Sunday, July 12, 2020
Home > News > ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਕੱਚਾ ਪਪੀਤਾ

ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਕੱਚਾ ਪਪੀਤਾ

ਪਪੀਤਾ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕੱਚਾ ਪਪੀਤਾ ਵੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਕਰਦੇ ਹਨ।ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ ਉਸ ਨੂੰ ਪਪੀਤਾ ਖਾਣ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚਾ ਪਪੀਤਾ ਵੀ ਸਿਹਤ ਲਈ ਲਾਹੇਵੰਦ ਹੈ। ਇਸ ‘ਚ ਮੌਜੂਦ ਵਿਟਾਮਿਨਜ਼ ਕਈ ਬਿਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ। ਇਸ ਦਾ ਸੇਵਨ ਚਟਨੀ, ਸਬਜ਼ੀ, ਸਲਾਦ ਤੇ ਪਰੌਂਠੇ ਦੇ ਤੌਰ ‘ਤੇ ਵੀ ਕੀਤਾ ਜਾ ਸਕਦਾ ਹੈ। ਆਓ, ਜਾਣਦੇ ਹਾਂ ਕੱਚੇ ਪਪੀਤੇ ਦੇ ਫ਼ਾਇਦਿਆਂ ਬਾਰੇ:

1 ਕੱਚਾ ਪਪੀਤਾ ਖਾਣ ਨਾਲ ਡਾਇਬਿਟੀਜ਼ ਦੇ ਰੋਗੀਆਂ ਨੂੰ ਕਾਫੀ ਫਾਇਦਾ ਹੁੰਦਾ ਹੈ। ਇਸ ਦੀ ਵਰਤੋਂ ਖੂਨ ‘ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ।2 ਜੇ ਤੁਹਾਡੇ ਸਰੀਰ ‘ਚ ਵਿਟਾਮਿਨ ਦੀ ਕਮੀ ਹੈ ਤਾਂ ਕੱਚੇ ਪਪੀਤੇ ਦੀ ਵਰਤੋਂ ਇਸ ਨੂੰ ਦੂਰ ਕਰ ਸਕਦੀ ਹੈ। ਇਸ ‘ਚ ਵਟਾਮਿਨ ਸੀ ਅਤੇ ਏ ਦੇ ਨਾਲ ਕਈ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਸਰੀਰ ‘ਚ ਵਿਟਾਮਿਨ ਦੀ ਕਮੀ ਦੂਰ ਹੋ ਜਾਂਦੀ ਹੈ।3 ਜੇ ਤੁਸੀਂ ਵੀ ਮੋਟਾਪੇ ਦਾ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਕੱਚੇ ਪਪੀਤੇ ਦੀ ਵਰਤੋਂ ਕਰੋ। ਇਸ ‘ਚ ਅੰਜਾਈਮ ਹੁੰਦੇ ਹਨ ਜੋ ਕਿ ਤੇਜ਼ੀ ਨਾਲ ਫੈਟ ਬਰਨ ਕਰਨ ‘ਚ ਮਦਦ ਕਰਦੇ ਹਨ।

ਕੈਂਸਰ ਤੋਂ ਬਚਾਅ ਕੱਚੇ ਪਪੀਤੇ ਦਾ ਨਿਯਮਿਤ ਤੌਰ ‘ਤੇ ਸੇਵਨ ਕਰਨ ਨਾਲ ਕੋਲਨ ਤੇ ਪ੍ਰੋਸਟੇਟ ਗਲੈਂਡ ਦੇ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ ਆਕਸੀਡੈਂਟ, ਫੀਟੋਨਿਊਐਂਟਰਸ ਤੇ ਫਲੋਵੋਨਾਇਡਜ਼ ਸਾਡੇ ਸਰੀਰ ‘ਚ ਕੈਂਸਰ ਦੀ ਕੋਸ਼ਿਕਾਵਾਂ ਨੂੰ ਬਣਨ ਤੋਂ ਰੋਕਦੇ ਹਨ। ਗਠੀਏ ‘ਚ ਫ਼ਾਇਦੇਮੰਦ ਕੱਚੇ ਪਪੀਤੇ ਦਾ ਸੇਵਨ ਜੋੜਾਂ ਦੇ ਦਰਦ ਨੂੰ ਦੂਰ ਕਰਨ ‘ਚ ਵੀ ਬਹੁਤ ਫ਼ਾਇਦੇਮੰਦ ਹੈ। ਇਸ ਲਈ ਤੁਸੀਂ 2 ਲੀਟਰ ਪਾਣੀ ਉਬਾਲੋ। ਇਸ ਤੋਂ ਬਾਅਦ ਪਪੀਤੇ ਨੂੰ ਧੋ ਕੇ, ਇਸ ਦੇ ਬੀਜ ਕੱਢ ਕੇ ਪਾਣੀ ‘ਚ 5 ਮਿੰਟ ਤਕ ਉਬਾਲੋ। ਹੁਣ ਦੋ ਚਮਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਤੇ ਥੋੜ੍ਹੀ ਦੇਰ ਤਕ ਉਬਲਣ ਦਿਓ। ਇਸ ਉਪਰੰਤ ਇਸ ਨੂੰ ਛਾਣ ਕੇ ਬੋਤਲ ‘ਚ ਪਾ ਲਓ। ਦਿਨ ‘ਚ 2-3 ਵਾਰ ਇਸ ਪਾਣੀ ਨੂੰ ਪੀਵੋ।

Leave a Reply

Your email address will not be published. Required fields are marked *