Saturday, July 4, 2020
Home > News > ਸੁਆਦ ਅਤੇ ਸਿਹਤ ਲਈ ਲਾਭਦਾਇਕ ਗਰਮ ਮਸਾਲੇ

ਸੁਆਦ ਅਤੇ ਸਿਹਤ ਲਈ ਲਾਭਦਾਇਕ ਗਰਮ ਮਸਾਲੇ

ਕਾਲੀ ਮਿਰਚ ਇਸ ਨੂੰ ਬਲੈਕ ਪੈਪਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,ਜਿਸ ਦੀ ਖਾਣੇ ਵਿੱਚ ਮਿਲਾਵਟ ਖਾਣੇ ਨੂੰ ਹੋਰ ਵੀ ਸੁਆਦ ਬਣਾ ਦਿੰਦੀ ਹੈ ਨਾਲ ਹੀ ਸਰੀਰ ਨੂੰ ਕਈ ਰੋਗਾਂ ਤੋਂ ਵੀ ਬਚਾਉਂਦੀ ਹੈ ਜਿਵੇਂ ਅੱਖਾਂ ਦੀ ਰੋਸ਼ਨੀ ,ਮੋਟਾਪਾ ਘਟਾਉਣ ਤੇ ਹਰ ਤਰ੍ਹਾਂ ਦੇ ਬੁਖਾਰ ਤੋਂ ਰਾਹਤ ਦਿੰਦੀ ਹੈ।ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਜਾਂ ਫਿਰ ਗੁੜ ਅਤੇ ਦਹੀਂ ਨਾਲ ਮਿਲਾ ਕੇੇ ਲੈਣ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ।

ਜਾਏਫਲ ਪਾਊਡਰ ਇਸਦਾ ਇਸਤੇਮਾਲ ਗਰਮ ਮਸਾਲੇ ਦੇ ਤੌਰ ਤੇ ਥੋੜ੍ਹੀ ਜਿਹੀ ਮਾਤਰਾ ਵਿੱਚ ਭੋਜਨ ਵਿੱਚ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ।ਇਸ ਵਿੱਚ ਬਹੁਤ ਸਾਰੀਆਂ ਦਵਾਈਆਂ ਦੇ ਗੁਣ ਹੁੰਦੇ ਹਨ ਜਿਵੇਂ ਬੱਚਿਆਂ ਦਾ ਜੇਕਰ ਪੇਟ ਖਰਾਬ ਜਾਂ ਜ਼ੁਕਾਮ ਹੋਵੇ ਤਾਂ ਇਸਨੂੰ ਗਰਮ ਪਾਣੀ ਵਿੱਚ ਮਿਲਾ ਕੇ ਬੱਚਿਆਂ ਨੂੰ ਚਟਾਇਆ ਜਾਂਦਾ ਹੈ।ਨਾਲ ਹੀ ਭੁੱਖ ਨੂੰ ਵਧਾਉਣ,ਸਾਹ ਦੇ ਰੋਗਾਂ ਨੂੰ ਦੂਰ ਕਰਨ ਅਤੇ ਚਿਹਰੇ ਦੀ ਸਕਿਨ ਲਈ ਇਸਨੂੰ ਕੱਚੇ ਦੁੱਧ ਵਿੱਚ ਮਿਲਾ ਕੇ ਇਸਤੇਮਾਲ ਕਰਨ ਲਈ ਵੀ ਇਹ ਲਾਭਦਾਇਕ ਸਿੱਧ ਹੁੰਦਾ ਹੈ।ਸੁੱਕੀ ਅਦਰਕ ਅਤੇ ਸੌਂਫ ਸੁੱਕੀ ਅਦਰਕ ਅਤੇ ਸੌਂਫ ਦਾ ਇਸਤੇਮਾਲ ਆਮ ਤੌਰ ਤੇ ਸਰਦੀਆਂ ਵਿੱਚ ਚਾਹ ਵਿੱਚ ਮਿਲਾ ਕੇ ਜਾਂ ਪੰਜੀਰੀ ਆਦਿ ਵਿੱਚ ਕੀਤਾ ਜਾਂਦਾ ਹੈ ਜਿਸ ਨਾਲ ਸਰੀਰ ਸਰਦੀ ਤੋ ਵੀ ਬਚਿਆ ਰਹਿੰਦਾ ਹੈ ਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ।

ਇਸ ਤੋਂ ਇਲਾਵਾ ਇਹਨਾਂ ਨਾਲ ਪੇਟ ਦੀਆਂ ਪਰੋਬਲੈਮਸ ਅਤੇ ਗਠੀਆ ਨੂੰ ਸਰੀਰ ਤੋਂ ਦੂਰ ਰੱਖਿਆ ਜਾ ਸਕਦਾ ਹੈ।ਅਕਰਕਰਾ ਤੁਸੀਂ ਇਸ ਬਾਰੇ ਘੱਟ ਹੀ ਸੁਣਿਆ ਹੋਵੇਗਾ ਇਹ ਇੱਕ ਆਯੁਰਵੈਦਿਕ ਬੂਟੀ ਹੈ ਜਿਸਦਾ ਪ੍ਰਣੋਗ ਦਾਲਾਂ,ਕੜੀ ਅਤੇ ਪੁਲਾਓ ਕੀਤਾ ਜਾਂਦਾ ਹੈ।ਇਹ ਖੁੂਨ ਨੂੰ ਸਾਫ ਕਰਨ,ਸੋਜ ਅਤੇ ਮੂੰਹ ਵਿੱਚੋਂ ਆਉਣ ਵਾਲੀ ਗੰਦੀ ਸਮੈਲ ਨੂੰ ਦੂਰ ਕਰਨ ਵਿੱਚ ਮਦੱਦ ਕਰਦਾ ਹੈ।ਇਸਦਾ ਪ੍ਰਯੋਗ ਪੇਸਟਾਂ ਤੇ ਦਤਮੰਜਨ ਵਿੱਚ ਵੀ ਕੀਤਾ ਜਾਂਦਾ ਹੈ ।

Leave a Reply

Your email address will not be published. Required fields are marked *