Sunday, July 5, 2020
Home > News > ਘੱੱਟ ਪੜ੍ਹੇ-ਲਿਖੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਹੁੰਦਾ ਹੈ ਦੌਗੁਣਾ

ਘੱੱਟ ਪੜ੍ਹੇ-ਲਿਖੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਹੁੰਦਾ ਹੈ ਦੌਗੁਣਾ

ਕਹਿੰਦੇ ਹਨ ਕਿ ਪੜ੍ਹਾਈ ਕਦੀ ਵੀ ਫਜ਼ੂਲ ਨਹੀਂ ਜਾਂਦੀ। ਅੱੱਜ ਕਲ ਜਿਥੇ ਪੜ੍ਹਾਈ ਆਰਥਿਕ ਜੀਵਨ ਨੂੰ ਵਧੀਆ ਬਣਾਉਣ ਦੇ ਕੰਮ ਆਉਂਦੀ ਹੈ ਉਥੇ ਹੀ ਕਈ ਬਿਮਾਰੀਆਂ ਨੂੰ ਦੂਰ ਰੱੱਖਣ ਲਈ ਵੀ,ਜੀ ਹਾਂ ਪੜ੍ਹਾਈ ਦੀ ਸਾਡੇ ਜੀਵਨ ਵਿਚ ਅਹਿਮ ਭੂਮਿਕਾ ਹੈ । ਆਸਟ੍ਰੇਲੀਅਨ ਰਾਸ਼ਟਰੀ ਯੂਨੀਵਰਸਿਟੀ ਦੇ ਸਰਵੇਖਣਾਂ ਦੇ ਮੁਤਾਬਕ ਪੜ੍ਹੇ ਲਿਖੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਵੀ ਦੌਗੁਣਾ ਹੁੰਦਾ ਹੈ। ਉਨਾਂ ਦਾ ਕਹਿਣਾ ਹੈ ਕਿ ਪੜ੍ਹਾਈ ਜਿਨੀ ਘੱੱਟ ਹੋਏਗੀ ਉਨ੍ਹਾਂ ਹੀ ਦਿਲ ਦੇ ਰੋਗਾਂ ਦਾ ਖਤਰਾ ਵਧੇਰੇ ਹੁੰਦਾ ਹੈ।ਭਾਵੇਂ ਇਹ ਤੱੱਥ ਹੈਰਾਨੀ ਜਨਕ ਹਨ ਪਰ ਫਿਰ ਵੀ ਇਹ ਗਲ ਕਿਤੇ ਨਾ ਕਿਤੇ ਸੱੱਚ ਜਾਪਦੀ ਨਜ਼ਰ ਆਉਂਦੀ ਹੈ।

ਸਰਵੇਖਣਾ ਵਿਚ ਦੇਖਿਆ ਗਿਆ ਕਿ ਅਜਿਹੇ ਲੋਕ ਜਿਨਾ ਨੇ ਪੜ੍ਹਾਈ ਨਹੀਂ ਕੀਤੀ ਸੀ ਉਨ੍ਹਾਂ ਵਿਚ ਦਿਲ ਦੇ ਦੌਰੇ ਦੀ ਸੰਭਾਵਨਾ 150 ਫੀਸਦੀ ਤੋਂ ਵੀ ਵੱੱਧ ਸੀ। ਇਨਾਂ ਲੋਕਾਂ ਦੀ ਉਮਰ 45-64 ਸਾਲ ਦੇ ਵਿਚ ਸੀ। ਦਰਅਸਲ ਇਨਾਂ ਤੱੱਥਾਂ ਪਿਛੇ ਜੇਕਰ ਕਾਰਨ ਦੀ ਗੱਲ ਕੀਤੀ ਜਾਏ ਤਾਂ ਪੜ੍ਹੇ-ਲਿਖੇ ਲੋਕਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਨਾਂ ਨੇ ਕੀ ਖਾਣਾ ਹੈ ਤੇ ਕੀ ਨਹੀਂ ?? ਉਨਾਂ ਦੀ ਸਿਹਤ ਲਈ ਕੀ ਜ਼ਰੂਰੀ ਹੈ ਤੇ ਕੀ ਨਹੀਂ ।ਇਸੇ ਦੇ ਮੱੱਦੇ ਨਜਰ ਪੜ੍ਹੇ ਲਿਖੇ ਲੋਕ ਵਧੀਆ ਰਹਿਣ-ਸਹਿਣ ਰੱੱਖਦੇ ਹਨ ਤੇ ਹੈਲਦੀ ਖਾਣਾ ਖਾਂਦੇ ਹਨ।

ਇਸ ਸਰਵੇਖਣ ਵਿਚ ਇਹ ਵੀ ਦੇਖਿਆ ਗਿਆ ਕਿ ਯੂਨੀਵਰਸਿਟੀ ਵਿਚ ਡਿਗਰੀ ਲੈ ਕੇ ਆਏ ਲੋਕਾਂ ਵਿਚ ਸਟ੍ਰੋਕ ਦੀ ਸੰਭਾਵਨਾ ਹਾਈ ਸਕੂਲ ਵਾਲੇ ਲੋਕਾਂ ਵਿਚ ਜਿਆਦਾ ਸੀ। ਡਿਗਰੀ ਹੋਲਡਰਾਂ ਵਿਚ ਇਹ ਖ਼ਤਰਾ 50 ਫੀਸਦੀਸੀ ਜਦਕਿ ਗੈਰ-ਡਿਗਰੀ ਧਾਰਕਾਂ ਵਿਚ 20 ਫੀਸਦੀ ਸੀ। ਜ਼ਿਕਰੇਖਾਸ ਹੈ ਕਿ ਇਹ ਸਰਵੇਖਣ 45 ਸਾਲ ਦੀ ਉਮਰ ਤੋਂ ਵੱੱਧ 267,153 ਪੁਰਸ਼ਾਂ ਅਤੇ ਔਰਤਾਂ ‘ਤੇ 5 ਸਾਲ ਲਈ ਕੀਤਾ ਗਿਆ।

Leave a Reply

Your email address will not be published. Required fields are marked *