Sunday, July 12, 2020
Home > News > ਗ੍ਰੀਨ ਟੀ ਕਿਸ ਕਾਰਨ ਬਣੀ ਸੂਪਰ ਡ੍ਰਿੰਕ, ਜਾਣੋ ਕੀ ਹਨ ਫਾਇਦੇ

ਗ੍ਰੀਨ ਟੀ ਕਿਸ ਕਾਰਨ ਬਣੀ ਸੂਪਰ ਡ੍ਰਿੰਕ, ਜਾਣੋ ਕੀ ਹਨ ਫਾਇਦੇ

ਇੱਕ ਰਿਸਰਚ ਵਿਚ ਪਤਾ ਲੱਗਾ ਹੈ ਕਿ ਗ੍ਰੀਨ ਟੀ ਪੀਣ ਨਾਲ ਦਿੱਲ ਦੇ ਰੋਗਾਂ ਨੂੰ ਲੈ ਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬੱਚਿਆ ਜਾ ਸਕਦਾ ਹੈ। ਗ੍ਰੀਨ ਟੀ ਪੀਣ ਵਾਲੇ ਲੋਕਾਂ ਨੂੰ ਦਿੱਲ ਦੇ ਰੋਗ ਹੋਣ ਅਤੇ ਸਮੇਂ ਤੋਂ ਪਹਿਲਾ ਮੌਤ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੁੰਦਾ ਹੈ। ਵਿਗਿਆਨਕਾਂ ਅਨੁਸਾਰ ਗ੍ਰੀਨ ਟੀ ਯਾਦਦਾਸ਼ਤ ਨੂੰ ਤੇਜ਼ ਕਰਨ ਦੇ ਲਈ ਵੀ ਕਾਫੀ ਮਦਦਗਾਰ ਸਾਬਤ ਹੋਈ ਹੈ।

ਇੱਕ ਸ਼ੋਧ ਵਿਚ ਜਾਪਾਨ ਦੇ ਵਿਗਿਆਨਿਕਾਂ ਨੇ 40 ਤੋਂ 60 ਸਾਲ ਉਮਰ ਦੇ 90 ਹਜ਼ਾਰ ਲੋਕਾਂ ਤੇਂ 4 ਸਾਲ ਪ੍ਰਯੋਗ ਕੀਤਾ ਸੀ ਤਾਂ ਵਿਗਿਆਨਿਕਾਂ ਨੂੰ ਜਾਣਕਾਰੀ ਮਿਲੀ ਕਿ ਜੋ ਔਰਤਾਂ ਦਿਨ ਵਿਚ ਸਿਰਫ ਇੱਕ ਕੱਪ ਗ੍ਰੀਨ ਟੀ ਪੀਂਦੀਆਂ ਹਨ ਤਾਂ ਉਹਨਾਂ ਵਿਚ ਮੌਤ ਦਾ ਡਰ 10 ਫੀਸਦੀ ਘੱਟ ਹੁੰਦਾ ਹੈ ਅਤੇ ਜੇਕਰ ਇਹ ਮਾਤਰਾ 6 ਕੱਪ ਹੋ ਜਾਂਦੀ ਹੈ ਤਾ ਇਹ ਡਰ 17 ਫੀਸਦੀ ਘੱਟ ਹੋ ਜਾਂਦਾ ਹੈ। ਇਸ ਲਈ ਗ੍ਰੀਨ ਟੀ ਹਰ ਰੋਜ ਪੀਣਾ ਫਾਇਦੇ ਮੰਦ ਹੈ।

Leave a Reply

Your email address will not be published. Required fields are marked *