Thursday, July 16, 2020
Home > News > ਖੂਨ ਦੇ ਦਬਾਅ ਨੂੰ ਕੰਟਰੋਲ ਕਰਨ ਲਈ ਕੁੱਝ ਘਰੇਲੂ ਉਪਾਅ

ਖੂਨ ਦੇ ਦਬਾਅ ਨੂੰ ਕੰਟਰੋਲ ਕਰਨ ਲਈ ਕੁੱਝ ਘਰੇਲੂ ਉਪਾਅ

ਨਾਰੀਅਲ ਤੇਲ ਬਚਾਉਂਦਾ ‘ਦਿਲ ਦੇ ਦੌਰੇ’ ਤੋਂ ਅਜੋਕੀ ਜੀਵਨਸ਼ੈਲੀ ਵਿੱਚ ਮਨੁੱਖ ਕਈ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ।ਜਿਵੇਂ ਕਿ ਬਲੱਡ ਪੈ੍ਰਸ਼ਰ, ਦਮਾ, ਸ਼ੂਗਰ।ਇਹ ਦੋ ਤਰਾਂ੍ਹ ਦਾ ਹੁੰਦਾ ਹੈ।ਹਾਈ ਅਤੇ ਲੋਅ।ਅੱਜ ਅਸੀਂ ਤੁਹਾਨੂੰ ਹਾਈ ਬਲੱਡ ਪੈ੍ਰਸ਼ਰ ਨੂੰ ਕੰਟਰੋਲ ਕਰਨ ਦੇ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ।ਕੇਲਾ:- ਕੇਲੇ ਵਿਚ ਪੋਟਾਸ਼ੀਅਮ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਕੋਲੇਸਟਰਾਲ ਅਤੇ ਨਮਕ ਦੀ ਮਾਤਰਾ ਨੁੂੰ ਕੰਟਰੋਲ ਕਰਦਾ ਹੈ ਨਾਲ ਹੀ ਸਰੀਰ ਵਿੱਚ ਖੂਨ ਦੇ ਦੌਰੇ ਦਾ ਸੰਤੁਲਨ ਬਣਾਈ ਰੱਖਦਾ ਹੈ।

ਪਿਆਜ਼ :- ਹਾਈ ਬਲੱਡ ਪੈ੍ਰਸ਼ਰ ਵਾਲੇ ਮਰੀਜ਼ਾਂ ਨੂੰ ਪਿਆਜ਼ ਸਲਾਦ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ।ਅੱਧੇ ਗਿਲਾਸ ਪਿਆਜ਼ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਦਿਨ ਵਿੱੱਚ ਦੋ ਵਾਰ ਲੈਣ ਨਾਲ ਇਸ ਉੱਪਰ ਕਾਬੂ ਪਾਇਆ ਜਾ ਸਕਦਾ ਹੈ।ਨਾਰੀਅਲ:– ਨਾਰੀਅਲ ਵਿੱਚ ਵਿਟਾਮਿਨ ਸੀ,ਪੋਟਾਸ਼ੀਅਮ, ਮੈਗਨੀਸ਼ੀਅਮ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ ਨਾਲ ਹੀ ਨਾਰੀਅਲ ਦੇ ਤੇਲ ਦਾ ਇਸਤੇਮਾਲ ਖਾਣਾ ਬਣਾਉਣ ਲਈ ਕਰਨਾ ਲਾਭਦਾਇਕ ਹੈ।

ਮੇਥੀ ਦਾਣਾ:- ਮੇਥੀ ਦੇ ਦਾਣਿਆਂ ਨੂੰ ਕੁੱਝ ਦੇਰ ਪਾਣੀ ਵਿੱਚ ਭਿਓ ਕੇ ਰੱਖੋ।ਹੁਣ ਪਾਣੀ ਕੱਢ ਕੇ ਇਸ ਦਾ ਇੱਕ ਪੇਸਟ ਬਣਾ ਲਓ ਤੇ ਕੁੱਝ ਮਹੀਨਿਆਂ ਲਈ ਦਿਨ ਵਿੱਚ ਸਵੇਰੇ ਸ਼ਾਮ ਲਓ।ਅਸਰ ਆਪਣੇ ਆਪ ਹੀ ਦਿਖਣਾ ਸ਼ੁਰੁ ਹੋ ਜਾਵੇਗਾ।ਹਾਈ ਬਲੱਡ ਪੈ੍ਰਸ਼ਰ ਦੇ ਕਾਰਣ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ।ਇਸ ਲਈ ਕੁੱਝ ਘਰੇਲੂ ਉਪਾਅ ਕਰਕੇ ਸਰੀਰ ਨੂੰ ਸਿਹਤਮੰਦ ਰੱੱੴਿ/ਸਪੳਨ>ਖਆ ਜਾ ਸਕਦਾ ਹੈ।ਜਿਵੇਂ ਕਿ ਕਿਹਾ ਵੀ ਜਾਂਦਾ ਹੈ “ਇਲਾਜ਼ ਨਾਲੋਂ ਪਰਹੇਜ਼ ਚੰਗਾ”।

Leave a Reply

Your email address will not be published. Required fields are marked *