Sunday, July 5, 2020
Home > News > ਜਾਣੋ ਸੁਰਖ ਲਾਲ ਅਨਾਰ ਦੇ ਫਾਇਦੇ

ਜਾਣੋ ਸੁਰਖ ਲਾਲ ਅਨਾਰ ਦੇ ਫਾਇਦੇ

ਫਲ ਚਾਹੇ ਕੋਈ ਵੀ ਹੋਵੇ ਮੌਸਮ ਅਨੁਸਾਰ ਹੀ ਖਾਣਾ ਚਾਹੀਦਾ ਹੈ।ਵੈਸੇ ਤਾਂ ਅੰਬ ਨੂੰ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ ਪਰ ਹਰ ਫਲ ਦੀ ਮਨੁੱਖੀ ਸਰੀਰ ਵਿੱਚ ਵੱਖ-ਵੱਖ ਮਹੱਤਤਾ ਹੁੰਦੀ ਹੈ।ਜਿਥੇ ਇਹ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਉਥੇ ਹੀ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ।ਫਲ ਚਾਹੇ ਸਾਬੁਤ ਹੋਵੇ ਤੇ ਚਾਹੇ ਉਸਦਾ ਜੂਸ ਕੱਢ ਕੇ ਪੀਤਾ ਜਾਵੇ। ਦੋਹਾਂ ਦੇ ਆਪਣੇ-ਆਪਣੇ ਫਾਇਦੇ ਹਨ।ਠੰਢ ਦਾ ਮੌਸਮ ਸ਼ੁਰੂ ਹੋਣ ਕਾਰਨ ਸਰਦੀ ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਆਮ ਹੀ ਦੇਖਣ ਨੂੰ ਮਿਲੇਗੀ।।ਅੱਜ ਅਸੀਂ ਸੁਰਖ ਲਾਲ ਅਨਾਰ ਦੇ ਗੁਣਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਆਪਣੇ ਲਾਲ ਰੰਗ ਨਾਲ ਹਰੇਕ ਦਾ ਮਨ ਮੋਹ ਲੈਂਦਾ ਹੈ।

ਅਨਾਰ ਚਰਬੀ ਪੇਟ ਦੇ ਆਲੇ ਦੁਆਲੇ ਇਕੱਠੀ ਹੋਈ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਦੀ ਬਨਾਵਟ ਕਾਫੀ ਸੁੰਦਰ ਹੋ ਜਾਂਦੀ ਹੈ।2.ਅਨਾਰ ਵਿੱਚ ਫੌਲਿਕ ਐਸਿਡ, ਵਿਟਾਮਿਨ ਏ,ਸੀ ਅਤੇ ਈ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।3.ਔਰਤਾਂ ਵਿੱਚ ਪਾਈ ਜਾਣ ਵਾਲੀ ਬ੍ਰੈਸਟ ਕੈਂਸਰ ਦੀ ਬਿਮਾਰੀ ਉੱਪਰ ਕਾਬੂ ਪਾਉਣ ਵਿੱਚ ਮਦਦ ਕਰਦਾ ਹੈ ਅਤੇ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ। ਉਥੇ ਹੀ ਚਿਹਰੇ ਦੀ ਸੁੰਦਰਤਾ ਨੂੰ ਵੀ ਚਾਰ ਚੰਦ ਲਾ ਦਿੰਦਾ ਹੈ।4.ਆਇਰਨ ਦਾ ਕੁਦਰਤੀ ਸਾਧਨ ਹੋਣ ਕਾਰਨ ਖੂਨ ਦੀ ਕਮੀਂ ਨੂੰ ਵੀ ਦੂਰ ਕਰਦਾ ਹੈ।5.ਅਨਾਰ ਹਾਰਟ ਅਟੈਕ ਅਤੇ ਸਟ੍ਰੋਕ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ।

Leave a Reply

Your email address will not be published. Required fields are marked *