Saturday, July 4, 2020
Home > News > ਹਰ ਰੋਜ਼ ਪਿਓ ਬਦਾਮਾਂ ਵਾਲਾ ਦੁੱਧ, ਹੋਣਗੇ ਇਹ ਫਾਇਦੇ…

ਹਰ ਰੋਜ਼ ਪਿਓ ਬਦਾਮਾਂ ਵਾਲਾ ਦੁੱਧ, ਹੋਣਗੇ ਇਹ ਫਾਇਦੇ…

ਦੁੱਧ ਵਿਚ ਕੈਲਸ਼ੀਅਮ ਤੇ ਆਇਰਨ ਦੀ ਮਾਤਰਾ ਵਧੇਰੇ ਹੋਣ ਕਾਰਨ ਇਹ ਸ਼ਰੀਰ ਨੂੰ ਤੰਦਰੁਸਤੀ ਤੇ ਤਾਕਤ ਦਿੰਦਾ ਹੈ।ਪਰ ਇਸਦੇ ਨਾਲ ਹੀ ਬਦਾਮ ਵਿਚ ਕੈਲਸ਼ੀਅਮ ,ਮੈਗਨੀਸ਼ੀਅਮ ਜਿਹੇ ਪੋਸ਼ਕ ਤੱੱਤ ਹੁੰਦੇ ਹਨ ।ਆਉ ਤੁਹਾਨੂੰ ਦੱੱਸੀਏ ਬਦਾਮਾਂ ਵਾਲੇ ਦੁੱੱਧ ਦਾ ਫਾਇਦਾ …ਕੈਲਸ਼ੀਅਮ ਬਦਾਮਾਂ ਵਾਲੇ ਦੁੱੱਧ ਨਾਲ ਜੋੜਾਂ ਦਟ ਦਰਦਾਂ ਤੋਂ ਨਿਜਾਤ ਮਿਲਦੀ ਹੈ। ਪ੍ਰੋਟੀਨ ਦੀ ਘਾਟ ਕਰੇ ਪੂਰੀ। ਇਸ ਨਾਲ ਮਾਸ-ਪੇਸ਼ੀਆਂ ਮਜਬੂਤ ਹੁੰਦੀਆਂ ਹਨ।

ਕਲੈਸਟ੍ਰੋਲ ਇਹ ਦਿਲ ਦੀਆਂ ਪਰੇਸ਼ਾਨੀਆਂ ਅਤੇ ਹਾਰਟ ਅਟੈਕ ਤੋਂ ਬਚਾਉਣ ਵਿਚ ਵੀ ਸਹਾਇਕ ਹੈ। ਪੋਟਾਸ਼ੀਅਮ ਬਦਾਮ ਦੁੱੱਧ ਵਿਚ ਪੋਟਾਸ਼ੀਅਮ ਹੁੰਦਾ ਹੈ ਜਿਸ ਨਾਲ B.P. ਕੰਟਰੋਲ ‘ਚ ਰਹਿੰਦਾ ਹੈ। ਵਿਟਾਮਿਨ E ਇਹ ਸਕਿਨ ਦੀ ਖੂਬਸੂਰਤੀ ਨਿਖਾਰਨ ‘ਚ ਕਾਫੀ ਫਾਇਦੇਮੰਦ ਹੈ। ਵਿਟਾਮਿਨ A ਵਿਟਾਮਿਨ ਨਾਲ ਅੱੱਖਾਂ ਹੈਲਦੀ ਰਹਿੰਦੀਆਂ ਹਨ। ਕੈਂਸਰ ਬਦਾਮ ਵਾਲਾ ਦੁੱਧ ਪੀਣ ਨਾਲ ਕੈਂਸਰ ਦੂਰ ਰਹਿੰਦਾ ਹੈ।

Leave a Reply

Your email address will not be published. Required fields are marked *