Sunday, July 12, 2020
Home > News > ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਸ਼ਰੇਆਮ ਦੇਖੋ ਕੀ ਕਾਂਡ ਹੋ ਗਿਆ – ਤਾਜਾ ਵੱਡੀ ਖਬਰ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਸ਼ਰੇਆਮ ਦੇਖੋ ਕੀ ਕਾਂਡ ਹੋ ਗਿਆ – ਤਾਜਾ ਵੱਡੀ ਖਬਰ

ਗੁਆਂਢੀ ਸੂਬੇ ਹਰਿਆਣੇ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਪੰਜਾਬ ਵਿੱਚ ਗੋ ਲੀ ਆਂ ਮਾ-ਰ ਕੇ ਕ ਤ ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਨੌਜਵਾਨਾਂ ਨੇ ਹਰਿਆਣਵੀ ਨੌਜਵਾਨ ‘ਤੇ ਅੰ ਨ੍ਹੇ ਵਾ ਹ ਫਾ-ਇ-ਰਿੰ-ਗ ਕਰ ਦਿੱਤੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਉਸ ਉੱਤੇ ਹ-ਮ-ਲਾ ਹੋਇਆ ਤਾਂ ਉਸ ਦੇ ਦੋਸਤ ਵੀ ਨਾਲ ਸਨ ਜੋ ਗੋ ਲੀ ਬਾ ਰੀ ‘ਚ ਜ਼ਖ਼ਮੀ ਹੋ ਗਏ ਹਨ ਅਤੇ ਹਸਪਤਾਲ ‘ਚ ਦਾਖ਼ਲ ਹਨ। ਨੌਜਵਾਨ ਦੀ ਪਛਾਣ ਪਿੰਡ ਗੱਗੜਪੁਰ ਦੇ ਰਹਿਣ ਵਾਲੇ 27 ਸਾਲਾ ਦੀਪਕ ਵਜੋਂ ਹੋਈ ਹੈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਦੀਪਕ ਆਪਣੇ ਦੋ ਦੋਸਤਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੰਜਾਬ ਦੇ ਪਿੰਡ ਬਲਬਹੇਡਾ ਤੋਂ ਹੁੰਦਾ ਹੋਇਆ ਆਪਣੇ ਪਿੰਡ ਗੱਗੜਪੁਰ ਜਾ ਰਿਹਾ ਸੀ ਕਿ ਉਸੇ ਸਮੇਂ ਰਸਤੇ ਵਿੱਚ ਕੁਝ ਨੌਜਵਾਨ ਉਸ ਦਾ ਪਿੱਛਾ ਕਰਨ ਲੱਗੇ।

ਦੀਪਕ ਨੇ ਵੇਖ ਕੇ ਮੋਟਰਸਾਈਕਲ ਤੇਜ਼ ਭਜਾਉਣਾ ਸ਼ੁਰੂ ਕਰ ਦਿੱਤਾ ਪਰ ਉਕਤ ਨੌਜਵਾਨਾਂ ਨੇ ਪਿੱਛਾ ਨਹੀਂ ਛੱਡਿਆ।ਉਕਤ ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱ ਕ ਰ ਮਾਰੀ ਜਿਸ ਨਾਲ ਦੀਪਕ ਅਤੇ ਉਸ ਦੇ ਦੋਵੇਂ ਦੋਸਤ ਸੜਕ ਉੱਤੇ ਡਿੱਗ ਗਏ। ਹੇਠਾਂ ਡਿੱਗਦੇ ਹੀ ਉਕਤ ਨੌਜਵਾਨਾਂ ਨੇ ਫਾ ਇ ਰਿੰ ਗ ਸ਼ੁਰੂ ਕਰ ਦਿੱਤੀ। ਦੋ ਸ਼ੀ ਨੌਜਵਾਨਾਂ ਨੇ ਦੀਪਕ ਦੇ ਸਿਰ ਵਿੱਚ ਕਈ ਗੋ ਲੀ ਆਂ ਮਾ ਰੀ ਆਂ। ਇਸ ਦੇ ਨਾਲ ਹੀ ਇਸ ਦੇ ਦੋਹਾਂ ਦੋਸਤਾਂ ਨੂੰ ਵੀ ਗੋ ਲੀ ਆਂ ਮਾ-ਰੀ-ਆਂ। ਇਸ ਵਿੱਚ ਦੀਪਕ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਜ਼ਖ਼ਮੀ ਦੋਸਤਾਂ ਨੂੰ ਪੁਲਿਸ ਨੇ ਹਸਪਤਾਲ ਭਰਤੀ ਕਰਵਾਇਆ।

ਇਸ ਸਬੰਧੀ ਪੰਜਾਬ ਪੁਲਿਸ ਦੇ ਡੀਐਸਪੀ ਅਜੇ ਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਆਪਸੀ ਦੁ ਸ਼ ਮ ਣੀ ਦਾ ਜਾਪਦਾ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਹੁਣ ਮਾਮਲਾ ਪੰਜਾਬ ਇਲਾਕੇ ਦਾ ਹੈ ਅਤੇ ਮ੍ਰਤਕ ਹਰਿਆਣਾ ਦਾ ਹੈ, ਇਸ ਲਈ ਹਰਿਆਣਾ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਮਿਲ ਕੇ ਜਾਂਚ ਕਰਨਗੀਆਂ।ਇਸ ਬਾਰੇ ਹਰਿਆਣਾ ਚੀਕਾ ਥਾਣਾ ਇੰਚਾਰਜ ਕਾਹਰ ਸਿੰਘ ਰਾਣਾ ਨੇ ਕਿਹਾ ਕਿ ਦੀਪਕ ਕੁਮਾਰ ਬਹੁਤ ਸਾਰੇ ਅ ਪ ਰਾ ਧਿ ਕ ਮਾਮਲਿਆਂ ਵਿੱਚ ਦੋ ਸ਼ੀ ਹੈ ਅਤੇ ਉਸ ਵਿਰੁੱਧ ਕਈ ਕੇਸ ਦਰਜ ਹਨ, ਇਸ ਲਈ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਅੱਗੇ ਵਧਾਈ ਜਾਵੇਗੀ।

Leave a Reply

Your email address will not be published. Required fields are marked *