Sunday, July 12, 2020
Home > News > ਖਾਓ ਇਹ ਪੰਜ ਫਲ ਤੇ ਸਬਜ਼ੀਆਂ ,ਚਮਕ ਉੱਠੇਗਾ ਚਿਹਰਾ

ਖਾਓ ਇਹ ਪੰਜ ਫਲ ਤੇ ਸਬਜ਼ੀਆਂ ,ਚਮਕ ਉੱਠੇਗਾ ਚਿਹਰਾ

ਅਕਸਰ ਅਸੀਂ ਚਿਹਰੇ ਨੂੰ ਸੋਹਣਾ ਬਣਾਉਣ ਲਈ ਘਰੇਲੂ ਨੁੱੱਸਖੇ ਅਪਣਾਉਂਦੇ ਹਾਂ ਪਰ ਸਿਰਫ ਕਾਸਮੈਟਿਕ ਤੇ ਹਰਬਲ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਕੁਝ ਨਹੀਂ ਹੁੰਦਾ ਇਹ ਸਭ ਕੁਝ ਬੇਕਾਰ ਹੈ ਜੇਕਰ ਤੁਸੀਂ ਪੋਸ਼ਕ ਤੱੱਤਾਂ ਨਾਲ ਭਰਪੂਰ ਡਾਇਟ ਨਹੀਂ ਖਾਂਦੇ।ਅੰਬ: ਗਰਮੀਆਂ ‘ਚ ਅੰਬ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ। ਅੰਬ ਖਾਣ ਨਾਲ ਚਿਹਰੇ ‘ਤੇ ਗਲੋਅ ਆਉਂਦਾ ਹੈ। ਅੰਬ ‘ਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ।

ਖੀਰਾ: ਕਬਜ਼ ਤੇ ਐਸਿਡਿਟੀ ਨੂੰ ਦਰ ਕਰਨ ਵਾਲੇ ਖੀਰੇ ਦੇ ਕਈ ਲਾਭ ਹਨ। ਇਹ ਵਾਲਾਂ ਤੇ ਸਕਿਨ ਲਈ ਉਪਯੋਗੀ ਹੈ। 85 ਫੀਸਦੀ ਪਾਣੀ ਹੋਣ ਕਾਰਨ ਖੀਰਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਠੀਕ ਕਰਦਾ ਹੈ ਤੇ ਸਕਿਨ ਵੀ ਚਮਕਦੀ ਹੈ।ਖੱਟੇ ਫਲ: ਸੰਤਰਾ, ਨਿੰਬੂ ਤੇ ਮੌਸੰਮੀ ਵਰਗੇ ਫਲਾਂ ਦੇ ਸੇਵਨ ਨਾਲ ਸਕਿਨ ਦਾ ਰੁਖਾਪਣ ਖ਼ਤਮ ਹੁੰਦਾ ਹੈ। ਦਰਅਸਲ ਇਨ੍ਹਾਂ ਫਲਾਂ ‘ਚ ਲਾਈਸਿਨ, ਪ੍ਰੋਲਾਈਨ ਤੇ ਅਮੀਨੋ ਐਸਿਡ ਪਾਇਆ ਜਾਂ ਹੈ। ਇਹ ਸਕਿਨ ਨੂੰ ਕੋਮਲ ਕਰਦਾ ਹੈ।

ਗਾਜਰ: ਵੇਸੇ ਤਾਂ ਗਾਜਰ ਅੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਜਾਣੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਨਾਲ ਸਕਿਨ ਵੀ ਨਿਖਾਰਦੀ ਹੈ। ਵਿਟਾਮਿਨ ਏ ਨਾਲ ਭਰਪੂਰ ਗਾਜਰ ਖਾਣ ਨਾਲ ਸਕਿਨ ‘ਚ ਨਮੀ ਬਰਕਰਾਰ ਰਹਿੰਦੀ ਹੈ। ਇਸ ‘ਚ ਮਜੂਦ ਵਿਟਾਮਿਨ ਸੀ ਨਾਲ ਸਕਿਨ ਮੁਵਲਾਇਮ ਬਣਦੀ ਹੈ।ਜਾਮੁਨ: ਚਿਹਰੇ ਦੇ ਦਾਗ-ਧੱਬਿਆਂ ਤੋਂ ਨਿਜਾਤ ਪਾਉਣ ਲਈ ਜਾਮੁਨ ਦਾ ਸੇਵਨ ਕਰੋ। ਜਾਮੁਨ ਦੇ ਸੇਵ ਨਾਲ ਝੁਰੜੀਆਂ ਤੋਂ ਲੈ ਕੇ ਸਕਿਨ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *