Sunday, July 5, 2020
Home > News > ਆਸਟ੍ਰੇਲੀਆ ਜਾਣ ਵਾਲੇ ਜਰੂਰ ਪੜ੍ਹ ਲੈਣ ਇਹ ਖਬਰ ਨਿੱਕੀ ਜਿਹੀ ਗੱਲ ਨਾਲ ਹੋ ਸਕਦਾ ਹੈ ਵੱਡਾ ਨੁਕਸਾਨ

ਆਸਟ੍ਰੇਲੀਆ ਜਾਣ ਵਾਲੇ ਜਰੂਰ ਪੜ੍ਹ ਲੈਣ ਇਹ ਖਬਰ ਨਿੱਕੀ ਜਿਹੀ ਗੱਲ ਨਾਲ ਹੋ ਸਕਦਾ ਹੈ ਵੱਡਾ ਨੁਕਸਾਨ

ਆਸਟਰੇਲੀਆ ਵਿੱਚ ਰਹਿਣ ਵਾਲੇ ਹਰਕਮਲਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਆਪਣੇ ਤ ਜ ਰ ਬੇ ਸਾਂ ਝੇ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਆਸਟਰੇਲੀਆ ਵਿਸਟਰ ਵੀਜੇ ਤੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਥੇ ਹੈ ਲ ਥ ਇੰ ਸ਼ੋ ਰੈਂ ਸ ਕਰਵਾ ਲੈਣੀ ਚਾਹੀਦੀ ਹੈ। ਜਿੱਥੇ ਮੈ ਡੀ ਕ ਲ ਸਿਸਟਮ ਬਹੁਤ ਮਹਿੰਗਾ ਹੈ। ਜੇਕਰ ਸਿਹਤ ਬੀਮਾ ਕਰਵਾਇਆ ਹੋਵੇ ਤਾਂ ਫਿਰ ਬੇ-ਫਿ-ਕ-ਰੀ ਰਹਿੰਦੀ ਹੈ। ਉਨ੍ਹਾਂ ਨੇ ਆਪ ਬੀਤੀ ਬਿਆਨ ਕਰਦੇ ਹੋਏ ਦੱਸਿਆ ਹੈ ਕਿਉਨ੍ਹਾਂ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਉਨ੍ਹਾਂ ਨੂੰ ਮਿਲਣ ਲਈ ਮਾਰਚ 2018 ਵਿੱਚ ਆਸਟਰੇਲੀਆ ਆਏ ਸਨ। ਉੱਥੇ ਪਹੁੰਚ ਕੇ ਦੋ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਿਤਾ ਨੂੰ ਲਿ-ਊ-ਕੇ-ਮੀ-ਆ ਭਾਵ ਬ-ਲੱ-ਡ ਕੈਂ-ਸ-ਰ ਹੋ ਗਿਆ।

ਹਰਕਮਲਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਭਾਵੇਂ ਇਹ ਪਤਾ ਲੱਗਣ ਤੇ ਉਨ੍ਹਾਂ ਨੂੰ ਸ-ਖ਼-ਤ ਧੱ-ਕਾ ਲੱਗਾ। ਪਰ ਉਨ੍ਹਾਂ ਲਈ ਇਹ ਤਸੱਲੀ ਵਾਲੀ ਗੱਲ ਸੀ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਸਿਹਤ ਬੀ-ਮਾ ਕਰਵਾ ਲਿਆ ਗਿਆ ਸੀ।ਉਨ੍ਹਾਂ ਦੇ ਪਿਤਾ ਦਾ ਹਸਪਤਾਲ ਵਿੱਚ ਇ-ਲਾ-ਜ ਕਰਵਾਇਆ ਗਿਆ। ਜਿਸ ਤੇ ਸਾਢੇ ਪੰਜ ਲੱਖ ਡਾਲਰ ਦਾ ਖ਼-ਰ-ਚਾ ਆਇਆ। ਇਸ ਲਈ ਉਨ੍ਹਾਂ ਨੂੰ ਲੰਬੀ ਕਾਗ਼ਜ਼ੀ ਕਾਰਵਾਈ ਵਿੱਚੋਂ ਵੀ ਲੰਘਣਾ ਪਿਆ। ਸਿਹਤ ਬੀਮਾ ਕੰਪਨੀ ਦੁਆਰਾ ਇਹ ਵੀ ਸਬੂਤ ਮੰਗਿਆ ਗਿਆ ਕਿ ਕਮਲਜੀਤ ਸਿੰਘ ਨੂੰ ਪਹਿਲਾਂ ਇਹ ਬੀ-ਮਾ-ਰੀ ਨਹੀਂ ਸੀ।

ਹਰਕਮਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਿਤਾ ਦਾ ਸਿਹਤ ਬੀਮਾ ਨਾ ਹੋਇਆ ਹੁੰਦਾ ਤਾਂ ਉਨ੍ਹਾਂ ਲਈ ਇ-ਲਾ-ਜ ਕਰਵਾਉਣਾ ਸੌ-ਖਾ ਕੰਮ ਨਹੀਂ ਸੀ।ਕਿਉਂਕਿ ਇ-ਲਾ-ਜ ਤੇ ਘਰ ਚ ਹੋਣ ਵਾਲੀ ਇਹ ਰ-ਕ-ਮ ਕੋਈ ਥੋੜ੍ਹੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਨਾਲ ਨਾਲ ਹੀ ਬੀਮਾ ਕੰਪਨੀ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੱਤਾ ਗਿਆ। ਜਿਸ ਕਰਕੇ ਇਹ ਇ-ਲਾ-ਜ ਸੰ-ਭ-ਵ ਹੋ ਸਕਿਆ। ਉਨ੍ਹਾਂ ਨੇ ਆਪਣੇ ਵੱਲੋਂ ਹਰ ਕਿਸੇ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਤੁਸੀਂ ਵਿਜ਼ਟਰ ਵੀਜ਼ੇ ਤੇ ਆਸਟਰੇਲੀਆ ਆਉਣਾ ਚਾਹੁੰਦੇ ਹੋ ਤਾਂ ਸਿ-ਹ-ਤ ਬੀ-ਮਾ ਜ਼ਰੂਰ ਕਰਵਾਓ। ਇੱਥੇ ਇ-ਲਾ-ਜ ਬਹੁਤ ਮਹਿੰਗਾ ਹੈ।

Leave a Reply

Your email address will not be published. Required fields are marked *