ ਅਜਿਹੀਆਂ ਹਰਕਤਾਂ ਵਾਰ-ਵਾਰ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਫਿਰ ਮੁ-ਸ਼-ਕਿ- ਲਾਂ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ।

Leave a Reply

Your email address will not be published. Required fields are marked *