Sunday, July 5, 2020
Home > News > ਜਾਣੋ ਕਿਉਂ ਕੰਬਣ ਲੱਗ ਜਾਂਦੇ ਹਨ ਹੱਥ-ਪੈਰ ?

ਜਾਣੋ ਕਿਉਂ ਕੰਬਣ ਲੱਗ ਜਾਂਦੇ ਹਨ ਹੱਥ-ਪੈਰ ?

ਤੁਸੀਂ ਵੀ ਕਈ ਵਾਰ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੇ ਹੱਥ ਪੈਰ ਕੰਬਦੇ ਰਹਿੰਦੇ ਹਨ। ਕਈ ਵਾਰ ਸਰੀਰ ਅਚਾਨਕ ਕੁਝ ਸੈਕਿੰਡ ਲਈ ਕੰਬਦਾ ਹੈ। ਤਾਂ ਇਹ ਦਿਮਾਗ ਦੀ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਸਰੀਰ ਜਾਂ ਫਿਰ ਹੱਥ ਪੈਰ ਕੰਬਣ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।

ਇਹ ਮਾਨਸਿਕ ਤਣਾਅ ਤੇ ਪਾਰਕਿਸਸ਼ ਰੋਗ ਦੇ ਨਾਲ ਜੁੜਿਆ ਹੋ ਸਕਦਾ ਹੈ। ਕਈ ਵਾਰ ਕੁਝ ਸਮੱਸਿਆਵਾਂ ਜਿਵੇਂ ਬ੍ਰੇਨ ਟਿਊਮਰ ਤੇ ਸਟਰੋਕ ਦੇ ਕਾਰਨ ਵੀ ਸਰੀਰ ਕੰਬਣ ਦੀ ਸਮੱਸਿਆ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਕਾਰਨ ਜਿਨ੍ਹਾਂ ਕਾਰਨ ਸਰੀਰ ਕੰਬਣ ਲੱਗਦਾ ਹੈ।

Leave a Reply

Your email address will not be published. Required fields are marked *