Tuesday, November 24, 2020
Home > News > ਘਰਵਾਲੀ ਨੇ ਕੀਤੀ ਪਤੀ ਦੀ ਠਾਣੇ ਚ ਸ਼ਿਕਾਇਤ ਜਦੋਂ ਪੁਲਸ ਘਰੇ ਪੁਜੀ ਦੇਖ ਉਡੇ ਸਭ ਦੇ ਹੋਸ਼ , ਮਚੀ ਹਾਹਾਕਾਰ

ਘਰਵਾਲੀ ਨੇ ਕੀਤੀ ਪਤੀ ਦੀ ਠਾਣੇ ਚ ਸ਼ਿਕਾਇਤ ਜਦੋਂ ਪੁਲਸ ਘਰੇ ਪੁਜੀ ਦੇਖ ਉਡੇ ਸਭ ਦੇ ਹੋਸ਼ , ਮਚੀ ਹਾਹਾਕਾਰ

ਲਾਕ ਡਾਊਨ ਨੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਅ ਲੈ ਆਂਦੇ ਹਨ ਪਰ ਇਹਨਾਂ ਬਦਲਾਵਾਂ ਦਾ ਲਾਭ ਘੱਟ ਤੇ ਨੁ-ਕ-ਸਾ-ਨ ਜ਼ਿਆਦਾ ਹੋਇਆ ਹੈ। ਸਭ ਤੋਂ ਵੱਡਾ ਇਨਸਾਨ ਦੀ ਰੋਜ਼ੀ ਰੋਟੀ ਦਾ ਖੁੱਸ ਜਾਣਾ ਹੈ। ਲਾਕ ਡਾਊਨ ਦੇ ਖ਼ਤਮ ਹੋ ਜਾਣ ਤੋਂ ਬਾਅਦ ਵੀ ਇਸ ਦੌਰਾਨ ਸ਼ੁਰੂ ਹੋਈਆਂ ਪ੍ਰੇ-ਸ਼ਾ-ਨੀ- ਆਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਜਿੱਥੇ ਇਨ੍ਹਾਂ ਦਾ ਅੰਤ ਕਈ ਵਾਰ ਦੁਖਦਾਈ ਹੋ ਨਿੱਬੜਦਾ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਿਲੌਰ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ

ਜਿੱਥੇ ਇੱਕ ਪਤਨੀ ਦੀ ਸ਼ਿਕਾਇਤ ਉੱਪਰ ਗ੍ਰਿਫਤਾਰ ਕਰਨ ਗਈ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਪਤੀ ਨੇ। ਖ਼ੁ-ਦ-ਕੁਸ਼ੀ। ਕਰ ਲਈ। ਇਸ 35 ਸਾਲਾਂ ਮ੍ਰਿਤਕ ਦਾ ਨਾਮ ਸੋਮਨਾਥ ਬਿੱਟੂ ਸੀ ਜੋ ਸਵ. ਬਲਬੀਰ ਦਾ ਲੜਕਾ ਸੀ ਅਤੇ ਸ਼ਹਿਰ ਦੇ ਮੁਹੱਲਾ ਮਿੱਠੇ ਖੂਹ ਦਾ ਰਹਿਣ ਵਾਲਾ ਸੀ। ਮ੍ਰਿਤਕ ਪਲੰਬਰ ਦਾ ਕੰਮ ਕਰਦਾ ਸੀ ਜਿਸ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਚਾਰ ਲੜਕੀਆਂ ਹੋਈਆਂ। ਘਰ ਦੀ ਗਰੀਬੀ ਕਾਰਨ ਆਰਥਿਕ ਹਾਲਤ ਪਹਿਲਾਂ ਹੀ ਬੜੀ ਨਾਜ਼ੁਕ ਸੀ ਜਿਸ ਕਾਰਨ ਬੱਚੀਆਂ ਦੀ ਪੜ੍ਹਾਈ ਦੇ ਨਾਲ ਉਹਨਾਂ ਦੀ ਪਰਵਰਿਸ਼ ਦਾ ਖਰਚਾ ਵੀ ਬਹੁਤ ਮੁ-ਸ਼-ਕ- ਲ ਨਾਲ ਹੋ ਰਿਹਾ ਸੀ।

ਰਹਿੰਦੀ-ਖੂੰਹਦੀ ਕਸਰ ਲਾਕ ਡਾਊਨ ਨੇ ਪੂਰੀ ਕਰ ਦਿੱਤੀ। ਇਸ ਤਾਲਾਬੰਦੀ ਤੋਂ ਬਾਅਦ ਘਰ ਦੇ ਹਾਲਾਤ ਬਹੁਤ ਜ਼ਿਆਦਾ ਖ਼-ਰਾ-ਬ ਹੋ ਗਏ ਅਤੇ ਅਕਸਰ ਹੀ ਪਤੀ-ਪਤਨੀ ਵਿੱਚ। ਝ-ਗ-ੜਾ। ਰਹਿਣ ਲੱਗ ਪਿਆ ਜਿਸ ਦਾ ਕਾਰਨ ਪਤੀ ਦਾ ਨਿੱਤ। ਸ਼-ਰਾ- ਬ। ਪੀਣਾ ਸੀ। ਜ਼ਿਆਦਾ ਪੀਣ ਕਰਕੇ ਬੱਚੀਆਂ ਦੇ ਸਕੂਲ ਦੀ ਫ਼ੀਸ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਉਣਾ ਪਿਆ। ਕੁਝ ਦਿਨ ਪਹਿਲਾਂ ਪਤਨੀ। ਝ-ਗ-ੜਾ। ਕਰ ਕੇ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਚਲੀ ਗਈ। ਉਸ ਨੇ ਆਪਣੇ ਪਤੀ ਵਿਰੁੱਧ ਥਾਣੇ ਵਿੱਚ ਸ਼ਿ-ਕਾ-ਇ-ਤ ਦਰਜ ਕਰਵਾਈ ਜਿਸ ਤੋਂ ਬਾਅਦ ਥਾਣਾ ਦੇ ਅਧਿਕਾਰੀ ਨੇ ਮੋਬਾਈਲ ਫ਼ੋਨ ਜ਼ਰੀਏ ਸੋਮਨਾਥ ਨਾਲ ਗੱਲ ਕੀਤੀ ਅਤੇ ਅਗਲੇ ਦਿਨ ਥਾਣੇ ਪੇਸ਼ ਹੋਣ ਨੂੰ ਕਿਹਾ।

ਪੁਲਿਸ ਵੱਲੋਂ ਕੀਤੇ ਗਏ ਫ਼ੋਨ ਤੋਂ ਸੋਮਨਾਥ ਬਹੁਤ ਜ਼ਿਆਦਾ। ਡ-ਰ। ਗਿਆ ਅਤੇ ਥਾਣੇ ਵਿੱਚ ਪੇਸ਼ ਨਾ ਹੋਇਆ। ਜਿਸ ਤੋਂ ਬਾਅਦ ਸਵੇਰੇ 11 ਵਜੇ ਪੁਲਿਸ ਅਧਿਕਾਰੀ ਉਸ ਨੂੰ ਲੈਣ ਉਸ ਦੇ ਘਰ ਗਏ। ਜਦੋਂ ਉਹ ਆਂਢ-ਗੁਆਂਢ ਵਿੱਚ ਉਸ ਬਾਰੇ ਪਤਾ ਕਰ ਰਹੇ ਸਨ ਤਾਂ ਸੋਮਨਾਥ ਦੀ ਨਜ਼ਰ ਪੁਲਿਸ ਵਾਲਿਆਂ ਉਪਰ ਪੈ ਗਈ। ਡ-ਰ-ਕੇ। ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਅਤੇ ਮੰਜੇ ਦੀ ਨੁਆਰ ਨੂੰ ਗਾਡਰ ਨਾਲ ਬੰ-ਨ੍ਹ ਕੇ। ਫਾ- ਹਾ। ਲੈ ਲਿਆ।

ਪੁਲਸ ਜਦੋਂ ਉਸ ਦੇ ਘਰ ਪਹੁੰਚੀ ਤੇ ਕਾਫੀ ਬਾਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕੋਈ ਜਵਾਬ ਨਾ ਆਇਆ। ਫਿਰ ਗੁਆਂਢੀ ਲੜਕੇ ਨੇ ਅੰਦਰ ਜਾ ਦਰਵਾਜ਼ਾ ਖੋਲ੍ਹਿਆ ਤਾਂ ਪੁਲਿਸ ਨੇ ਦੇਖਿਆ ਕਿ ਸੋਮਨਾਥ ਨੇ ਕੁਝ ਦੇਰ ਪਹਿਲਾਂ ਹੀ। ਖੁ-ਦ-ਕੁ-ਸ਼ੀ। ਕਰ ਲਈ ਸੀ। ਇਸ ਦੀ ਸੂਚਨਾ ਮ੍ਰਿਤਕ ਦੀ ਮਾਂ ਨੂੰ ਦਿੱਤੀ ਗਈ ਜੋ ਇਹ ਸਾਰਾ ਸੀਨ ਦੇਖ ਕੇ ਰੋਣ ਲੱਗ ਪਏ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਪੁਲਿਸ ਕੋਲ ਹੋਈ ਸ਼ਿ-ਕਾ-ਇ-ਤ ਤੋਂ ਬਾਅਦ ਬਹੁਤ ਜ਼ਿਆਦਾ। ਡ- ਰ। ਗਿਆ ਸੀ। ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਧਰਮਿੰਦਰ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਸੋਮਨਾਥ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ। ਖੁ-ਦ-ਕੁ-ਸ਼ੀ। ਕਰ ਲਈ ਸੀ।

Leave a Reply

Your email address will not be published. Required fields are marked *