Wednesday, November 25, 2020
Home > News > ਹੁਣੇ ਹੁਣੇ ਇਸ ਜਗ੍ਹਾ ਲੱਗੇ ਭੂਚਾਲ ਦੇ ਵੱਡੇ ਝੱਟਕੇ-ਲੋਕਾਂ ਚ’ ਪੈ ਗਈ ਭਾਜੜ, ਦੇਖੋ ਤਾਜ਼ਾ ਵੱਡੀ ਖ਼ਬਰ

ਹੁਣੇ ਹੁਣੇ ਇਸ ਜਗ੍ਹਾ ਲੱਗੇ ਭੂਚਾਲ ਦੇ ਵੱਡੇ ਝੱਟਕੇ-ਲੋਕਾਂ ਚ’ ਪੈ ਗਈ ਭਾਜੜ, ਦੇਖੋ ਤਾਜ਼ਾ ਵੱਡੀ ਖ਼ਬਰ

ਦਿੱਲੀ-ਐੱਨਸੀਆਰ ਵਿਚ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁਕਰਵਾਰ ਰਾਤ 9 ਵਜ ਕੇ 10 ਮਿੰਟ ਦੇ ਆਸ-ਪਾਸ ਭੂਚਾਲ ਦੇ ਝਟਕਿਆਂ ਨਾਲ ਧਰਤੀ ਹਿਲ ਉੱਠੀ।

ਮਿਲੀ ਜਾਣਕਾਰੀ ਅਨੁਸਾਰ, ਦਿੱਲੀ, ਨੋਇਡਾ, ਗੁਰੂਗ੍ਰਾਮ, ਫਰੀਦਾਬਾਦ ਤੇ ਗਾਜੀਆਬਾਦ ਸਣੇ ਹੋਰ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਿਵੇਂ ਹੀ ਭੂਚਾਲ ਦੇ ਝਟਕੇ ਆਏ ਲੋਕ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲ ਗਏ। ਦੱਸਿਆ ਜਾ ਰਿਹਾ ਹੈ ਕਿ ਤੇਜ਼ੀ ਕਾਫੀ ਜ਼ਿਆਦਾ ਸੀ।

Leave a Reply

Your email address will not be published. Required fields are marked *