Sunday, July 12, 2020
Home > News > ਅਸਥਮਾ ਦੇ ਮਰੀਜ਼ਾ ਨਾਲ ਜੁੜੇ 5 ਤੱਥ ਜੋ ਤੁਹਾਨੂੰ ਨਹੀਂ ਪਤਾ

ਅਸਥਮਾ ਦੇ ਮਰੀਜ਼ਾ ਨਾਲ ਜੁੜੇ 5 ਤੱਥ ਜੋ ਤੁਹਾਨੂੰ ਨਹੀਂ ਪਤਾ

ਅਸਥਮਾ ਇੱਕ ਨਾਮੁਰਾਦ ਬਿਮਾਰੀ ਹੈ ਜੋ ਪੰਜਾਬ ‘ਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ।ਅਕਸਰ ਮੰਡੀਆਂ ‘ਚ ਫਸਲਾਂ ਆਉਣ ਦੇ ਦਿਨਾਂ ‘ਚ ਅਸਥਮਾ ਤੋਂ ਪੀੜਤ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ।ਉਹਨਾਂ ਨੂੰ ਸਾਹ ਲੈਣ ‘ਚ ਦਿੱਕਤ ਆਉਂਦੀ ਹੈ ਅਤੇ ਝੋਨੇ ਜਾਂ ਕਣਕ ਦੀ ਫੱਕ ਤੋਂ ਉਹ ਪ੍ਰੇਸ਼ਾਨ ਹੁੰਦੇ ਹਨ।ਇਹ ਹਨ ਅਸਥਮਾ ਨਾਲ ਜੁੜੇ 5 ਤੱਥ1.ਵਰਲਡ ਹੈਲਥ ਆਰਗਨਾਈਜ਼ੇਸ਼ਨ ਮੁਤਾਬਕ ਦੁਨੀਆ ਭਰ ‘ਚ 235 ਮਿਲੀਅਨ ਲੋਕ ਅਸਥਮਾ ਦੇ ਸ਼ਿਕਾਰ ਹਨ ।

2.ਜੇਕਰ ਇਸ ਬਿਮਾਰੀ ‘ਤੇ ਨੱਥ ਨਾ ਪਾਈ ਤਾਂ ਅਗਲੇ 10 ਸਾਲਾਂ ‘ਚ ਮੌਤਾਂ ਵਧਣ ਦੀ ਰਫਤਾਰ ਬਹੁਤ ਵੱਧ ਜਾਵੇਗੀ।ਅਸਥਮਾ ਦਾ ਕੋਈ ਇਲਾਜ ਨਹੀਂ, ਪਰ ਮਰੀਜ਼ ਪ੍ਰਹੇਜ਼ ਰਾਹੀਂ ਆਪਣਾ ਬਚਾਅ ਰੱਖ ਸਕਦਾ ਹੈ ।3.ਅਸਥਮਾ ਦੁਨੀਆ ਦੇ ਤਕਰੀਬਨ ਹਰ ਦੇਸ਼ ਦੇ ਲੋਕਾਂ ‘ਚ ਹੈ ।4.ਅਸਥਮਾ ਲੰਬਾ ਸਮਾਂ ਰਹਿਣ ਵਾਲੀ ਬਿਮਾਰੀ ਹੈ।ਇਸ ਬਿਾਮਰੀ ਦੇ ਮਰੀਜ਼ ਨੂੰ ਸਾਹ ਲੈਣ ‘ਚ ਦਿੱਕਤ ਆਉਂਦੀ ਹੈ-75.ਬਹੁਤੇ ਮਰੀਜ਼ਾਂ ‘ਚ ਅਸਥਮਾਂ ਦਾ ਇਲਾਜ ਸਹੀ ਨਹੀ ਹੋ ਰਿਹਾ, ਇਸ ਤੋਂ ਜ਼ਿਆਦਾ ਗਿਣਤੀ ‘ਚ ਮਰੀਜ਼ਾਂ ਦਾ ਡਾਇਗਨੋਜ਼ ਠੀਕ ਨਹੀਂ ਹੁੰਦਾ ।

Leave a Reply

Your email address will not be published. Required fields are marked *