Thursday, July 16, 2020
Home > News > Oily skin ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ਾ

Oily skin ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ਾ

ਉਂਝ ਤਾਂ ਕਾਜੂ ਇੱਕ ਡਰਾਈ ਫ਼ੂਡ ਹੈ, ਉੱਤੇ ਇਸਦਾ ਰੋਜਾਨਾ ਸੇਵਨ ਕਰਣ ਨਾਲ ਸਰੀਰ ਦੀ ਰੋਗ ਰੋਕਣ ਦੀ ਸ਼ਕਤੀ ਵੱਧਦੀ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਅਤੇ ਤੁਹਾਨੂੰ ਬਿਊਟੀ ‘ਚ ਵੀ ਕੰਮ ਆਉਂਦਾ ਹੈ। ਇਸ ਨਾਲ ਇਹ ਖੂਨ ਦਾ ਸੰਚਾਰ ਵੀ ਵਧਾਉਂਦੀ ਹੈ।

ਕਾਜੂ ਸਾਡੇ ਸੁੰਦਰਤਾ ਨੂੰ ਵਧਾਉਣ ‘ਚ ਵੀ ਬਹੁਤ ਮਦਦ ਕਰਦਾ ਹੈ । ਜਿਸਦੇ ਨਾਲ ਸਾਡੇ ਚਿਹਰੇ ਦੀ ਚਮਕ ਵੱਧ ਜਾਂਦੀ ਹੈ ਅਤੇ ਵਾਲ ਵੀ ਮਜਬੂਤ ਹੁੰਦੇ ਹਨ।ਜੇਕਰ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਇਸ ਪਿੱਸੇ ਹੋਏ ਕਾਜੂ ‘ਚ ਮੁਲਤਾਨੀ ਮਿੱਟੀ ਅਤੇ ਸ਼ਹਿਦ ਮਿਲਕੇ ਚਿਹਰੇ ‘ਤੇ ਲਗਾਉਣ ਨਾਲ ਫਾਇਦਾ ਹੋਵੇਗਾ।

Leave a Reply

Your email address will not be published. Required fields are marked *