Thursday, July 16, 2020
Home > News > ਜਾਣੋ ਕਿਉਂ ਬਣਦੀ ਹੈ ਢਿੱਡ ‘ਚ ਗੈਸ …

ਜਾਣੋ ਕਿਉਂ ਬਣਦੀ ਹੈ ਢਿੱਡ ‘ਚ ਗੈਸ …

ਢਿੱਡ ‘ਚ ਗੈਸ ਦੀ ਸਮੱਸਿਆ ਕਈ ਲੋਕਾਂ ਨੂੰ ਹੁੰਦੀ ਹੈ ਅਤੇ ਇਸ ਤੋਂ ਲੋਕ ਚਿੰਤਾ ‘ਚ ਵੀ ਰਹਿੰਦੇ ਹਨ। ਅਜਿਹਾ ਤੱਦ ਹੁੰਦਾ ਹੈ ਜਦੋਂ ਤੁਸੀਂ ਕੁੱਝ ਗਲਤ ਆਦਤਾਂ ਨੂੰ ਬਹੁਤ ਛੇਤੀ ਆਪਣਾ ਲੈਂਦੇ ਹਨ। ਜਿਵੇਂ-ਦੇਰ ਰਾਤ ਤੱਕ ਜਾਗਣਾ, ਲਗਾਤਰ ਬੈਠੇ ਰਹਿਣਾ ਜਾਂ ਫਿਰ ਗਲਤ ਖਾਣ -ਪੀਣ ਆਦਿ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀਆਂ ਕੁੱਝ ਆਦਤਾਂ ਨੂੰ ਸੁਧਾਰਨਾ ਪਵੇਗਾ। ਅੱਜ ਅਸੀ ਤੁਹਾਨੂੰ ਕੁੱਝ ਗੱਲਾਂ ਦੱਸਣ ਜਾ ਰਹੇ ਹਾਂ ਜਿਸਦੇ ਕਾਰਨ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਣ ਲੱਗਦੀ ਹੈ।

ਦੇਰ ਰਾਤ ਤੱਕ ਜਾਗਣਾ ਜੇਕਰ ਤੁਹਾਡੀ ਦੇਰ ਰਾਤ ਤੱਕ ਜਾਗਣ ਦੀ ਆਦਤ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਇਸ ਆਦਤ ਨੂੰ ਜ਼ਰੂਰ ਬਦਲ ਲਓ। ਕਿਉਂਕਿ ਦੇਰ ਰਾਤ ਤੱਕ ਜਾਗਣ ਨਾਲ ਇਨਡਾਇਜੇਸ਼ਨ ਦੀ ਪ੍ਰਾਬਲਮ ਪੈਦਾ ਹੁੰਦੀ ਹੈ, ਜਿਸ ਨਾਲ ਢਿੱਡ ‘ਚ ਬਹੁਤ ਗੈਸ ਬਨਣ ਲੱਗਦੀ ਹੈ।ਲਗਾਤਾਰ ਬੈਠੇ ਰਹਿਣ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਖਾਣਾ ਖਾਣ ਤੋਂ ਬਾਅਦ ਇੱਕ ਜਗ੍ਹਾ ਬੈਠੇ ਰਹਿੰਦੇ ਹਾਂ ਜਿਸ ਨਾਲ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦਾ ਤੇ ਫਿਰ ਗੈਸ ਦੀ ਪ੍ਰਾਬਲਮ ਵੀ ਬਨਣ ਲੱਗਦੀ ਹੈ।

ਜ਼ਿਆਦਾ ਮੀਠਾ ਖਾਣ ਨਾਲ ਜ਼ਿਆਦਾ ਮਿੱਠਾ ਖਾਣ ਨਾਲ ਵੀ ਗੈਸ ਦੀ ਬਣਨ ਲਗਦੀ ਹੈ । ਇਸ ਲਈ ਜਿਨ੍ਹਾਂ ਹੋ ਸਕੇ ਤੁਸੀ ਮਿੱਠਾ ਘੱਟ ਹੀ ਖਾਓ।ਤਲੀਆਂ ਹੋਈਆਂ ਚੀਜਾਂ ਤਲੀਆਂ ਹੋਈਆਂ ਚੀਜ਼ਾਂ ‘ਚ ਫੈਟ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਢਿੱਡ ਵਿੱਚ ਗੈਸ ਦੀ ਸਮੱਸਿਆ ਨੂੰ ਵਧਾਉਂਦੀ ਹੈ। ਐਲਕੋਹਲ ਐਲਕੋਹਲ ਸਰੀਰ ‘ਚ ਐਸਿਡ ਪੈਦਾ ਕਰਦਾ ਹੈ । ਜੋ ਬਾਅਦ ‘ਚ ਗੈਸ ਦੀ ਸਮੱਸਿਆ ਬਣਾਉਂਦਾ ਹੈ ।

Leave a Reply

Your email address will not be published. Required fields are marked *