Wednesday, November 25, 2020
Home > News > ਜਾਣੋ ਡਾਇਬਟੀਜ਼ ਦੇ ਮਰੀਜ਼ਾਂ ਲਈ ਕਿਵ਼ੇਂ ਫ਼ਾਇਦੇਮੰਦ ਹੁੰਦੀ ਹੈ ‘ਖਜੂਰ’

ਜਾਣੋ ਡਾਇਬਟੀਜ਼ ਦੇ ਮਰੀਜ਼ਾਂ ਲਈ ਕਿਵ਼ੇਂ ਫ਼ਾਇਦੇਮੰਦ ਹੁੰਦੀ ਹੈ ‘ਖਜੂਰ’

ਖਜੂਰ ਕੁਦਰਤ ਦੇ ਅਨੋਖੇ ਤੋਹਫ਼ਿਆਂ ‘ਚੋਂ ਇੱਕ ਹੈ। ਇਸ ਨੂੰ ਐਨਰਜੀ ਬੂਸਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਖ਼ੂਬ ਐਨਰਜੀ ਮਿਲਦੀ ਹੈ। ਦਰਅਸਲ ਖਜੂਰਾਂ ਚ ਕੁੱਝ ਕੁਦਰਤੀ ਸ਼ੂਗਰ ਵਰਗਾ ਗਲੂਕੋਜ਼ ਸੁਕਰੋਜ਼, ਫਰੁਕਟੋਸ ਆਦਿ ਪਾਇਆ ਜਾਂਦਾ ਹੈ ਜੋ ਬਲੱਡ ਨੂੰ ਸਾਫ਼ ਕਰਦਾ ਹੈ ਅਤੇ ਨਰਵਸ ਸਿਸਟਮ ਨੂੰ ਕੰਟਰੋਲਚ ਰੱਖਦਾ ਹੈ।

ਅਰਬ ਚ ਇੱਕ ਪੁਰਾਣੀ ਅਤੇ ਮਸ਼ਹੂਰ ਕਹਾਵਤ ਹੈ ਕਿ ਸਾਲਚ ਜਿੰਨੇ ਦਿਨ ਹੁੰਦੇ ਹਨ ਓਨੇ ਹੀ ਖਜੂਰ ਦੇ ਫ਼ਾਇਦੇ ਹੁੰਦੇ ਹਨ। ਚਲੋ ਅੱਜ ਅਸੀਂ ਤੁਹਾਨੂੰ ਖਜੂਰ ਤੋਂ ਫ਼ਾਇਦੇ ਦੱਸਦੇ ਹਾਂ। ਖਜੂਰ ਇੱਕ ਪੱਕਿਆ, ਮਿੱਠਾ, ਸੁੱਕਾ ਫਲ ਹੈ, ਜੋ ਮੇਵਿਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਗੁਲੂਕੋਸ, ਆਇਰਨ, ਕੈਲਸ਼ੀਅਮ ਅਤੇ ਊਰਜਾ ਨਾਲ ਭਰਪੂਰ ਸਵਾਦੀ ਫਲ ਹੈ। ਇਹ ਤੇਜ਼ ਤਾਪ ਵਿੱਚ ਮਾਰੂਥਲਾਂ ਖੇਤਰਾਂ ਵਿੱਚ ਜ਼ਿਆਦਾ ਹੁੰਦਾ ਹੈ। ਇਹ ਸਿਹਤ ਲਈ ਹਰ ਪੱਖੋਂ ਲਾਭਦਾਇਕ ਹੈ। ਇਸ ਦਾ ਗੁੜ ਵੀ ਬਣਾਇਆ ਜਾਂਦਾ ਹੈ। ਇਸ ਦਾ ਸੁੱਕਾ ਰੂਪ ਛੁਹਾਰਾ ਕਹਾਉਂਦਾ ਹੈ। ਦੋਵੇਂ ਰੂਪਾਂ ਵਿੱਚ ਇਸ ਦਾ ਗੁਣ ਬਰਾਬਰ ਹੁੰਦਾ ਹੈ। ਇਸ ਵਿੱਚ ਆਇਰਨ ਖ਼ੂਨ ਨੂੰ ਵਧਾਉਂਦਾ ਹੈ, ਜਦੋਂ ਕਿ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਇਹ ਸਰੀਰ ਵਿੱਚ ਖ਼ੂਨ ਸੰਚਾਰ ਨੂੰ ਸਹੀ ਰੱਖਦਾ ਹੈ। ਇਸ ਨੂੰ ਖਾਣ ਨਾਲ ਸਰਦੀ, ਜ਼ੁਕਾਮ, ਖੰਘ, ਬੁਖ਼ਾਰ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ। ਦਿਮਾਗ਼ ਦੀ ਕਾਰਜ ਸਮਰੱਥਾ ਵਧਦੀ ਹੈ। ਇਸ ਵਿੱਚ ਮੌਜੂਦ ਕਾਰਬੋਜ਼ ਅਤੇ ਕੈਲੋਰੀ ਦੇ ਕਾਰਨ ਇਹ ਭਾਰ ਵਧਾਉਣ ਵਿੱਚ ਸਹਾਇਕ ਹੈ। ਇਹ ਪੇਟ ਸਾਫ਼ ਰੱਖਦਾ ਹੈ, ਕਬਜ਼ ਦੂਰ ਕਰਦਾ ਹੈ ਅਤੇ ਥਕਾਵਟ ਮਿਟਾਉਂਦਾ ਹੈ। ਇਸ ਵਿੱਚ ਪ੍ਰੋਟੀਨ, ਖਣਿਜ, ਕਾਰਬੋਜ਼, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ ਮੌਜੂਦ ਹਨ।

Leave a Reply

Your email address will not be published. Required fields are marked *